Govt.Primary Smart School Sherkhan Wala

Govt.Primary Smart School Sherkhan Wala Contact information, map and directions, contact form, opening hours, services, ratings, photos, videos and announcements from Govt.Primary Smart School Sherkhan Wala, School, Ferozepur Cantt.

24/01/2022

4th week of reading

20/01/2022
12/01/2022

100ਦਿਨਾਂ ਪੜ੍ਹਨ ਮੁਹਿੰਮ

Library Langar.
13/07/2021

Library Langar.

21/06/2021

*ਮੇਰਾ ਜਨੂੰਨ , 22 ਜੂਨ*

ਸਫ਼ਲਤਾ ਕਦੇ ਵੀ ਬੈਠੇ ਬਿਠਾਏ ਨਹੀ ਮਿਲਦੀ..ਉਸ ਨੁੂੰ ਪਾਉਣ ਲਈ ਉੱਦਮ ਕਰਨਾ ਪੈਂਦਾ ...।

*ਆਪ ਸਭ ਉੱਦਮੀ ਹੋ.* ...ਆਪਣਾ ਘਰ , ਆਪਣੇ ਬੱਚੇ ਤੇ ਆਪਣਾ ਕਿੱਤਾ...ਸਭ ਨੁੂੰ ਪਿਆਰਾ ਹੁੰਦਾ ....ਪਰ ਜਦੋ ਸਮਾਜ ਦੇ ਹਰ ਵਰਗ ਵਿੱਚ ਇਸ ਦੀ ਚਰਚਾ ਹੋਣ ਲੱਗੇ ਤਾਂ ਹਰ ਕਰਮਯੋਗੀ ਅਧਿਆਪਕ ਨੂੰ ਫਖ਼ਰ ਹੋਣਾ ਸੁਭਾਵਿਕ ਹੀ ਹੈ।

ਭਾਵੇਂ ਕਿ 21 ਜੂਨ ਸਭ ਤੋਂ ਲੰਬਾ ਦਿਨ ਹੁੰਦਾ ਪਰ *ਫ਼ਿਰੋਜ਼ਪੁਰ ਦੇ ''ਸਿੱਖਿਆ ਪਰਿਵਾਰ'' ਨੇ 22 ਜੂਨ 2021 ਨੁੂੰ ਅਹਿਮ ਅਤੇ ਯਾਦਗਾਰੀ ਦਿਨ ਬਣਾਉਣਾ ਹੈ ਇਸ ਵਿੱਚ ਹਰ ਕਿਸੇ ਨੂੰ ਆਪਣਾ ਸਹਿਯੋਗ ਦੇਣ ਦੀ ਜ਼ਰੂਰਤ ਹੈ ...*

ਇਸ ਦਿਨ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਅਧਿਆਪਕਾਂ ਅਤੇ ਨੰਨੇ ਮੁੰਨੇ ਬੱਚਿਆਂ ਦੀਆਂ ਗਤੀਵਿਧੀਆਂ ਨੁੂੰ *Activities School Education Punjab ਦੇ FACEBOOK Page* ਤੇ ਸਾਂਝਾ ਕੀਤਾ ਜਾਣਾ ਹੈ....

*page Link :-*

https://www.facebook.com/Activities-School-Education-Punjab-105518254486510/

*ਕਰਨਾ ਕੀ ਹੈ ਸੰਬੰਧੀ ਵੀਡੀਓ ਲਿੰਕ**
https://youtu.be/SORcZ7lxR5g

ਸਨਿਮਰ ਬੇਨਤੀ ਇਹ ਹੈ ਕਿ ਆਪ ਆਪਣੇ ਕੀਮਤੀ ਪਲਾਂ ਵਿੱਚੋ ਕੁੱਝ ਪਲ ਸਮੇਟ ਕੇ ਰੱਖਿਓ..ਸਾਨੂੰ ਲੋੜੀਦੇ ਹੋਣਗੇ....

*ਮਿਤੀ 22 ਜੂਨ 2021 ਦਿਨ ਮੰਗਲਵਾਰ* ਅਸਾਂ ਇਤਿਹਾਸ ਸਿਰਜਣਾ...ਇਸ facbook page ਨੁੂੰ ਵੱਧ ਤੋਂ ਵੱਧ Like and Share ਕਰਵਾਉਣਾ ਹੈ।
*ਲਾਈਕ ਕਰਨ ਦਾ ਸਮਾਂ ਸੋਮਵਾਰ 21-06-2021 ਰਾਤ ਦੱਸ ਵਜੇ ਤੋਂ ਮੰਗਲਵਾਰ 22-06-2021 ਰਾਤ ਦੱਸ ਵਜੇ ਤੱਕ*

ਸੰਪੂਰਨ ਵਿਸ਼ਵਾਸ਼ ਹੈ ਕਿ ਅਸੀ ਕੁੱਝ ਕਰ ਦਿਖਾਵਾਂਗੇ

ਧੰਨਵਾਦ ਸਹਿਤ
*ਦਫਤਰ ਜ਼ਿਲ੍ਹਾ ਸਿੱਖਿਆ ਅਫਸਰ (ਸੈ ਸਿੱ /ਐ ਸਿੱ) ਫ਼ਿਰੋਜ਼ਪੁਰ*

Activities of government schools of Punjab are being promoted through this page

Go for vaccination 👍
06/05/2021

Go for vaccination 👍

Address

Ferozepur Cantt

Opening Hours

Monday 9am - 3pm
Tuesday 9am - 3pm
Wednesday 9am - 3pm
Thursday 9am - 3pm
Friday 9am - 3pm
Saturday 9am - 3pm

Telephone

+919781700703

Website

Alerts

Be the first to know and let us send you an email when Govt.Primary Smart School Sherkhan Wala posts news and promotions. Your email address will not be used for any other purpose, and you can unsubscribe at any time.

Shortcuts

Share

Category