06/11/2022
ਸੈਸ਼ਨ 2022-23 ਦੀਆਂ ਖੇਡਾਂ ਵਿੱਚ ਬਲਾਕ ਚੀਮਾ ਦੇ ਖਿਡਾਰੀਆਂ ਨੇ ਜ਼ਿਲ੍ਹੇ ਪੱਧਰ ਤੇ ਗੋਲਡ ਮੈਡਲ ਪ੍ਰਾਪਤ ਕੀਤਾ ।ਇਸ ਟੀਮ ਵਿਚ ਸਾਡੇ ਸਕੂਲ ਦੇ ਬਹੁਤ ਹੀ ਹੋਣਹਾਰ ਵਿਦਿਆਰਥੀ ਅਕਾਸ਼ਦੀਪ ਸਿੰਘ ਸਪੁੱਤਰ ਸ੍ਰ ਜੱਗਾ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਟੀਮ ਨੂੰ ਗੋਲਡ ਮੈਡਲ ਦਵਾਇਆਂ।
ਸਕੂਲ ਦੇ ਸਮੂਹ ਸਟਾਫ਼ ਤੇ ਕੋਚ ਸਹਿਬਾਨ ਦੀ ਯੋਗ ਅਗਵਾਈ ਤੇ ਸਦਕਾ ਹੀ ਇਹ ਜਿੱਤ ਹਾਸਿਲ ਹੋਈ। God bless you akashdeep ਬੇਟਾ । ਇਸੇ ਤਰ੍ਹਾਂ ਸਟੇਟ ਮੁਕਾਬਲੇ ਲਈ ਤਿਆਰੀ ਕਰੋ।