10/05/2022
ਆਪ ਜੀ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ। ਕਿ ਮੇਰੇ ਵੀਰ ਜਗਜੀਤ ਬਰਾੜ, ਅਨਮੋਲ ਬਰਾੜ ਭਾਂਗਰ ਵਲੋਂ ਆਪਣੇ ਨਜ਼ਦੀਕ ਮੋਗਾ, ਕਲੇਰ ਕੰਪਲੈਕਸ, ਦੁਕਾਨ ਨੰਬਰ 15 ਵਿਖੇ ਇਮੀਗ੍ਰੇਸ਼ਨ ਦਾ ਦਫ਼ਤਰ ਖੋਲ੍ਹਿਆ ਹੈ। ਸਭ ਤੋਂ ਪਹਿਲਾਂ ਬਹੁਤ-ਬਹੁਤ ਮੁਬਾਰਕਾ ਜੀ ।ਅਤੇ ਕਿਸੇ ਵੀਰ ਭਰਾਂ ਨੇ ਇਮੀਗ੍ਰੇਸ਼ਨ ਸੰਬੰਧੀ ਜਾਣਕਾਰੀ ਲੈਣੀ ਹੋਵੇ। ਤਾਂ ਤੁਸੀਂ ਇਹਨਾ ਨੰਬਰਾਂ 'ਤੇ ਸੰਪਰਕ ਕਰ ਸਕਦੇ ਹੋ। ਜਗਜੀਤ ਬਰਾੜ ਕਨੇਡਾ +16399990240 (ਭਾਰਤੀ ਸਮਾਂ ਸਵੇਰੇ 6 ਵਜੇ ਤੋਂ 11 ਵਜੇ ਸਵੇਰ ਦੇ ਵਿੱਚ ਸਿੱਧਾ ਕਨੇਡਾ ਸੰਪਰਕ ਕਰੋ), ਅਨਮੋਲ ਬਰਾੜ ਭਾਂਗਰ +919216600094 🙏