21/10/2022
ਬਹੁਤ ਖੁਸ਼ੀ ਦੀ ਗੱਲ ਹੈ ਕਿ ਸ੍ਰ ਬਰਿੰਦਰਜੀਤ ਸਿੰਘ ਜੀ ਸਰਕਾਰੀ ਐਲੀਮੈਂਟਰੀ ਸਕੂਲ ਹਰੀਮਾਜਰਾ ਨੇ ਖੇਡਾਂ ਵਤਨ ਪੰਜਾਬ ਦੀਆਂ ਦੇ ਰਾਜ ਪੱਧਰੀ ਮੁਕਾਬਲੇ ਵਿੱਚ Bronze Medal 🏅 ਜਿੱਤਿਆ ਹੈ। ਉਹਨਾਂ ਦੀ ਇਸ ਜਿੱਤ ਤੇ ਸ. ਐਲੀ. ਸਕੂਲ ਹਰੀਮਾਜਰਾ ਦਾ ਸਮੂਹ ਸਟਾਫ਼ ਮਾਣ ਮਹਿਸੂਸ ਕਰਦਾ ਹੈ 👏👏
Contact information, map and directions, contact form, opening hours, services, ratings, photos, videos and announcements from Govt. Elementary School Harimajra, Elementary School, Ghanaur.
Ghanaur
Be the first to know and let us send you an email when Govt. Elementary School Harimajra posts news and promotions. Your email address will not be used for any other purpose, and you can unsubscribe at any time.