GHS WARA BHAI

GHS WARA BHAI GOVT HIGH SCHOOL

ਛੇਵੀਂ ਜਮਾਤ ਦੇ ਵਿਦਿਆਰਥੀਆਂ ਨੂੰ Excursion trip ਦੌਰਾਨ ਇਤਿਹਾਸਿਕ ਸ਼ਹਿਰ ਫਿਰੋਜ਼ਪੁਰ ਵਿਖੇ ਸਾਰਾਗੜ੍ਹੀ ਮਿਊਜ਼ੀਅਮ ਅਤੇ ਹੁਸੈਨੀਵਾਲਾ ਬਾਰਡਰ ...
19/12/2025

ਛੇਵੀਂ ਜਮਾਤ ਦੇ ਵਿਦਿਆਰਥੀਆਂ ਨੂੰ Excursion trip ਦੌਰਾਨ ਇਤਿਹਾਸਿਕ ਸ਼ਹਿਰ ਫਿਰੋਜ਼ਪੁਰ ਵਿਖੇ ਸਾਰਾਗੜ੍ਹੀ ਮਿਊਜ਼ੀਅਮ ਅਤੇ ਹੁਸੈਨੀਵਾਲਾ ਬਾਰਡਰ ਤੇ ਸ਼ਾਮ ਦੀ ਪਰੇਡ ਦਿਖਾਈ ਗਈ।

2 ਦਸੰਬਰ ਨੂੰ ਜ਼ਿਲਾ ਪੱਧਰੀ ਕੁਇੱਜ਼ ਮੁਕਾਬਲੇ ਕਰਵਾਏ ਗਏ । ਜਿਸ ਵਿੱਚ ਸਰਕਾਰੀ ਹਾਈ ਸਕੂਲ ਵਾੜਾ ਭਾਈ ਦੇ ਨੌਵੀਂ ਜਮਾਤ ਦੇ ਵਿਦਿਆਰਥੀ ਗੁਰਵਿੰਦਰ ਸ...
11/12/2025

2 ਦਸੰਬਰ ਨੂੰ ਜ਼ਿਲਾ ਪੱਧਰੀ ਕੁਇੱਜ਼ ਮੁਕਾਬਲੇ ਕਰਵਾਏ ਗਏ । ਜਿਸ ਵਿੱਚ ਸਰਕਾਰੀ ਹਾਈ ਸਕੂਲ ਵਾੜਾ ਭਾਈ ਦੇ ਨੌਵੀਂ ਜਮਾਤ ਦੇ ਵਿਦਿਆਰਥੀ ਗੁਰਵਿੰਦਰ ਸਿੰਘ ਅਤੇ ਦਸਵੀਂ ਜਮਾਤ ਦੇ ਵਿਦਿਆਰਥੀ ਜਸ਼ਨਦੀਪ ਸਿੰਘ ਨੇ ਜ਼ਿਲ੍ਹੇ ਵਿੱਚ ਦੂਸਰਾ ਸਥਾਨ ਹਾਸਿਲ ਕੀਤਾ। ਸਕੂਲ ਹੈਡ ਮਿਸਟ੍ਰੇਸ ਮੈਡਮ ਦਲਜੀਤ ਕੌਰ ਅਤੇ ਸਮੂਹ ਸਟਾਫ ਵੱਲੋਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ।

ਬਲਾਕ ਪੱਧਰੀ ਕੁਇੱਜ਼ ਮੁਕਾਬਲੇ ਵਿੱਚ ਸਰਕਾਰੀ ਹਾਈ ਸਕੂਲ ਵਾੜਾ ਭਾਈ ਦੇ ਹੋਣਹਾਰ ਵਿਦਿਆਰਥੀਆਂ ਨੇ ਮਿਡਲ ਅਤੇ ਹਾਈ ਵਿਭਾਗ ਦੋਨਾਂ ਵਿੱਚੋਂ ਪਹਿਲਾ ਸਥ...
11/12/2025

ਬਲਾਕ ਪੱਧਰੀ ਕੁਇੱਜ਼ ਮੁਕਾਬਲੇ ਵਿੱਚ ਸਰਕਾਰੀ ਹਾਈ ਸਕੂਲ ਵਾੜਾ ਭਾਈ ਦੇ ਹੋਣਹਾਰ ਵਿਦਿਆਰਥੀਆਂ ਨੇ ਮਿਡਲ ਅਤੇ ਹਾਈ ਵਿਭਾਗ ਦੋਨਾਂ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ।

26/05/2025
ਵਣ ਮਹੋਤਸਵ
24/08/2021

ਵਣ ਮਹੋਤਸਵ

17/08/2021

EBC

10/08/2021

English Booster Club

ਵਣ ਮਹੋਤਸਵ ਪੰਦਰਵਾੜਾ
09/08/2021

ਵਣ ਮਹੋਤਸਵ ਪੰਦਰਵਾੜਾ

ਪਿ੍ੰਸੀਪਲ ਸਾਹਿਬ ਸ਼੍ਰੀ ਰਜਿੰਦਰ ਕੁਮਾਰ ਸਸਸਸ ਲੜਕੀਆਂ ਮੁੱਦਕੀ ਮੈਥ ਮੇਲੇ ਦੌਰਾਨ ਸਹਸ ਵਾੜਾ ਭਾਈ ਦੇ ਵਿਦਿਆਰਥੀਆਂ ਦੀਆਂ ਮੈਥ ਐਕਟੀਵਿਟੀਜ਼ ਦੇਖਦੇ...
07/08/2021

ਪਿ੍ੰਸੀਪਲ ਸਾਹਿਬ ਸ਼੍ਰੀ ਰਜਿੰਦਰ ਕੁਮਾਰ ਸਸਸਸ ਲੜਕੀਆਂ ਮੁੱਦਕੀ ਮੈਥ ਮੇਲੇ ਦੌਰਾਨ ਸਹਸ ਵਾੜਾ ਭਾਈ ਦੇ ਵਿਦਿਆਰਥੀਆਂ ਦੀਆਂ ਮੈਥ ਐਕਟੀਵਿਟੀਜ਼ ਦੇਖਦੇ ਹੋਏ।

Address

Vpo Wara Bhai
Ferozepur Cantt

Telephone

+919417658135

Website

Alerts

Be the first to know and let us send you an email when GHS WARA BHAI posts news and promotions. Your email address will not be used for any other purpose, and you can unsubscribe at any time.

Contact The School

Send a message to GHS WARA BHAI:

Shortcuts

Share

Category