Bhola ferozpuria

Bhola ferozpuria Bhoal dheru coaching centre,vill-sher Khan, near-ferozepur, we trained for tie 21types of turbans specially in Patiala shahi pagg nd poochmi pagg etc

ਮੁੱਛ ਸਰਦਾਰਾ ਲਈ ਮਾਣ ਹੁੰਦੀ ਆਪੱਗ ਸਰਦਾਰਾ ਦੀ ਪਛਾਣ ਹੁੰਦੀ ਆ Dheru
08/01/2019

ਮੁੱਛ ਸਰਦਾਰਾ ਲਈ ਮਾਣ ਹੁੰਦੀ ਆ

ਪੱਗ ਸਰਦਾਰਾ ਦੀ ਪਛਾਣ ਹੁੰਦੀ ਆ Dheru

ਪੈਸਾ ਲੋਕਾ ਨੇ ਕਮਾਇਆ ਤੇ ਕਮਾਇਆ ਹੋਊਗਾ... ਅਸੀਂ ਯਾਰੀਆ ਕਮਾਈਆਂ..                    ਸਰਦਾਰੀਆਂ ਕਮਾਈਆਂ 😊🙏dheru
29/12/2018

ਪੈਸਾ ਲੋਕਾ ਨੇ ਕਮਾਇਆ ਤੇ ਕਮਾਇਆ ਹੋਊਗਾ...
ਅਸੀਂ ਯਾਰੀਆ ਕਮਾਈਆਂ..
ਸਰਦਾਰੀਆਂ ਕਮਾਈਆਂ 😊🙏dheru

Waheguru ji
27/12/2018

Waheguru ji

ਬਹੁਤ  ਹੀ  ਸੁੰਦਰ  ਲਾੲਿਨਾਂ ।।✅ ਮੁਸੀਬਤ ਵਿੱਚ ਕਿਸੇ  ਦੀ  ਮਦਦ ਮੰਗੋਗੇ  ਤੇ ਸੋਚ ਕੇ ਮੰਗਣਾ ਕਿੳੁਕਿ ਮੁਸੀਬਤ  ਥੋੜੀ ਦੇਰ ਲੲੀ ਹੁੰਦੀ  ਹੈ ਅਤੇ...
25/12/2018

ਬਹੁਤ ਹੀ ਸੁੰਦਰ ਲਾੲਿਨਾਂ ।।
✅ ਮੁਸੀਬਤ ਵਿੱਚ ਕਿਸੇ ਦੀ ਮਦਦ ਮੰਗੋਗੇ ਤੇ ਸੋਚ ਕੇ ਮੰਗਣਾ ਕਿੳੁਕਿ ਮੁਸੀਬਤ ਥੋੜੀ ਦੇਰ ਲੲੀ ਹੁੰਦੀ ਹੈ ਅਤੇ
ਅਹਿਸਾਨ ਜ਼ਿਦਗੀ ਭਰ ਦਾ......

✅ ਕੱਲ ੲਿੱਕ ੲਿਨਸਾਨ ਰੋਟੀ ਮੰਗਕੇ ਲੈ ਗਿਆ ਤੇ ਕਰੋੜਾਂ ਦੀਆਂ ਦੁਆਵਾਂ ਦੇ ਗਿਆ ਸਮਝ ਨੀ ਆੲਿਆ ਕਿ ਗਰੀਬ ੳੁਹ ਸੀ ਕੇ ਮੈਂ.......

✅ ਜਿਸ ਜ਼ਖਮ ਵਿੱਚੋਂ ਖੂਨ ਨਹੀ ਨਿਕਲਦਾ, ਸਮਝ ਲਵੋ ਕਿ ਉਹ ਜ਼ਖਮ ਤਹਾਨੂੰ ਕਿਸੀ ਆਪਣੇ ਨੇ ਦਿੱਤਾ ਹੈ.......

✅ ਬਚਪਨ ਵੀ ਕਮਾਲ ਦਾ ਹੁੰਦਾ ਸੀ ਖੇਡਦੇ ਖੇਡਦੇ ਭਾਵੇ ਛੱਤ ਉੱਤੇ ਸੌਂ ਜਾੲੀੲੇ ਜਾ ਜ਼ਮੀਨ ਤੇ , ਅੱਖ ਬਿਸਤਰੇ ਤੇ ਹੀ ਖੁੱਲਦੀ ਸੀ.......

✅ ਗੁਆਚੇ ਅਸੀ ਖੁਦ ਹਾ ਅਤੇ ਲੱਭਦੇ ਰੱਬ ਨੂੰ ਫਿਰਦੇ ਹਾਂ....

✅ ਹੰਕਾਰ ਦਿਖਾ ਕੇ ਕਿਸੀ ਰਿਸ਼ਤੇ ਨੂੰ ਤੋੜਨ ਤੋਂ ਚੰਗਾ ਹੈ ਕਿ ਮਾਫੀਂ ਮੰਗ ਕੇ ੳੁਸ ਰਿਸ਼ਤੇ ਨੂੰ ਨਿਭਾੲਿਆ ਜਾਵੇ......

✅ ਜ਼ਿੰਦਗੀ ਤੇਰੀ ਵੀ ਅਜ਼ਬ ਪਰਿਭਾਸ਼ਾ ਹੈ.. ਸੰਵਰ ਜਾਵੇ ਤੇ ਸਵਰਗ ਨਹੀ ਤੇ ਤਮਾਸ਼ਾ ਹੈ......

✅ ਖੁਸ਼ੀਆਂ ਤਕਦੀਰ ਵਿੱਚ ਹੋਣੀਆਂ ਚਾਹੀਦੀਆਂ ਨੇ..ਤਸਵੀਰ ਵਿੱਚ ਤਾਂ ਹਰ ਕੌੲੀ ਮੁਸਕਰਾੳੁਦਾ ਹੈ......

✅ ਜ਼ਿੰਦਗੀ ਵੀ ਵੀਡੀੳੁ ਗ਼ੇਮ ਦੀ ਤਰਾਂ ਹੋ ਗੲੀ ਹੈ ੲਿੱਕ ਲੈਵੱਲ ਕਰਾਸ ਕਰੋ ਅਤੇ ਅਗਲਾ ਲੈਵੱਲ ਹੋਰ ਮੁਸ਼ਕਿਲ
ਆ ਜਾਦਾਂ ਹੈ........

✅ ੲਿੰਨੀ ਚਾਹਤ ਤੇ ਲੱਖਾ ਰੁਪੲੇ ਪਾੳੁਣ ਤੇ ਨੀ ਹੁੰਦੀ ਜਿੰਨੀ ਬਚਪਨ ਦੀ ਤਸਵੀਰ ਵੇਖ ਕੇ ਬਚਪਨ ਵਿੱਚ ਜਾਣ ਦੀ ਹੁੰਦੀ ਆ.......

✅ ਹਮੇਸਾ ਛੋਟੀ ਛੋਟੀ ਗਲਤੀਆਂ ਤੋਂ ਬਚਣ ਦੀ ਕੋਸ਼ਿਸ ਕਰਿਆ ਕਰੋ ਕਿਊਂਕਿ
ੲਿਨਸਾਨ ਪਹਾੜਾ ਤੋਂ ਨੀ ਪੱਥਰਾਂ ਤੋਂ ਠੋਕਰ ਖਾਂਦਾ ਹੈ.......

ੲਿਨਸਾਨ ਦਾ ਅਪਣਾ ਕੀ ਹੈ ???
ਜਨਮ :- ਦੂਸਰੇ ਨੇ ਦਿੱਤਾਂ
ਨਾਮ :- ਦੂਸਰੇ ਨੇ ਰੱਖਿਆ
ਸਿੱਖਿਆ:- ਦੂਸਰੇ ਨੇ ਦਿੱਤੀ
ਰੋਜ਼ਗਾਰ :- ਦੂਸਰੇ ਨੇ ਦਿੱਤਾ
ਸ਼ਮਸ਼ਾਨ :- ਦੂਸਰੇ ਲੈ ਕੇ ਜਾਣਗੇ..

ਫਿਰ ਹੰਕਾਰx ਕਿਹੜੀ ਗੱਲ ਦਾ ਕਰਦੇ ਹਨ ਲੋਕ 👏 👏
ਦਿਲ ਨੂੰ ਚੰਗੀਆਂ ਲੱਗੀਆਂ ਹੋਣ ਤੇ ਸ਼ੇਅਰ ਜ਼ਰੂਰ ਕਰਨਾ......ਧੰਨਵਾਦ 🙏🙏🙏

ਸੂਰਾ ਸੋ ਪਹਿਚਾਨੀਐਜੁ ਲਰੈ ਦੀਨ ਕੇ ਹੇਤੁ॥ਪੁਰਜਾ ਪੁਰਜਾ ਕਟਿ ਮਰੈਕਬਹੂ ਨ ਛਾਡੈ ਖੇਤੁ🙏ਪ੍ਰਣਾਮ ਸ਼ਹੀਦਾਂ ਨੂੰ 🙏 #🙏🙏🙏🙏🙏
23/12/2018

ਸੂਰਾ ਸੋ ਪਹਿਚਾਨੀਐ
ਜੁ ਲਰੈ ਦੀਨ ਕੇ ਹੇਤੁ॥
ਪੁਰਜਾ ਪੁਰਜਾ ਕਟਿ ਮਰੈ
ਕਬਹੂ ਨ ਛਾਡੈ ਖੇਤੁ
🙏ਪ੍ਰਣਾਮ ਸ਼ਹੀਦਾਂ ਨੂੰ 🙏
#🙏🙏🙏🙏🙏

ਜਦੋਂ ਜ਼ਿੰਦਗੀ ਦੇ ਪੰਨੀਆ 📝 ਤੇਪ੍ਰਮਾਤਮਾ ਦੀ ਕਲਮ ✒️ ਚਲਦੀ ਹੈਤਾਂ ਉਹ ਵੀ ਹੋ ਜਾਂਦਾ ਹੈ ਜੋ ਬੰਦਾ ਕਦੇ ਸੋਚਦਾ ਵੀ ਨਹੀਂ।।dheru
20/12/2018

ਜਦੋਂ ਜ਼ਿੰਦਗੀ ਦੇ ਪੰਨੀਆ 📝 ਤੇ
ਪ੍ਰਮਾਤਮਾ ਦੀ ਕਲਮ ✒️ ਚਲਦੀ ਹੈ
ਤਾਂ ਉਹ ਵੀ ਹੋ ਜਾਂਦਾ ਹੈ ਜੋ ਬੰਦਾ ਕਦੇ ਸੋਚਦਾ ਵੀ ਨਹੀਂ।।dheru

09/12/2018
ਨਜਰਾਂ ਲੋਕਾਂ ਦੀਆਂ ਨੇ ਖਾ ਲਿਆ ਏ ਜੱਗ ਸਾਰਾ, ਟਾਵਾਂ ਟਾਵਾਂ ਬਚਿਆ ਏ ਇਸ ਭੈੜੇ ਜਿਹੇ ਸੰਸਾਰ ਤੋਂ🙏🙏dheru
08/12/2018

ਨਜਰਾਂ ਲੋਕਾਂ ਦੀਆਂ ਨੇ ਖਾ ਲਿਆ ਏ ਜੱਗ ਸਾਰਾ,
ਟਾਵਾਂ ਟਾਵਾਂ ਬਚਿਆ ਏ ਇਸ ਭੈੜੇ ਜਿਹੇ ਸੰਸਾਰ ਤੋਂ🙏🙏dheru

07/12/2018
ਦਿਨ ਬਦਲ ਹੀ ਜਾਦੇ ਨੇ ☝ ਬੰਦਾ ਰੱਬ ਦਾ ਸਾਥ ਨਾ ਛੱਡੇ ;👆ਜੇ ਦਿਨ ਮਾੜੇ ਨਾ ਆਉਣ ਤਾ👉 ਪਤਾ ਚੰਗਿਆ ਦਾ ਕਿਥੋ ਲੱਗੇ 👈( ਵਾਹਿਗੁਰੂ )
19/10/2018

ਦਿਨ ਬਦਲ ਹੀ ਜਾਦੇ ਨੇ ☝ ਬੰਦਾ ਰੱਬ ਦਾ ਸਾਥ ਨਾ ਛੱਡੇ ;👆ਜੇ ਦਿਨ ਮਾੜੇ ਨਾ ਆਉਣ ਤਾ👉 ਪਤਾ ਚੰਗਿਆ ਦਾ ਕਿਥੋ ਲੱਗੇ 👈( ਵਾਹਿਗੁਰੂ )

🎅ਬਾਬੇ ਨਾਲ 😁ਹਾਸੀਆਂ  ਖੇਡੀਆਂ
27/09/2018

🎅ਬਾਬੇ ਨਾਲ 😁ਹਾਸੀਆਂ ਖੇਡੀਆਂ

ਕੋਈ ਵੀ ਨਿਸ਼ਾਨਾ ਬੰਦੇ ਦੇ ਹੋਂਸਲੇ ਤੋ ਵੱਡਾ ਨਹੀਂ ਹੁੰਦਾ.. ਬੱਸ ਹਾਰਦਾ ਉਹੀ ਹੈ ਜੋ ਲੜਿਆ ਨਹੀਂ ॥ dheru
21/05/2018

ਕੋਈ ਵੀ ਨਿਸ਼ਾਨਾ ਬੰਦੇ ਦੇ ਹੋਂਸਲੇ ਤੋ ਵੱਡਾ ਨਹੀਂ ਹੁੰਦਾ.. ਬੱਸ ਹਾਰਦਾ ਉਹੀ ਹੈ ਜੋ ਲੜਿਆ ਨਹੀਂ ॥ dheru

Address

Bhoal Dheru, Turban Coaching Centre, Sher Khan
Ferozepur Cantt
152001

Alerts

Be the first to know and let us send you an email when Bhola ferozpuria posts news and promotions. Your email address will not be used for any other purpose, and you can unsubscribe at any time.

Shortcuts

Share