02/08/2021
ਸ਼੍ਰੀ ਓਮ ਪ੍ਰਕਾਸ਼ ਕਾਨੂੰਗੋ ਨੂੰ ਬਤੌਰ ਸਦਰ ਕਾਨੂੰਗੋ ਪਦਉਨਤ ਕਰਦੇ ਹੋਏ ਮਾਨਯੋਗ ਜਿਲਾ ਕੁਲੈਕਟਰ ਫਾਜ਼ਿਲਕਾ |
Village Life refers to the life of the people living as small groups in rural areas. The life of villagers is quite different from Rural life. Admin@VPO
02/08/2021
ਸ਼੍ਰੀ ਓਮ ਪ੍ਰਕਾਸ਼ ਕਾਨੂੰਗੋ ਨੂੰ ਬਤੌਰ ਸਦਰ ਕਾਨੂੰਗੋ ਪਦਉਨਤ ਕਰਦੇ ਹੋਏ ਮਾਨਯੋਗ ਜਿਲਾ ਕੁਲੈਕਟਰ ਫਾਜ਼ਿਲਕਾ |
Apex Tuition Hub @ Jhottian Wali, Punjab, India
Start New Session
📓📕📗📘📙
👉Class 6th and 10th for Math's and English
📓📕📗📘📙
👉All B.ED Subjects
📓📕📗📘📙
👉All Computer Subject for BCA, MSC & B.Tech Students
📓📕📗📘📙
Following Subjects👇
# Fundamental Computers
# Languages
# OOPS
# Networking
# Computer Graphics & Etc...
📓📕📗📘📙
Contact to:- Apex Tuition Hub, Jhottian Wali
+91- 9911007903
29/01/2018
ਇਮਾਨਦਾਰ ਪਟਵਾਰੀ ਸ਼੍ਰੀ ਓਮ ਪ੍ਰਕਾਸ਼ ਜੀ ਜਿਲ੍ਹਾ ਪ੍ਰਸਾਸ਼ਨ ਵੱਲੋਂ ਸਨਮਾਨਿਤ
ਫਾਜਿਲਕਾ (29-Jan-2018)
ਗਣਤੰਤਰ ਦਿਵਸ ਮੌਕੇ ਜਿਲ੍ਹਾ ਪੱਧਰੀ ਸਮਾਗਮ ਦੌਰਾਨ ਜਿਲ੍ਹਾ ਪ੍ਰਸਾਸ਼ਨ ਵੱਲੋਂ ਲੋਕਾਂ ਨੂੰ ਵਧੀਆ ਅਤੇ ਇਮਾਨਦਾਰੀ ਨਾਲ ਸੇਵਾਵਾਂ ਦੇਣ ਵਾਲੇ ਮਾਲ ਵਿਭਾਗ ਦੇ ਪਟਵਾਰੀ ਸ਼੍ਰੀ ਓਮ ਪ੍ਰਕਾਸ਼ ਜੀ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਪਟਵਾਰੀ ਸ਼੍ਰੀ ਓਮ ਪ੍ਰਕਾਸ਼ ਜੀ ਨੂੰ ਡਿਪਟੀ ਕਮਿਸ਼ਨਰ ਫਾਜਿਲਕਾ ਸ਼੍ਰੀਮਤੀ ਈਸ਼ਾ ਕਾਲੀਆ ਨੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਅਤੇ ਇਸ ਮੌਕੇ ਡਿਪਟੀ ਕਮਿਸ਼ਨਰ ਦੇ ਨਾਲ ਪੁਲਿਸ ਕਪਤਾਨ ਫਾਜਿਲਕਾ ਸ਼੍ਰੀ ਬਾਲੀਰਾਮ ਕੇਤਿਲ ਪਾਟਿਲ, ਏਡੀਸੀ ਰਣਬੀਰ ਸਿੰਘ ਮੂਧਲ ਅਤੇ ਹੋਰ ਅਧਿਕਾਰੀ ਵੀ ਹਾਜਰ ਸਨ। ਜਿਕਰਯੋਗ ਹੈ ਕਿ ਪਟਵਾਰੀ ਸ਼੍ਰੀ ਓਮ ਪ੍ਰਕਾਸ਼ ਜੀ ਪਿੰਡ ਝੋਟਿਆਵਾਲੀ ਦੇ ਰਹਿਣ ਵਾਲੇ ਹਨ ਅਤੇ ਆਪਣੀ ਇਮਾਨਦਾਰੀ ਛਵੀ ਕਰਕੇ ਲੋਕਾਂ ਵਿਚ ਬਹੁਤ ਹਰਮਨਪਿਆਰੇ ਹਨ। ਸ਼੍ਰੀ ਓਮ ਪ੍ਰਕਾਸ਼ ਜੀ ਆਪਣੀ ਯੂਨੀਅਨ ਵਿਚ ਵੱਡੇ ਅਹੁਦਿਆਂ ਤੇ ਰਹਿ ਕੇ ਕੰਮ ਕਰ ਚੁੱਕੇ ਹਨ ਅਤੇ ਹਰ ਕੋਈ ਉਨ੍ਹਾਂ ਦੀ ਇਮਾਨਦਾਰੀ ਦਾ ਕਾਇਲ ਹੈ। ਬਿਨਾ ਸਰਕਾਰੀ ਫੀਸ ਤੋਂ ਇਕ ਵੀ ਪੈਸਾ ਕਿਸੇ ਕੋਲੋਂ ਰਿਸ਼ਵਤ ਨਹੀ ਲੈਦੇ । ਸ਼੍ਰੀ ਓਮ ਪ੍ਰਕਾਸ਼ ਜੀ ਦੀ ਡਿਊਟੀ ਆਪਣੇ ਪਿੰਡਾਂ ਵਿਚ ਲਵਾਉਣ ਲਈ ਅਰਨੀਵਾਲਾ ਸਰਕਲ ਦੇ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਪ੍ਰਸਾਸ਼ਨ ਕੋਲ ਕਈ ਵਾਰ ਪਹੁੰਚ ਕਰ ਚੁੱਕੀਆਂ ਹਨ।
27/01/2018
ਅਪਣੇ ਇਲਾਕੇ ਦੀ ਆਣ ਤੇ ਸ਼ਾਣ ਸ਼੍ਰੀ ਓਮ ਪ੍ਰਕਾਸ਼ ਕਿਨਰਾਂ (ਪਟਵਾਰੀ ਸਾਹਿਬ), ਜਿਨਾਂ ਨੂੰ 26th ਜਨਵਰੀ 2018 ਗਣਤੰਤਰ ਦਿਵਸ ਦੇ ਮੌਕੇ ਤੇ, ਇਹਨਾਂ ਦੇ ਵਧੀਆ ਕੰਮ ਅਤੇ ਇਮਾਨਦਾਰੀ ਦੇ ਲਈ ਪੰਜਾਬ ਸਰਕਾਰ ਵਲੋਂ ਸਨਮਾਨਿਤ ਕੀਤਾ ਗਿਆ | ਇਹ ਆਪਣੇ ਇਲਾਕੇ ਦੇ ਲੋਕਾਂ ਦੇ ਲਈ ਇਕ ਬਹੁਤ ਵੱਡੀ ਅਤੇ ਮਾਣ ਵਾਲੀ ਗੱਲ ਹੈ |
26/01/2018
ਬਹੁਤ ਬਹੁਤ ਮੁਬਾਰਕਾ ਜੀ |
26/01/2018
This certificate of is awarded to
Mr. O P Kinra (Patwari in The Revenue Department of Punjab Government)
In recognition of his commendable performance in official duties on the occasion of celebrations.
69th Happy Republic Day Punjab (region)
Jhottian Wali, Punjab, India Wishes to all a very 2018.
26/09/2017
23/09/2017
Got the opportunity to devote the life time with most loved .
One of the most famous dep't in the state of Punjab Govt.??
?
Oh Yes! i know, that is the Department.
☛O.P ✍🏻
't
https://goo.gl/maps/aKeMCmVmZtJ2
To see the Map @ Jhottian Wali, Just Click on link...(Posted By) Admin@VPO Jhottian Wali, Fazilka, Punjab 152123