GMSS Chak Madi Ke

GMSS Chak Madi Ke This is an official page of Govt Middle School Chak Madi Ke .

23/12/2022

ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ
ਵਿਦਿਆਰਥਣਾਂ ਦੁਆਰਾ ਕੀਤੇ ਗਏ ਪ੍ਰੋਗਰਾਮ ਦੀਆਂ ਕੁਝ ਝਲਕਾਂ

21/12/2022

ਸਰਕਾਰੀ ਮਿਡਲ ਸਕੂਲ ਚੱਕ ਮਾਦੀ ਕੇ ਸਕੂਲ ਦੇ ਅੱਠਵੀਂ ਸ਼੍ਰੇਣੀ ਦੇ ਵਿਦਿਆਰਥੀ ਕਰਨਦੀਪ ਸਿੰਘ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਪ੍ਰਣਾਮ ਵਜੋਂ ਕਲਾ ਦਾ ਅਦਭੁਤ ਨਮੂਨਾ

ਪਿਆਰੇ ਦੋਸਤੋ ਸਕੂਲ ਮੈਗਜ਼ੀਨ ਨਵੀਆਂ ਰਾਹਾਂ ਨੂੰ ਜਰੂਰ ਪੜੋ ਜੀ ਧੰਨਵਾਦ
17/11/2022

ਪਿਆਰੇ ਦੋਸਤੋ ਸਕੂਲ ਮੈਗਜ਼ੀਨ ਨਵੀਆਂ ਰਾਹਾਂ ਨੂੰ ਜਰੂਰ ਪੜੋ ਜੀ ਧੰਨਵਾਦ

ਬਾਲ ਦਿਵਸ
14/11/2022

ਬਾਲ ਦਿਵਸ

14/11/2022
Happy Children Dayਬਾਲ਼ ਦਿਵਸ ਮੁਬਾਰਕ
14/11/2022

Happy Children Day

ਬਾਲ਼ ਦਿਵਸ ਮੁਬਾਰਕ

ਨਵੀਂਆਂ ਰਾਹਾਂ ਸਕੂਲ ਮੈਗਜ਼ੀਨ ਦਾ ਕੰਮ ਸੰਪੂਰਨ ਹੋਇਆ ਨਵੀਂਆਂ ਰਾਹਾਂ ਦੀ ਗੱਲ ਕੀਤੀ ਰਾਹੀਂ ਮਿਲਦੇ ਗਏ ਤੇ ਕਾਫ਼ਲਾ ਹੋ ਤੁਰੇ
10/11/2022

ਨਵੀਂਆਂ ਰਾਹਾਂ ਸਕੂਲ ਮੈਗਜ਼ੀਨ ਦਾ ਕੰਮ ਸੰਪੂਰਨ ਹੋਇਆ

ਨਵੀਂਆਂ ਰਾਹਾਂ ਦੀ ਗੱਲ ਕੀਤੀ
ਰਾਹੀਂ ਮਿਲਦੇ ਗਏ ਤੇ ਕਾਫ਼ਲਾ ਹੋ ਤੁਰੇ

08/11/2022

ਸਰਕਾਰੀ ਮਿਡਲ ਸਕੂਲ ਚੱਕ ਮਾਦੀ ਕੇ ਵਿਖੇ ਮੈਗਜ਼ੀਨ ਜਾਰੀ ਕਰਨ ਦੇ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ " ਨਵੀਂਆਂ ਰਾਹਾਂ "

Address

Ferozepore

Website

Alerts

Be the first to know and let us send you an email when GMSS Chak Madi Ke posts news and promotions. Your email address will not be used for any other purpose, and you can unsubscribe at any time.

Contact The School

Send a message to GMSS Chak Madi Ke:

Shortcuts

Share

Category