GPS Nathu Wala Haste Ke

GPS Nathu Wala Haste Ke Great govt. schools. So many facilities without charging any fees

ਅੱਜ (16-12-2023) ਸ ਪ੍ਰ ਸ ਨੱਥੂ ਵਾਲਾ ਹਸਤੇ ਕੇ ਵਿਖੇ ਹੋਈ ਮੈਗਾ PTM ਦੀਆਂ ਕੁਝ ਝਲਕੀਆਂਤਸਵੀਰਾਂ ਦੀ ਜ਼ੁਬਾਨੀ
16/12/2023

ਅੱਜ (16-12-2023) ਸ ਪ੍ਰ ਸ ਨੱਥੂ ਵਾਲਾ ਹਸਤੇ ਕੇ ਵਿਖੇ ਹੋਈ ਮੈਗਾ PTM ਦੀਆਂ ਕੁਝ ਝਲਕੀਆਂ

ਤਸਵੀਰਾਂ ਦੀ ਜ਼ੁਬਾਨੀ

ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਕੱਲ੍ਹ 16 ਦਸੰਬਰ 2023 ਨੂੰ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ 'ਮਾਪੇ-ਅਧਿਆਪਕ ਮਿਲਣੀ' (Mega PTM) ਕਰਵ...
15/12/2023

ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਕੱਲ੍ਹ 16 ਦਸੰਬਰ 2023 ਨੂੰ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ 'ਮਾਪੇ-ਅਧਿਆਪਕ ਮਿਲਣੀ' (Mega PTM) ਕਰਵਾਈ ਜਾ ਰਹੀ ਹੈ।
ਮੈਂ ਸਾਰੇ ਮਾਪਿਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਸਵੇਰੇ 10:00 ਵਜੇ ਤੋਂ ਬਾਅਦ ਦੁਪਹਿਰ 3:30 ਵਜੇ ਤੱਕ ਵੱਡੀ ਗਿਣਤੀ ਵਿੱਚ ਸਕੂਲਾਂ ਵਿੱਚ ਜਾਣ ਅਤੇ ਅਧਿਆਪਕਾਂ ਨਾਲ ਬੈਠ ਕੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਸ਼ਾਨਦਾਰ ਬਣਾਉਣ ਵਾਸਤੇ ਵਿਚਾਰ ਵਟਾਂਦਰਾ ਕਰਨ।
—ਹਰਜੋਤ ਸਿੰਘ ਬੈਂਸ,
ਸਿੱਖਿਆ ਮੰਤਰੀ ਪੰਜਾਬ।

ਇਸ ਵਾਰ ਦੀਆਂ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਸਕੂਲ ਨੱਥੂ ਵਾਲਾ ਹਸਤੇ ਕੇ ਦੇ ਬੱਚਿਆ ਨੇ hockey ਮੁੰਡੇ  ਤੇ hockey ਕੁੜੀਆ ਵਿਚ ਪਹਿਲਾ ਸਥਾਨ ਹਾਸਲ...
09/11/2023

ਇਸ ਵਾਰ ਦੀਆਂ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਸਕੂਲ ਨੱਥੂ ਵਾਲਾ ਹਸਤੇ ਕੇ ਦੇ ਬੱਚਿਆ ਨੇ hockey ਮੁੰਡੇ ਤੇ hockey ਕੁੜੀਆ ਵਿਚ ਪਹਿਲਾ ਸਥਾਨ ਹਾਸਲ ਕੀਤਾ
Once again bagged gold medal in district level games👍

Ready for the state level games

ਅੱਜ ਕਲੱਸਟਰ ਨੱਥੂ ਵਾਲਾ ਹਸਤੇ ਕੇ ਨੇ ਇਕ ਨਵੀਂ ਪਹਿਲ ਕੀਤੀ ਕੇ,ਆਪਣੇ ਕਲੱਸਟਰ ਦੇ ਇਕ ਪ੍ਰੀ ਪ੍ਰਾਇਮਰੀ ਤੇ ਇਕ ਪ੍ਰਾਇਮਰੀ ਜਮਾਤਾ ਦਾ ਬੈਸਟ ਅਧਿਆਪਕ...
07/10/2023

ਅੱਜ ਕਲੱਸਟਰ ਨੱਥੂ ਵਾਲਾ ਹਸਤੇ ਕੇ ਨੇ ਇਕ ਨਵੀਂ ਪਹਿਲ ਕੀਤੀ ਕੇ,ਆਪਣੇ ਕਲੱਸਟਰ ਦੇ ਇਕ ਪ੍ਰੀ ਪ੍ਰਾਇਮਰੀ ਤੇ ਇਕ ਪ੍ਰਾਇਮਰੀ ਜਮਾਤਾ ਦਾ ਬੈਸਟ ਅਧਿਆਪਕ ਨੂੰ ਸਨਮਾਨਿਤ ਕੀਤਾ ਗਿਆ ਜਿਸ ਵਿੱਚ ਪ੍ਰੀ ਪ੍ਰਾਇਮਰੀ ਜਮਾਤ ਦੇ ਅਧਿਆਪਕ ਸ਼੍ਰੀ ਮਤੀ ਰਿੰਪਲ ਕੌਰ ਬਸਤੀ ਹਰੀਪੁਰਾ ਤੇ ਪ੍ਰਾਇਮਰੀ ਵਿੰਗ ਤੋਂ ਸ਼੍ਰੀਮਤੀ ਕੰਚਨ ਮੱਕੜ ਨਥੂ ਵਾਲਾ ਹਸਤੇ ਕੇ ਨੂੰ ਸਨਮਾਨਿਤ ਕੀਤਾ ਗਿਆ।

ਸੈਂਟਰ ਪੱਧਰੀ ਖੇਡਾਂ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਨੱਥੂ ਵਾਲਾ ਹਸਤੇ ਕੇ ਵਿਖੇ ਕਰਵਾਈਆਂ ਗਈਆ।
07/10/2023

ਸੈਂਟਰ ਪੱਧਰੀ ਖੇਡਾਂ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਨੱਥੂ ਵਾਲਾ ਹਸਤੇ ਕੇ ਵਿਖੇ ਕਰਵਾਈਆਂ ਗਈਆ।

ਅੱਜ ਨੱਥੂ ਵਾਲ਼ਾ ਹਸਤੇ ਕੇ ਦੇ ਅਧਿਆਪਕਾਂ ਨੂੰ ਸਰਕਾਰ ਵੱਲੋਂ ਰੈਗੂਲਰ ਕਰਕੇ ਉਹਨਾਂ ਦੀ ਸੇਵਾਵਾਂ ਨੂੰ ਹਰੀ ਝੰਡੀ ਦਿੱਤੀ ਗਈ।ਸਿੱਖਿਆ ਮੰਤਰੀ ਸ ਹਰਜ...
28/07/2023

ਅੱਜ ਨੱਥੂ ਵਾਲ਼ਾ ਹਸਤੇ ਕੇ ਦੇ ਅਧਿਆਪਕਾਂ ਨੂੰ ਸਰਕਾਰ ਵੱਲੋਂ ਰੈਗੂਲਰ ਕਰਕੇ ਉਹਨਾਂ ਦੀ ਸੇਵਾਵਾਂ ਨੂੰ ਹਰੀ ਝੰਡੀ ਦਿੱਤੀ ਗਈ।

ਸਿੱਖਿਆ ਮੰਤਰੀ ਸ ਹਰਜੋਤ ਸਿੰਘ ਬੈਂਸ ਵੱਲੋਂ ਮੈਡਮ ਜਸਵੀਰ ਕੌਰ ਨੂੰ ਰੈਗੂਲਰ ਹੋਣ ਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।

28/07/2023
ਅੱਜ ਸਰਕਾਰੀ ਪ੍ਰਾਇਮਰੀ ਸਕੂਲ ਨੱਥੂ ਵਾਲਾ ਹਸਤੇ ਕੇ,ਵਿਖੇ lions club ferozepur ਸਤਲੁੱਜ ਵੱਲੋਂ ਬੂਟੇ ਲਗਾਏ ਗਏ।
26/07/2023

ਅੱਜ ਸਰਕਾਰੀ ਪ੍ਰਾਇਮਰੀ ਸਕੂਲ ਨੱਥੂ ਵਾਲਾ ਹਸਤੇ ਕੇ,ਵਿਖੇ lions club ferozepur ਸਤਲੁੱਜ ਵੱਲੋਂ ਬੂਟੇ ਲਗਾਏ ਗਏ।

10/07/2023

Summer camp
Day 6
10-07-2023

07/07/2023

ਸਮਰ ਕੈਂਪ
ਦਿਨ ਪੰਜਵਾਂ
ਪ੍ਰਦਰਸ਼ਨੀ

06/07/2023

Summer camp
Day 4
06-07-2023

Address

Ferozepur Cantt
152002

Telephone

+919501416666

Website

Alerts

Be the first to know and let us send you an email when GPS Nathu Wala Haste Ke posts news and promotions. Your email address will not be used for any other purpose, and you can unsubscribe at any time.

Shortcuts

Share

Category