ਸਰਕਾਰੀ ਪ੍ਰਾਇਮਰੀ ਸਕੂਲ ਖੂਈ ਖੇੜਾ

  • Home
  • India
  • Fazilka
  • ਸਰਕਾਰੀ ਪ੍ਰਾਇਮਰੀ ਸਕੂਲ ਖੂਈ ਖੇੜਾ

ਸਰਕਾਰੀ ਪ੍ਰਾਇਮਰੀ ਸਕੂਲ ਖੂਈ ਖੇੜਾ Serve the Country

10/4/2026ਨਵੇ ਸੈਸ਼ਨ ਦੀ ਆਰੰਭਤਾ ਸੁਖਮਨੀ ਸਾਹਿਬ ਦੇ ਪਾਠ ਨਾਲ 🙏
12/04/2026

10/4/2026
ਨਵੇ ਸੈਸ਼ਨ ਦੀ ਆਰੰਭਤਾ ਸੁਖਮਨੀ ਸਾਹਿਬ ਦੇ ਪਾਠ ਨਾਲ 🙏

29/03/2026
ਅੱਜ ਸਪਸ ਖੂਈ ਖੇੜਾ ਵਿਚ ਮਾਪਿਆਂ ਦੀ ਵਰਕਸ਼ਾਪ ਵਿੱਚ ਸਮੂਹ ਮਾਪਿਆਂ ਅਤੇ ਸਮੂਹ ਪੰਚਾਇਤ ਨੇ ਆਪਣੀ ਹਾਜ਼ਰੀ ਲਵਾਈ। ਮਾਣਯੋਗ ਐਮ.ਐਲ.ਏ ਨਰਿੰਦਰਪਾਲ ਸਿ...
07/02/2026

ਅੱਜ ਸਪਸ ਖੂਈ ਖੇੜਾ ਵਿਚ ਮਾਪਿਆਂ ਦੀ ਵਰਕਸ਼ਾਪ ਵਿੱਚ ਸਮੂਹ ਮਾਪਿਆਂ ਅਤੇ ਸਮੂਹ ਪੰਚਾਇਤ ਨੇ ਆਪਣੀ ਹਾਜ਼ਰੀ ਲਵਾਈ। ਮਾਣਯੋਗ ਐਮ.ਐਲ.ਏ ਨਰਿੰਦਰਪਾਲ ਸਿੰਘ ਸਵਨਾ ਜੀ ਅਤੇ ਉਹਨਾਂ ਦੀ ਟੀਮ ਵੱਲੋਂ ਵੀ ਸ਼ਿਰਕਤ ਕਰਦੇ ਹੋਏ ਸਮੂਹ ਮਾਪਿਆਂ ਨੂੰ ਸੰਬੋਧਨ ਕੀਤਾ ਗਿਆ। ਧੰਨਵਾਦ ਸਹਿਤ।

 ਅੱਜ ਸਪਸ ਖੂਈ ਖੇੜਾ ਵਿਚ ਵਿਭਾਗ ਦੀਆਂ ਹਦਾਇਤਾਂ ਅਨੁਸਾਰ Mega Ptm ਦਾ ਆਯੋਜਨ ਕੀਤਾ ਗਿਆ। ਜਿਸ ਦੀਆਂ ਕੁਝ ਝਲਕੀਆਂ ਤੁਹਾਡੇ ਨਾਲ ਸ਼ੇਅਰ ਕਰ ਰਹੇ ...
20/12/2025


ਅੱਜ ਸਪਸ ਖੂਈ ਖੇੜਾ ਵਿਚ ਵਿਭਾਗ ਦੀਆਂ ਹਦਾਇਤਾਂ ਅਨੁਸਾਰ Mega Ptm ਦਾ ਆਯੋਜਨ ਕੀਤਾ ਗਿਆ। ਜਿਸ ਦੀਆਂ ਕੁਝ ਝਲਕੀਆਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ।

ਅੱਜ ਸਪਸ ਖੂਈ ਖੇੜਾ ਵਿਚ ਜ਼ਿਲ੍ਹਾ ਪੱਧਰੀ ਫੈਂਸੀ ਡਰੈੱਸ ਅਤੇ ਡੇਕਲਾਮੇਸ਼ਨ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਸਮੂਹ ਬਲਾਕ ਜ਼ਿਲ੍ਹਾ ਫਾਜ਼ਿਲਕਾ ਦੇ ਬ...
08/12/2025

ਅੱਜ ਸਪਸ ਖੂਈ ਖੇੜਾ ਵਿਚ ਜ਼ਿਲ੍ਹਾ ਪੱਧਰੀ ਫੈਂਸੀ ਡਰੈੱਸ ਅਤੇ ਡੇਕਲਾਮੇਸ਼ਨ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਸਮੂਹ ਬਲਾਕ ਜ਼ਿਲ੍ਹਾ ਫਾਜ਼ਿਲਕਾ ਦੇ ਬੱਚਿਆਂ ਦੁਆਰਾ ਭਾਗ ਲਿਆ ਗਿਆ। ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ।

20/10/2025

Address

Fazilka
152121

Telephone

+919915741941

Website

Alerts

Be the first to know and let us send you an email when ਸਰਕਾਰੀ ਪ੍ਰਾਇਮਰੀ ਸਕੂਲ ਖੂਈ ਖੇੜਾ posts news and promotions. Your email address will not be used for any other purpose, and you can unsubscribe at any time.

Contact The School

Send a message to ਸਰਕਾਰੀ ਪ੍ਰਾਇਮਰੀ ਸਕੂਲ ਖੂਈ ਖੇੜਾ:

Shortcuts

Share

Category