GSSS Gurubishanpuri Bhawanipur

GSSS Gurubishanpuri Bhawanipur Education

07/05/2024
RESULT ANNOUNCEMENT MOMENT ON DATED MARCH 28,2024
29/03/2024

RESULT ANNOUNCEMENT MOMENT ON DATED MARCH 28,2024

07/07/2023

ਸਾਥੀਓ ਸਾਡੀ ਮਿਹਨਤ ਹਾਜ਼ਿਰ ਹੈ... ਮਨਪ੍ਰੀਤ ਵੀਰ ਦੀ ਖੂਬਸੂਰਤ ਆਵਾਜ਼ ਚ ਮੇਰਾ ਬੁਣਿਆ ਹੋਇਆ ਖ਼ਾਬ ਹਾਜ਼ਰ ਹੈ.….. ਜਰੂਰ ਸੁਣੋ ਅਤੇ ਸ਼ੇਅਰ ਜਰੂਰ ...
27/12/2022

ਸਾਥੀਓ ਸਾਡੀ ਮਿਹਨਤ ਹਾਜ਼ਿਰ ਹੈ... ਮਨਪ੍ਰੀਤ ਵੀਰ ਦੀ ਖੂਬਸੂਰਤ ਆਵਾਜ਼ ਚ ਮੇਰਾ ਬੁਣਿਆ ਹੋਇਆ ਖ਼ਾਬ ਹਾਜ਼ਰ ਹੈ.….. ਜਰੂਰ ਸੁਣੋ ਅਤੇ ਸ਼ੇਅਰ ਜਰੂਰ ਕਰੋ ਜੀ........

https://youtu.be/0RXCPa1jD_s

*ਮੇਰਾ (ਅਜੈ ਗੜ੍ਹਦੀਵਾਲਾ) ਲਿਖਿਆ ਗੀਤ ਹੈ ਜੀ... ਸ਼ੇਅਰ ਵੀ ਜਰੂਰ ਕਰਿਓ 🙏🏼*

Song _ Dadi Chale AsiSinger & Compose by _ Man P SinghLyrics _ Ajay GarhdiwalaMusic by _ Jb & R MeeGraphic Design By _ Kartar Ji ( Z Red Studio ) Present By ...

ਦੀਵਾਲੀ ਮੁਬਾਰਕ ਜੀ🙏🏼
23/10/2022

ਦੀਵਾਲੀ ਮੁਬਾਰਕ ਜੀ🙏🏼

ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰੁਬਿਸ਼ਨਪੁਰੀ ਭਵਾਨੀਪੁਰ ਵਿਚ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਵਸ ਨੂੰ ਸਮੂਹ ਵਿਦਿਆਰਥੀਆਂ ਅਤੇ ਅਧਿਆਪਕ ਸ...
28/09/2022

ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰੁਬਿਸ਼ਨਪੁਰੀ ਭਵਾਨੀਪੁਰ ਵਿਚ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਵਸ ਨੂੰ ਸਮੂਹ ਵਿਦਿਆਰਥੀਆਂ ਅਤੇ ਅਧਿਆਪਕ ਸਾਥੀਆਂ ਮੇ ਬਹੁਤ ਉਤਸ਼ਾਹ ਨਾਲ ਮਨਾਇਆ...... ਪੇਸ਼ ਹਨ ਕੁਛ ਯਾਦਗਾਰ ਤਸਵੀਰਾਂ...

ਅੱਜ ਮਿਤੀ 30.07.2022 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰੂਬਿਸ਼ਨਪੁਰੀ ਭਵਾਨੀਪੁਰ ਵਿਖੇ ਗਣਿਤ ਮੇਲਾ ਲਗਾਇਆ ਗਿਆ। ਇਸ ਮੇਲੇ ਵਿਚ 6ਵੀਂ ਜਮਾ...
01/08/2022

ਅੱਜ ਮਿਤੀ 30.07.2022 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰੂਬਿਸ਼ਨਪੁਰੀ ਭਵਾਨੀਪੁਰ ਵਿਖੇ ਗਣਿਤ ਮੇਲਾ ਲਗਾਇਆ ਗਿਆ। ਇਸ ਮੇਲੇ ਵਿਚ 6ਵੀਂ ਜਮਾਤ ਤੋਂ 8ਵੀਂ ਜਮਾਤ ਤੱਕ ਦੇ ਸਮੂਹ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਤੇ ਵਿਦਿਆਰਥੀਆਂ ਨੇ 30 ਤੋਂ 40 ਦੇ ਕਰੀਬ ਗਣਿਤ ਦੀਆਂ ਕਿਰਿਆਵਾਂ ਦੀ ਵਰਕਿੰਗ ਮਾਡਲਾਂ ਰਾਹੀਂ ਵਿਆਖਿਆ ਕੀਤੀ। ਮੇਲੇ ਦਾ ਉਦਘਾਟਨ ਸਮੂਹ ਸਕੂਲ ਅਧਿਆਪਕਾਂ ਅਤੇ ਗਣਿਤ ਬੀ ਐਮ ਸ੍ਰੀ ਰਾਮ ਸਰੂਪ ਰਾਹੀਂ ਕੀਤਾ ਗਿਆ। ਵਿਦਿਆਰਥੀਆਂ ਸਮੇਤ ਓਹਨਾਂ ਦੇ ਮਾਤਾ ਪਿਤਾ ਅਤੇ ਪਿੰਡ ਦੀ ਸਕੂਲ ਕਮੇਟੀ ਨੇ ਵੀ ਮੇਲੇ ਦੀਆਂ ਕਿਰਿਆਵਾਂ ਦਾ ਜਾਇਜਾ ਲਿਆ। ਸਾਰੇ ਹੀ ਅਧਿਆਪਕਾਂ ਅਤੇ ਮਹਿਮਾਨਾਂ ਨੇ ਸਮੂਹ ਵਿਦਿਆਰਥੀਆਂ ਦੀ ਤਾਰੀਫ਼ ਕੀਤੀ ਅਤੇ ਪੜ੍ਹਾਈ ਵਿਚ ਖੂਬ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਪ੍ਰਿੰਸੀਪਲ ਸ੍ਰੀ ਬ੍ਰਿਜ ਮੋਹਨ ਲਾਲ ਹੁਣਾ ਨੇ ਵੀ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਅਤੇ ਗਣਿਤ ਦੇ ਨਾਲ ਨਾਲ ਬਾਕੀ ਵਿਸ਼ਿਆਂ ਨੂੰ ਵੀ ਦਿਲ ਲਗਾ ਕੇ ਪੜ੍ਹਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਗਣਿਤ ਅਧਿਆਪਕ ਸ੍ਰੀ ਅਜੈ ਕੁਮਾਰ ਰਾਣਾ, ਸ੍ਰੀ ਅਜੈ ਕੁਮਾਰ ਅਤੇ ਬਾਕੀ ਅਧਿਆਪਕ ਸਾਥੀ ਸ੍ਰੀ ਚੂਹੜ ਸਿੰਘ ਜੀ, ਸ੍ਰੀ ਜਸਪਾਲ ਸਿੰਘ ਧੰਜਲ, ਸ੍ਰੀ ਕਮਲਜੀਤ ਚੌਧਰੀ, ਸ੍ਰੀ ਰਜਿੰਦਰ ਕੁਮਾਰ, ਸ੍ਰੀ ਸੰਦੀਪ ਕੁਮਾਰ, ਸ੍ਰੀ ਕਮਲਜੀਤ ਸਿੰਘ, ਸ੍ਰੀ ਮਨਿੰਦਰ ਸਿੰਘ, ਮੈਡਮ ਰਮਨਜੋਤ ਕੌਰ, ਮੈਡਮ ਨਰਿੰਦਰ ਕੌਰ, ਮੈਡਮ ਜੀਵਨ ਬਾਲਾ, ਮੈਡਮ ਮਨਦੀਪ ਕੌਰ, ਮੈਡਮ ਅਨੀਤਾ ਹੁਣਾ ਨੇ ਵੀ ਬੱਚਿਆਂ ਨੂੰ ਖੂਬ ਉਤਸ਼ਾਹਿਤ ਕੀਤਾ ਅਤੇ ਸ਼ਾਬਾਸ਼ ਦਿੱਤੀ।

ਗਣਿਤ ਮੇਲਾ 2022
01/08/2022

ਗਣਿਤ ਮੇਲਾ 2022

Address

Bhawanipur
Garhshankar
144523

Telephone

9463139239

Website

Alerts

Be the first to know and let us send you an email when GSSS Gurubishanpuri Bhawanipur posts news and promotions. Your email address will not be used for any other purpose, and you can unsubscribe at any time.

Contact The School

Send a message to GSSS Gurubishanpuri Bhawanipur:

Shortcuts

Share

Category