Govt Primary School NO 3 Fazilka

Govt Primary School NO 3 Fazilka Contact information, map and directions, contact form, opening hours, services, ratings, photos, videos and announcements from Govt Primary School NO 3 Fazilka, School, Fazilka.

online summar camp gps no 3
06/06/2021

online summar camp gps no 3

19/08/2020
25/06/2020

ਜੈ ਸ਼੍ਰੀ ਬਾਲਾ ਜੀ ... ਜੈ ਸ਼੍ਰੀ ਰਾਮ ਚੰਦਰ ਜੀ...
*ਸਰਕਾਰ ਪ੍ਰਾਇਮਰੀ ਸਕੂਲ ਨੰ:-3 ਦੇ ਸਟਾਫ ਨੂੰ ਮਿਲਿਆ ਮਾਣ ਅਤੇ ਸਨਮਾਨ*
🏆🏆🏆🥇🥇💐💐🌹🌹
ਇੱਕ ਹੀ ਮਹੀਨੇ ਵਿੱਚ ਫ਼ਾਜ਼ਿਲਕਾ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਨੰ:-3 ਨੂੰ ਪਹਿਲਾਂ ਜ਼ਿਲ੍ਹਾ ਫਾਜ਼ਿਲਕਾ ਸਿੱਖਿਆ ਵਿਭਾਗ ਦੇ ਮੁੱਖੀ ਤੇ ਫੇਰ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਮੁੱਖੀ ਸੱਕਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ IAS ਵੱਲੋਂ ਦਾਖਲੇ ਵਧਾਉਣ ਲਈ ਸਨਮਾਨ ਪੱਤਰ ਮਿਲਣਾ ਸਕੂਲ ਮੁੱਖੀ (ਮੌਜੂਦਾ), ਪੂਰੇ ਸਕੂਲ ਸਟਾਫ, TP ਸਿਖਿਆਰਥੀਆ, ਅਤੇ ਫ਼ਾਜ਼ਿਲਕਾ ਸ਼ਹਿਰੀ ਇਲਾਕੇ ਲਈ ਮਾਣ ਵਾਲੀ ਗੱਲ ਹੈ
ਇਸ ਸਨਮਾਨ ਦੇ ਲਈ ਸਕੂਲ ਸਿੱਖਿਆ ਵਿਭਾਗ ਪੰਜਾਬ ਸਰਕਾਰ ਦੇ ਸਾਡੇ ਮਾਨਯੋਗ ਸੱਕਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ IAS ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ

🙏🏻🙏🏻🙏🏻💐💐💐
ਸਕੂਲ ਮੁੱਖੀ ਤੇ ਸਮੂਹ ਸਟਾਫ
ਸਰਕਾਰੀ ਪ੍ਰਾਇਮਰੀ ਸਕੂਲ ਨੰਬਰ -3 , ਫ਼ਾਜ਼ਿਲਕਾ , ਬਲਾਕ ਫ਼ਾਜ਼ਿਲਕਾ 2
ਜ਼ਿਲ੍ਹਾ ਫਾਜ਼ਿਲਕਾ

Address

Fazilka
152123

Telephone

+951620001

Website

Alerts

Be the first to know and let us send you an email when Govt Primary School NO 3 Fazilka posts news and promotions. Your email address will not be used for any other purpose, and you can unsubscribe at any time.

Contact The School

Send a message to Govt Primary School NO 3 Fazilka:

Shortcuts

Share

Category