Govt Sen Sec Smart School Kirian Wala,Fazilka

Govt Sen Sec Smart School Kirian Wala,Fazilka Co-Ed School (government run) ,from 6th to 12th Std. (Arts group)

ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਿੱਖਿਆ ਕ੍ਰਾਂਤੀ ਦੀ ਮੁਹਿੰਮ ਨੂੰ ਹੋਰ ਪ੍ਰਫੁਲਿਤ ਕਰਨ ਲਈ ਸਰਕਾਰੀ ਸਕੂਲਾਂ ਦੇ ਗਿਆਰਵੀਂ ਅਤੇ ਬਾਰਵੀਂ ਜਮਾਤ ਦੇ...
30/07/2026

ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਿੱਖਿਆ ਕ੍ਰਾਂਤੀ ਦੀ ਮੁਹਿੰਮ ਨੂੰ ਹੋਰ ਪ੍ਰਫੁਲਿਤ ਕਰਨ ਲਈ ਸਰਕਾਰੀ ਸਕੂਲਾਂ ਦੇ ਗਿਆਰਵੀਂ ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਮੁਫ਼ਤ ਬੈਂਗ ਵੰਡਣ ਦੀ ਮੁਹਿੰਮ ਤਹਿਤ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਿੜਿਆਂ ਵਾਲਾ ਵਿਚ ਬੈਂਗ ਵੰਡ ਸਮਾਰੋਹ ਕਰਵਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਸ੍ਰੀ ਰਕੇਸ਼ ਕੁਮਾਰ ਕੁਮਾਰ ਸਰਪੰਚ ਪਿੰਡ ਕੇਰੀਆਂ ਅਤੇ ਸਰਦਾਰ ਹਰਮੰਦਰ ਸਿੰਘ ਬਰਾੜ ਜਿਲਾ ਕੋਆਰਡੀਨੇਟਰ ਇਲੈਕਸ਼ਨ ਸੈੱਲ ਫ਼ਾਜ਼ਿਲਕਾ ਨੇ ਪਹੁੰਚ ਕੇ ਵਿਦਿਆਰਥੀਆਂ ਨੂੰ ਬੈਗ ਵੰਡੇ ਇਸ ਮੌਕੇ ਸ਼੍ਰੀ ਮਤੀ ਮਨਦੀਪ ਕੌਰ ਸਰਪੰਚ ਕੀੜਿਆਂਵਾਲਾ ਸ ਜਗਜੀਤ ਸਿੰਘ ਅਤੇ ਹੋਰ ਮੈਂਬਰ ਪੰਚਾਇਤ ਹਾਜਰ ਸਨ ਸਕੂਲ ਪ੍ਰਿੰਸੀਪਲ ਸ ਗੁਰਮੀਤ ਸਿੰਘ ਅਤੇ ਸਮੂਹ ਸਟਾਫ ਵੱਲੋਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ

Under career guidance and counseling youth skill day
25/07/2026

Under career guidance and counseling youth skill day

Swachata Pledge Under Ek Bharat Shreshth Bharat
24/07/2026

Swachata Pledge Under Ek Bharat Shreshth Bharat

Ecoclub activity regarding dustbins use to segregate waste at the source. Each bin targets a specific type of waste to b...
22/07/2026

Ecoclub activity regarding dustbins use to segregate waste at the source. Each bin targets a specific type of waste to boost recycling and improve landfill hygiene

13/05/2026

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਿੜਿਆਂ ਵਾਲਾ ਜਿਲਾ ਫਾਜ਼ਿਲਕਾ ਵਿਖੇ ਛੇਵੀਂ ਜਮਾਤ ਦੇ ਵਿਦਿਆਰਥੀ ਪ੍ਰਵੀਨ ਸਿੰਘ ਵੱਲੋਂ ਵੇਸਟ ਮਟੀਰੀਅਲ ਤੋਂ ਬੈਂਟਰੀ ਤੇ ਚੱਲਣ ਵਾਲਾ ਚੰਡੋਲ ਝੂਲਾ ਬਣਾਇਆ ਗਿਆ ਹੈ।

ਅੱਜ ਮਿਤੀ 16-01-2026 ਸਕੂਲ ਆਫ ਐਮੀਨੈਂਸ , ਫਾਜ਼ਿਲਕਾ ਵਿਖੇ ਹੋਏ District ਲੈਵਲ ਟੀਚਰ ਫੈਸਟ ਵਿੱਚ ਗਣਿਤ ਮਾਸਟਰ ਸੰਦੀਪ ਕੁਮਾਰ ਨੇ ਤੀਜਾ ਸਥਾਨ...
16/01/2026

ਅੱਜ ਮਿਤੀ 16-01-2026 ਸਕੂਲ ਆਫ ਐਮੀਨੈਂਸ , ਫਾਜ਼ਿਲਕਾ ਵਿਖੇ ਹੋਏ District ਲੈਵਲ ਟੀਚਰ ਫੈਸਟ ਵਿੱਚ ਗਣਿਤ ਮਾਸਟਰ ਸੰਦੀਪ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ।

  Environment Dayਵਿਸ਼ਵ ਵਾਤਾਵਰਣ ਦਿਵਸ ਹਰ ਸਾਲ 5 ਜੂਨ ਨੂੰ ਵਾਤਾਵਰਣ ਦੀ ਸਾਂਭ-ਸੰਭਾਲ ਸਬੰਧੀ ਜਾਗਰੂਕਤਾ ਫੈਲਾਉਣ ਲਈ ਮਨਾਇਆ ਜਾਂਦਾ ਹੈ। ਵਾਤਾਵ...
05/06/2025

Environment Day

ਵਿਸ਼ਵ ਵਾਤਾਵਰਣ ਦਿਵਸ ਹਰ ਸਾਲ 5 ਜੂਨ ਨੂੰ ਵਾਤਾਵਰਣ ਦੀ ਸਾਂਭ-ਸੰਭਾਲ ਸਬੰਧੀ ਜਾਗਰੂਕਤਾ ਫੈਲਾਉਣ ਲਈ ਮਨਾਇਆ ਜਾਂਦਾ ਹੈ। ਵਾਤਾਵਰਣ ਵਿੱਚ ਤਬਦੀਲੀ ਜਾਂ ਵਿਗਾੜ ਆਉਣ ਨਾਲ ਧਰਤੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਹੀ ਹੈ। ਆਓ, ਵਾਤਾਵਰਣ ਦੀ ਸੰਭਾਲ ਕਰਕੇ ਜੀਵਨ ਨੂੰ ਸੁਰੱਖਿਅਤ ਬਣਾਈਏ ਕਿਉਂਕਿ ਮਨੁੱਖਤਾ ਦੀ ਹੋਂਦ ਇਸ 'ਤੇ ਹੀ ਨਿਰਭਰ ਕਰਦੀ ਹੈ।

   -7
01/06/2025



-7

  camp   -6
31/05/2025

camp

-6

Summer camp activities  # -5
30/05/2025

Summer camp activities
#
-5

Address

Vpo Kirian Wala
Fazilka
152123

Telephone

+919463084687

Website

Alerts

Be the first to know and let us send you an email when Govt Sen Sec Smart School Kirian Wala,Fazilka posts news and promotions. Your email address will not be used for any other purpose, and you can unsubscribe at any time.

Contact The School

Send a message to Govt Sen Sec Smart School Kirian Wala,Fazilka:

Shortcuts

Share

Category