Student Welfare Club & Punjabi Bhasha Manch Khalsa College Gardhiwala

Student Welfare Club & Punjabi Bhasha Manch Khalsa College Gardhiwala This organization established in Khalsa College Garhdiwala by the students under the inspiration of the college prof . Dr satwant Kaur ji ( Punjabi dept) .

This organization help the needy students .

29/11/2022
18/11/2022
" ਮਾਤਾ ਗੁਜਰੀ ਜੀ ਤੇ ਚਾਰ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਅਤੇ ਪੰਜਾਬੀ ਭਾਸ਼ਾ ਨੂੰ ਸਮਰਪਿਤ ਧਾਰਮਿਕ ਮੁਕਾਬਲੇ। " 16 ਨਵੰਬਰ 2022:- ਸ਼੍ਰੋ...
17/11/2022

" ਮਾਤਾ ਗੁਜਰੀ ਜੀ ਤੇ ਚਾਰ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਅਤੇ ਪੰਜਾਬੀ ਭਾਸ਼ਾ ਨੂੰ ਸਮਰਪਿਤ ਧਾਰਮਿਕ ਮੁਕਾਬਲੇ। "

16 ਨਵੰਬਰ 2022:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਖਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਸਟੂਡੈਂਟ ਵੈਲਫੇਅਰ ਕਲੱਬ ਅਤੇ ਪੰਜਾਬੀ ਭਾਸ਼ਾ ਮੰਚ ਵੱਲੋਂ ਕਾਲਜ ਪ੍ਰਿੰਸੀਪਲ ਡਾ. ਜਸਪਾਲ ਸਿੰਘ ਜੀ ਦੀ ਅਗਵਾਈ ਹੇਠ "ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰੀ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਤੇ ਪੰਜਾਬੀ ਭਾਸ਼ਾ ਨੂੰ ਸਮਰਪਿਤ" ਧਾਰਮਿਕ ਕੁਇਜ਼ , ਲੇਖ ਰਚਨਾ, ਕਵਿਤਾ ਉਚਾਰਨ ਤੇ ਕਵੀਸ਼ਰੀ ਮੁਕਾਬਲੇ ਕਰਵਾਏ ਗਏ। ਇਸ ਮੌਕੇ ਜੱਜ ਸਾਹਿਬਾਨ ਦੀ ਭੂਮਿਕਾ ਸਟੂਡੈਂਟ ਵੈਲਫੇਅਰ ਕਲੱਬ ਦੇ ਇੰਚਾਰਜ ਡਾ ਸਤਵੰਤ ਕੌਰ
, ਕਾਲਜ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ ਮਲਕੀਤ ਸਿੰਘ ਬੈਦਵਾਨ , ਸੰਗੀਤ ਵਿਭਾਗ ਦੇ ਮੁਖੀ ਡਾ. ਗੁਰਪਿੰਦਰ ਸਿੰਘ ਦੁਆਰਾ ਨਿਭਾਈ ਗਈ । ਲੇਖ ਰਚਨਾ ਮੁਕਾਬਲੇ ਵਿਚ ਜਸਪਿੰਦਰ ਕੌਰ , ਅਰਸ਼ਦੀਪ ਕੌਰ ਅਤੇ ਰਾਜਵੀਰ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਕੁਇਜ਼ ਮੁਕਾਬਲੇ ਵਿੱਚ ਟੀਮ- ਬੀ ਜੇਤੂ ਰਹੀ। ਕਵਿਤਾ ਉਚਾਰਨ ਮੁਕਾਬਲੇ ਵਿਚ ਕਾਲਜ ਦੇ ਵਿਦਿਆਰਥੀ ਸਰਬਜੋਤ ਸਿੰਘ ਨੇ ਪਹਿਲਾਂ ਤੇ ਦਲਜੀਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਕਾਲਜ ਦੀ ਵਿਦਿਆਰਥਣ ਮਨਪ੍ਰੀਤ ਕੌਰ ਨੇ ਨਿਭਾਈ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ ਜਸਪਾਲ ਸਿੰਘ ਜੀ ਅਤੇ ਪੰਜਾਬੀ ਵਿਭਾਗ ਦੇ ਮੁਖੀ ਡਾ ਮਲਕੀਤ ਸਿੰਘ ਨੂੰ ਦੋਵਾਂ ਮੰਚਾਂ ਦੇ ਇੰਚਾਰਜ਼ ਡਾ. ਦਿਲਬਾਰਾ ਸਿੰਘ ਬਾਜਵਾ ਤੇ ਡਾ. ਸਤਵੰਤ ਕੌਰ ,, ਦੋਵਾਂ ਮੰਚਾਂ ਦੇ ਪ੍ਰਧਾਨ ਹਰਪ੍ਰੀਤ ਸਿੰਘ ਵਲੋਂ ਵਿਸ਼ੇਸ਼ ਸਨਮਾਨ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ । ਅੰਤ ਵਿੱਚ ਪ੍ਰਿੰਸੀਪਲ ਡਾ ਜਸਪਾਲ ਸਿੰਘ ਜੀ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ ਅਤੇ ਉਨ੍ਹਾਂ ਦੋਵਾਂ ਮੰਚਾਂ ਦੇ ਇੰਚਾਰਜ਼ ਸਹਿਬਾਨ ਤੇ ਪ੍ਰਧਾਨ ਹਰਪ੍ਰੀਤ ਸਿੰਘ ਨੂੰ ਭਵਿੱਖ ਵਿੱਚ ਵੀ ਇਹੋ ਜਿਹੀਆਂ ਗਤੀਵਿਧੀਆਂ ਕਰਵਾਉਂਦੇ ਰਹਿਣ ਲਈ ਉਤਸ਼ਾਹਿਤ ਤੇ ਪ੍ਰੇਰਿਤ ਕੀਤਾ ।

20 ਅਕਤੂਬਰ 2022: - ਸਟੂਡੈਂਟ ਵੈਲਫੇਅਰ ਕਲੱਬ ( ਇੰਚਾਰਜ: ਡਾ .ਪ੍ਰੋ. ਸਤਵੰਤ ਕੌਰ ਜੀ) ਵੱਲੋਂ ਆਰਥਿਕ ਪੱਖੋਂ ਕਮਜ਼ੋਰ ਤੇ ਹੁਸ਼ਿਆਰ ਵਿਦਿਆਰਥੀਆਂ ...
20/10/2022

20 ਅਕਤੂਬਰ 2022: - ਸਟੂਡੈਂਟ ਵੈਲਫੇਅਰ ਕਲੱਬ ( ਇੰਚਾਰਜ: ਡਾ .ਪ੍ਰੋ. ਸਤਵੰਤ ਕੌਰ ਜੀ) ਵੱਲੋਂ ਆਰਥਿਕ ਪੱਖੋਂ ਕਮਜ਼ੋਰ ਤੇ ਹੁਸ਼ਿਆਰ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਪ੍ਰੋ. ਹਰਿੰਦਰ ਸਿੰਘ ਮਹਿਬੂਬ ਮੈਮੋਰੀਅਲ ਵਜ਼ੀਫਾ ਅਧੀਨ ਵਿਦਿਅਕ ਸੈਸ਼ਨ 2022-23 ਫੇਜ਼ 1 ਲਈ ਦਲਜੀਤ ਕੌਰ ( ਬੀ.ਏ 1) ਨੂੰ ਵਜ਼ੀਫਾ ਦਿੰਦੇ ਹੋਏ ਖਾਲਸਾ ਕਾਲਜ ਗੜ੍ਹਦੀਵਾਲਾ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਮਲਕੀਤ ਸਿੰਘ ਬੈਦਵਾਨ ਜੀ ਤੇ ਸਟੂਡੈਂਟ ਵੈਲਫੇਅਰ ਕਲੱਬ ਦੇ ਪ੍ਰਧਾਨ ਹਰਪ੍ਰੀਤ ਸਿੰਘ।

Today I present the budget of Student Welfare club in meeting. The total outlay of. Budget for FY 2022.-23 Will be Rs.25...
21/09/2022

Today I present the budget of Student Welfare club in meeting. The total outlay of. Budget for FY 2022.-23 Will be Rs.25800 /- .
Key points of this budget are :-
1) we expand Rs. 6000 for prof. Harinder singh Mehboob memorial scholarship .
2) Rs. 8500/- donate to college for infrastructure.
3) we will organize cultural activity on the sheedi purab of ' char sahibzaade sahib ji '.
4) we will donate the books for under graduate Art's department Students .
Thanks
Harpreet Singh

24/08/2022

Today, the last meeting of the current annual session of the Student Welfare Club was held in the conference hall of Khalsa College, Garhdiwala, in which the following decisions were discussed and decided:-
1) The budget of the Student Welfare Club for the session 2022-23 was discussed.
2) Appointments of office bearers have been approved for the Student Welfare Club in the next one year, the details of which are as follows:-
1) Teacher representative - Dr. Satwant Kaur
2) President :- Harpreet Singh (I)
3) Treasurer :- Simple Devi
4) Excutive committee :- 1)Harpreet Singh (I) , Dr. Satwant Kaur ji , Ravinder Singh and
5) membership /advisory committee :- yuvraj Singh , simpal Devi , Ravinder Singh .
Apart from this, in this meeting, a memorandum on basic structural development of the college, student administration and some important issues of the Student Welfare Club was handed over by the Student Welfare Club to the College Principal Dr. Jaspal Singh ji.
6) in Today's meeting the student welfare club decided to collapse the partnership with Punjabi BHASHA MANCH lead by Dr Dilbara Singh bajwa ji .
Thanks
Harpreet Singh
President ( Student welfare club khalsa college GARHDIWALA)

16/08/2022

I met Principal Dr. Jaspal Singh ji on behalf of Student Welfare Club. Meanwhile, Dr. Satwant Kaur, teacher representative of Student Welfare Club was also present. The Honorable Principal assured to cooperate with the development and expansion efforts of the organization.
Thanks
Harpreet Singh
President student welfare club & Punjabi BHASHA MANCH

I congratulate to Hon'ble Dr. Jaspal Singh  ji for appointed as principal of khalsa college Gardhiwala.  I hope he will ...
09/08/2022

I congratulate to Hon'ble Dr. Jaspal Singh ji for appointed as principal of khalsa college Gardhiwala. I hope he will try to best due to work for the development and success of college and students . I hope he will cooperate with these two organization student welfare club and PUNJABI BHASHA MANCH for the organization work .
Thanks
Harpreet Singh
President student welfare club & Punjabi BHASHA MANCH

10/07/2022

ਇਹ ਸਟੂਡੈਂਟ ਵੈਲਫੇਅਰ ਕਲੱਬ ਅਤੇ ਪੰਜਾਬੀ ਭਾਸ਼ਾ ਮੰਚ ਖਾਲਸਾ ਕਾਲਜ ਗੜ੍ਹਦੀਵਾਲਾ ਦੇ ਸਮੂਹ ਵਿਦਿਆਰਥੀਆਂ ਦੇ ਸਹਿਯੋਗ ਨਾਲ ਪਿਛਲੇ ਤਿੰਨ ਸਾਲਾਂ ਤੋਂ ਨਿਰੰਤਰ ਵਿਦਿਆਰਥੀਆਂ ਦੀ ਭਲਾਈ, ਸਭਿਆਚਾਰਕ ਗਤੀਵਿਧੀਆਂ ਦੇ ਆਯੋਜਨ, ਪੰਜਾਬੀ ਮਾਂ ਬੋਲੀ ਦੇ ਪ੍ਰਚਾਰ - ਪਾਸਾਰ ਲਈ ਇਨ੍ਹਾਂ ਦੋਵਾਂ ਸੰਗਠਨਾਂ ਦੇ ਅਧਿਆਪਕ ਪ੍ਰਤੀਨਿਧੀਆਂ ਡਾ.ਪ੍ਰੋ. ਸਤਵੰਤ ਕੌਰ ਜੀ ਅਤੇ ਡਾ. ਦਿਲਬਾਰਾ ਸਿੰਘ ਬਾਜਵਾ ਜੀ ਦੇ ਮਾਰਗਦਰਸ਼ਨ ਹੇਠ ਨੀਤੀਆਂ/ ਪ੍ਰੋਗਰਾਮ ਉਲੀਦਾ ਰਿਹਾ ਹੈ। ਵਿਦਿਆਰਥੀਆਂ ਦੇ ਵਿਅਕਤੀਗਤ ਅਤੇ ਵਿੱਤੀ ਸਹਿਯੋਗ ਨਾਲ ਆਰਥਿਕ ਪੱਖੋਂ ਕਮਜ਼ੋਰ ਵਿਦਿਆਰਥੀਆਂ ਨੂੰ ਪ੍ਰੋ ਹਰਿੰਦਰ ਸਿੰਘ ਮਹਿਬੂਬ ਮੈਮੋਰੀਅਲ ਸਕਾਲਰਸ਼ਿਪ ਸਕੀਮ ਤਹਿਤ ਸਟੂਡੈਂਟ ਵੈਲਫੇਅਰ ਕਲੱਬ ਵੱਲੋਂ 3000 ਰੁਪਏ ਪ੍ਰਤੀ ਸਮੈਸਟਰ ਦਿਤੇ ਜਾਂਦੇ ਹਨ ਅਤੇ ਇਸ ਤੋਂ ਇਲਾਵਾ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਬੁੱਕਸ ਆਦਿ ਵਿੱਚ ਵੀ ਸਹਾਇਤਾ ਕੀਤੀ ਜਾਂਦੀ ਹੈ। ਸੋ ਮੇਰੀ ਖਾਲਸਾ ਕਾਲਜ ਗੜ੍ਹਦੀਵਾਲਾ ਦੇ ਸਮੂਹ ਵਿਦਿਆਰਥੀਆਂ ਨੂੰ ਅਪੀਲ ਹੈ ਕਿ ਨਵੇਂ ਵਿਦਿਅਕ ਸੈਸ਼ਨ 2022-23 ਵਿੱਚ ਵੀ ਕਾਲਜ ਦੇ ਨਵੇਂ ਵਿਦਿਆਰਥੀ ਤੇ ਪੁਰਾਣੇ ਵਿਦਿਆਰਥੀ ਵੀ ਜੋ ਪੰਜਾਬੀ ਭਾਸ਼ਾ ਮੰਚ ਦੇ ਜਾਂ ਸਟੂਡੈਂਟ ਵੈਲਫੇਅਰ ਕਲੱਬ ਦੇ ਮੈਂਬਰ ਬਣਨਾ ਚਾਹੁੰਦੇ ਹਨ ਉਹ ਸਾਡੇ ਨਾਲ ਜ਼ਰੂਰ ਜੁੜਨ ਤਾਂ ਕਿ ਅਸੀਂ ਅਗੇ ਵੀ ਇਸੇ ਤਰ੍ਹਾਂ ਆਪਣੇ ਇਨ੍ਹਾਂ ਕੰਮਾਂ ਨੂੰ ਅੱਗੇ ਵੀ ਚਲਾ ਸਕੀਏ।
ਧੰਨਵਾਦ ਸਹਿਤ/-
ਹਰਪ੍ਰੀਤ ਸਿੰਘ
ਪ੍ਰਧਾਨ ਸਟੂਡੈਂਟ ਵੈਲਫੇਅਰ ਕਲੱਬ ਅਤੇ ਪੰਜਾਬੀ ਭਾਸ਼ਾ ਮੰਚ ( ਖਾਲਸਾ ਕਾਲਜ ਗੜ੍ਹਦੀਵਾਲਾ)

Address

Garhdiwala
144207

Website

Alerts

Be the first to know and let us send you an email when Student Welfare Club & Punjabi Bhasha Manch Khalsa College Gardhiwala posts news and promotions. Your email address will not be used for any other purpose, and you can unsubscribe at any time.

Contact The School

Send a message to Student Welfare Club & Punjabi Bhasha Manch Khalsa College Gardhiwala:

Shortcuts

Share

Category