01/08/2026
ਸੰਤ ਬਾਬਾ ਹਰਨਾਮ ਸਿੰਘ ਖ਼ਾਲਸਾ ਮਾਡਲ ਸਕੂਲ, ਗੜ੍ਹਦੀਵਾਲਾ
🌸 ਤੀਆਂ ਦੇ ਤਿਉਹਾਰ ਦੀ ਵਧਾਈ! 🌸
ਤੀਆਂ ਦੇ ਪਵਿੱਤਰ ਤਿਉਹਾਰ ਦੀਆਂ ਲੱਖ-ਲੱਖ ਮੁਬਾਰਕਾਂ!
ਅੱਜ ਸਾਡੇ ਸਕੂਲ ਸੰਤ ਬਾਬਾ ਹਰਨਾਮ ਸਿੰਘ ਖ਼ਾਲਸਾ ਮਾਡਲ ਸਕੂਲ, ਗੜ੍ਹਦੀਵਾਲਾ ਵਿਖੇ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਦਾ ਪ੍ਰਤੀਕ ‘ਤੀਆਂ ਦਾ ਤਿਉਹਾਰ’ ਬਹੁਤ ਹੀ ਉਤਸ਼ਾਹ, ਧੂਮ-ਧਾਮ ਅਤੇ ਰੌਣਕਾਂ ਨਾਲ ਮਨਾਇਆ ਗਿਆ।