13/12/2016
Activa te jandiya kudiya de muh to kapda lva do G
jma hi vehle vehli janta
13/12/2016
08/10/2015
ਕੁਝ ਗੱਲਾਂ ਦੇ ਮਤਲਬ ,ਤੇ ਕੁਝ ਮਤਲਬ ਦੀਆਂ ਗੱਲਾਂ..... ਜਦੋ ਤੋ ਫਰਕ ਸਮਝ ਆਇਆ,ਆਸਾਨ ਹੋ ਗਈ ਜਿੰਦਗੀ* 😊
28/05/2015
bhoot ayaaaaaaa
ਦਿਵਾਲੀ ਮੁਬਾਰਕ :- ਓਹਨਾ ਨੂੰ ਜੇਹੜੇ ਏਸ ਦਿਨ ਸਾਡੇ ਚਲਾਏ ਹੋਏ ਪਟਾਕੇਆਂ ਦੇ ਖਾਲੀ ਡੱਬੇ ਚੁਗਦੇ ਨੇ...
ਤੇ ਜੇਹੜੇ ਕੰਧਾਂ ਤੋਂ ਮੋਮ ਖੁਰਚ ਕੇ ਆਪਣੇ ਘਰਾਂ ਲਈ ਦੀਵੇ ਬਨੋੰਦੇ ਨੇ...
ਤੇ ਜੇਹੜੇ ਦਿਵਾਲੀ ਦੇ ਦਿਨ ਵੀ ਹਨੇਰਾ ਢੋਂਦੇ ਨੇ...
ਤੇ ਜੇਹੜੇ ਦਿਵਾਲੀ ਤੋਂ ਅਗਲੇ ਦਿਨ ਸਾਡੇ ਸਲਾਭੇ ਗਏ ਪਟਾਕੇ ਤੇ ਬਚੀ ਖੁਚੀ ਮਠਿਆਈ ਮੰਗਣ ਆਓਂਦੇ ਨੇ...
ਦਿਵਾਲੀ ਮੁਬਾਰਕ ਓਹਨਾ ਨੂੰ ਜੇਹੜੇ ਕਦੇ ਕਦੇ "ਸਾਰੇ ਜਹਾਂ ਸੇ ਅਛਾ ਹਿੰਦੁਸਿਤਾਂ ਹਮਾਰਾ" ਗੋੰਦੇ ਨੇ....
ਦਿਵਾਲੀ ਮੁਬਾਰਕ ਓਹਨਾ ਨੂੰ ਜੇਹੜੇ ਸਾਡੀਆਂ ਕੰਧਾਂ ਤੋਂ ਮੋਮ ਖੁਰਚਨ ਹਰ ਸਾਲ ਪੁੱਜਦੇ ਨੇ...ਤੇ ਜੇਹੜੇ ਏਸ ਦਿਨ ਸਾਡੇ ਚਲਾਏ ਹੋਏ ਪਟਾਕੇਆਂ ਦੇ ਖਾਲੀ ਡੱਬੇ ਚੁਗਦੇ ਨੇ...ਦਿਵਾਲੀ ਮੁਬਾਰਕ ਓਹਨਾ ਨੂੰ ਦੋਸਤੋ !!
jung
ਜੋ ਜਿੰਦਗੀ ਵਿੱਚ ਲਿਖਿਆ ਦੁੱਖ - ਸੁੱਖ ਸਹਿਣਾ ਪੈਦਾ ਏ ...
ਜਿਥੇ ਵੀ ਰੱਬ ਰੱਖੇ ਉਥੇ ਹੀ ਰਹਿਣਾ ਪੈਦਾ ਏ ...
28/10/2013
JUGNI RAKHDI AKH FERRARI TE… BHAJI IN PROBLEM RELEASING ON 15TH NOV...
Bhaji In Problem Song "Ferrari" Feat. Gippy Grewal, Ragini Khanna | New Punjabi Song 2013 Presenting Gippy Grewal's latest song "Ferrari" from movie "Bhaji In Problem" releasing November 15, 2013. The music is composed by Jatinder Shah while movie...
2 choohe paid pe baithe the,
neeche se 1 hathi guzra,
1 chooha hathi pe ja gira
dosra chooha bola - daba ke rakh saale ko me baata
Activa te jandiya kudiya de muh to kapda lva do G jma hi vehle
Click here to claim your Sponsored Listing.
Location
Category
Telephone
Website
Address
Offcer Clony
Fatehgarh
140412