Govt.Primary School Sultanpura Fazilka

Govt.Primary School Sultanpura Fazilka ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੁਲਤਾਨਪੁਰਾ,
ਜ਼ਿਲ੍ਹਾ ਫਾਜ਼ਿਲਕਾ ਦੇ ਫੇਸਬੁੱਕ ਪੇਜ਼ ਤੇ ਆਪ ਜੀ ਦਾ ਸਵਾਗਤ ਹੈ.

07/02/2026

ਅੱਜ ਸਰਕਾਰੀ ਪ੍ਰਾਇਮਰੀ ਸਕੂਲ ਸੁਲਤਾਨਪੁਰਾ, ਬਲਾਕ ਫਾਜਿਲਕਾ-2 ਵਿਖੇ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਨਿਰਦੇਸ਼ ਅਨੁਸਾਰ ਮਾਪਿਆਂ ਦੀ ਵਰਕਸ਼ਾਪ 2.O ਦ...
07/02/2026

ਅੱਜ ਸਰਕਾਰੀ ਪ੍ਰਾਇਮਰੀ ਸਕੂਲ ਸੁਲਤਾਨਪੁਰਾ, ਬਲਾਕ ਫਾਜਿਲਕਾ-2 ਵਿਖੇ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਨਿਰਦੇਸ਼ ਅਨੁਸਾਰ ਮਾਪਿਆਂ ਦੀ ਵਰਕਸ਼ਾਪ 2.O ਦਾ ਸਫ਼ਲਤਾਪੂਰਵਕ ਆਯੋਜਨ ਕੀਤਾ ਗਿਆ। ਜਿਸ ਵਿੱਚ ਸਾਡੇ ਸਕੂਲ ਬੱਚਿਆਂ ਦੇ ਮਾਪਿਆਂ ਨੇ ਭਰਵੀਂ ਸ਼ਮੂਲੀਅਤ ਕੀਤੀ ਤੇ ਅਪਣੇ ਬੱਚਿਆਂ ਦੀ ਹੋਣ ਵਾਲੀ ਪ੍ਰੀਖਿਆ ਦੀ ਤਿਆਰੀ ਅਤੇ ਸਰਵਪੱਖੀ ਵਿਕਾਸ ਲਈ ਅਪਣਾ ਸਾਥ ਦੇਣ ਦੇ ਨਾਲ ਨਾਲ ਇਸ ਜਿੰਮੇਵਾਰੀ ਨੂੰ ਸਾਂਝੇ ਤੌਰ ਤੇ ਚੁੱਕਣ ਲਈ ਸਾਡੇ ਨਾਲ ਵਾਅਦਾ ਕੀਤਾ। ਇਸਦੇ ਨਾਲ ਹਾਜ਼ਰ ਸਾਰੇ ਹੀ ਮਾਪਿਆਂ ਨੇ ਅਪਣੇ ਦਿਲ ਤੇ ਹੱਥ ਰੱਖ ਕੇ ਪ੍ਰਣ ਵੀ ਕੀਤਾ ਕਿ ਓਹ ਘਰ ਵਿੱਚ ਅਪਣੇ ਬੱਚਿਆਂ ਦੀ ਪ੍ਰੀਖਿਆਵਾਂ ਦੀ ਤਿਆਰੀ ਤੇ ਪੜ੍ਹਾਈ ਲਈ ਵਧੀਆ ਮਾਹੌਲ ਦੇਣਗੇ ਸਰਕਾਰੀ ਪ੍ਰਾਇਮਰੀ ਸਕੂਲ ਸੁਲਤਾਨ ਪੁਰਾ ਦੇ ਸਾਰੇ ਹੀ ਅਧਿਆਪਕਾਂ ਦਾ ਸਾਥ ਦੇਣਗੇ। ਸਕੂਲ ਦੇ ਸੀਨੀਅਰ ਅਧਿਆਪਕ ਨਿਸ਼ਾਂਤ ਅਗਰਵਾਲ ਨੇ ਮਾਪਿਆਂ ਦੀ ਵਰਕਸ਼ਾਪ ਦੀ ਸ਼ੁਰੂਆਤ ਕੀਤੀ ਤੇ ਇਸ ਸਬੰਧੀ ਮਾਪਿਆਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ
ਮੁੱਖ ਅਧਿਆਪਕ ਸ਼ਾਲੂ ਗਰੋਵਰ ਅਤੇ ਅਧਿਆਪਕ ਮੋਨਿਕਾ ਮੋਂਗਾ ਨੇ ਮਾਪਿਆਂ ਨੂੰ ਇਸ ਵਰਕਸ਼ਾਪ ਦੇ ਸੈਸ਼ਨ ਦੌਰਾਨ ਸੰਬੋਧਿਤ ਕੀਤਾ ਤੇ ਬੱਚਿਆਂ ਦੀ ਪੜ੍ਹਾਈ ਅਤੇ ਸਰਵਪੱਖੀ ਵਿਕਾਸ ਲਈ ਪੂਰਾ ਸਾਥ ਅਤੇ ਸਹਿਯੋਗ ਦੇਣ ਲਈ ਪ੍ਰੇਰਿਤ ਵੀ ਕੀਤਾ ਇਸ ਮੌਕੇ ਸਮੂਹ ਸਕੂਲ ਸਟਾਫ ਮੋਨਿਕਾ ਗੁੰਬਰ, ਨਵਜੀਤ ਕੌਰ, ਸ਼ੈਫੀ ਗਰੋਵਰ, ਪਰਮਜੀਤ ਕੌਰ, ਟੀ ਪੀ ਸਿੱਖਿਆਰਥੀਆ ਜੀਨਤ, ਵੰਸ਼ਕਾ ਅਤੇ ਨੀਰਜ ਦਾ ਪੂਰਾ ਸਹਿਯੋਗ ਰਿਹਾ।
-2 # .0

07/02/2026

I got over 10 reactions on one of my posts last week! Thanks everyone for your support! 🎉

ਅੱਜ ਸਰਕਾਰੀ ਪ੍ਰਾਇਮਰੀ ਸਕੂਲ ਸੁਲਤਾਨਪੁਰਾ, ਬਲਾਕ ਫਾਜਿਲਕਾ-2 ਵਿਖੇ PTM ਅਤੇ ਮਾਪਿਆਂ ਦੀ ਟ੍ਰੇਨਿੰਗ ਦਾ ਸਫ਼ਲਤਾਪੂਰਵਕ ਆਯੋਜਨ ਕੀਤਾ ਗਿਆ। ਜਿਸ ਵਿ...
20/12/2025

ਅੱਜ ਸਰਕਾਰੀ ਪ੍ਰਾਇਮਰੀ ਸਕੂਲ ਸੁਲਤਾਨਪੁਰਾ, ਬਲਾਕ ਫਾਜਿਲਕਾ-2 ਵਿਖੇ PTM ਅਤੇ ਮਾਪਿਆਂ ਦੀ ਟ੍ਰੇਨਿੰਗ ਦਾ ਸਫ਼ਲਤਾਪੂਰਵਕ ਆਯੋਜਨ ਕੀਤਾ ਗਿਆ। ਜਿਸ ਵਿੱਚ ਸਾਡੇ ਸਕੂਲ ਬੱਚਿਆਂ ਦੇ ਮਾਪਿਆਂ ਨੇ PTM ਵਿੱਚ ਭਰਵੀਂ ਸ਼ਮੂਲੀਅਤ ਕੀਤੀ ਤੇ ਅਪਣੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਸਾਰਥਕ ਵਿਚਾਰ ਵਟਾਂਦਰਾ ਕੀਤਾ ਇਸਦੇ ਨਾਲ ਹੀ ਉਹਨਾਂ ਨੇ ਬਹੁਮੁੱਲੇ ਸੁਝਾਅ ਵੀ ਅਧਿਆਪਕਾਂ ਨਾਲ ਸਾਂਝੇ ਕੀਤੇ। ਅਧਿਆਪਕਾਂ ਨੇ ਮਾਪਿਆਂ ਨੂੰ ਬੱਚਿਆਂ ਦੀ ਪੜ੍ਹਾਈ ਅਤੇ ਸਰਵਪੱਖੀ ਵਿਕਾਸ ਲਈ ਪੂਰਾ ਸਾਥ ਅਤੇ ਸਹਿਯੋਗ ਦੇਣ ਪ੍ਰੇਰਿਤ ਕੀਤਾ ਇਸ ਮੌਕੇ ਮੁੱਖ ਅਧਿਆਪਕ ਸ਼ਾਲੂ ਗਰੋਵਰ ਸਮੇਤ ਸਮੂਹ ਸਕੂਲ ਸਟਾਫ ਅਤੇ ਟੀ ਪੀ ਸਿੱਖਿਆਰਥੀਆ ਦਾ ਪੂਰਾ ਸਹਿਯੋਗ ਰਿਹਾ।
-2

ਬਾਲ ਦਿਵਸ ਮੌਕੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੁਲਤਾਨਪੁਰਾ ਵਿਖੇ ਬਾਲ ਮੇਲੇ ਦੇ ਆਯੋਜਨ ਵਿੱਚ ਸਕੂਲ ਦੇ ਬੱਚਿਆਂ ਨੇ ਵੱਖ ਵੱਖ ਪੇਸ਼ਕਾਰੀ ਕੀਤੀ ਤ...
15/11/2025

ਬਾਲ ਦਿਵਸ ਮੌਕੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੁਲਤਾਨਪੁਰਾ ਵਿਖੇ ਬਾਲ ਮੇਲੇ ਦੇ ਆਯੋਜਨ ਵਿੱਚ ਸਕੂਲ ਦੇ ਬੱਚਿਆਂ ਨੇ ਵੱਖ ਵੱਖ ਪੇਸ਼ਕਾਰੀ ਕੀਤੀ ਤੇ ਪੋਸਟਰ ਆਦਿ ਵੀ ਬਣਾਏ , ਇਸ ਮੌਕੇ ਸਕੂਲ ਸਟਾਫ ਵੱਲੋਂ ਬਾਲ ਦਿਵਸ ਬਾਰੇ ਜਾਣਕਾਰੀ ਦਿੱਤੀ ਗਈ ਤੇ ਇਸ ਮੌਕੇ ਬੱਚਿਆਂ ਨੂੰ ਹੌਸਲਾ ਅਫਜ਼ਾਈ ਲਈ ਇਨਾਮ ਦਿੱਤੇ ਗਏ..
-2

Veergatha Corner   -2
14/11/2025

Veergatha Corner
-2

Big thanks to Shallu Gakhar, Gurleen Kaur, Sagar Arts Painterfor all of your support! Congrats for being top fans on a s...
18/10/2025

Big thanks to Shallu Gakhar, Gurleen Kaur, Sagar Arts Painter

for all of your support! Congrats for being top fans on a streak 🔥!

18/10/2025

Happy Diwali...

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੁਲਤਾਨ ਪੁਰਾ ਵਿੱਖੇ ਬੱਚਿਆਂ ਦੇ ਨਾਲ ਸੁਤੰਤਰਤਾ ਦਿਵਸ ਮਨਾਇਆ ਗਿਆ...       🇮🇳🇮🇳🇮🇳🇮🇳
15/08/2025

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੁਲਤਾਨ ਪੁਰਾ ਵਿੱਖੇ ਬੱਚਿਆਂ ਦੇ ਨਾਲ ਸੁਤੰਤਰਤਾ ਦਿਵਸ ਮਨਾਇਆ ਗਿਆ...
🇮🇳🇮🇳🇮🇳🇮🇳

30/07/2025

Congratulations for regular Completing 1 year

Address

Peerguraya, Nai Abadi
Fazilka
152123

Telephone

+918427544022

Website

Alerts

Be the first to know and let us send you an email when Govt.Primary School Sultanpura Fazilka posts news and promotions. Your email address will not be used for any other purpose, and you can unsubscribe at any time.

Contact The School

Send a message to Govt.Primary School Sultanpura Fazilka:

Shortcuts

Share

Category