Govt High School Lakhanpur - FGS Pb.

Govt High School Lakhanpur - FGS Pb. Govt High School Lakhanpur has classes 6th to 10th, imparts education to students for their overall

ਸਿੱਖਿਆ ਦਾ ਮਹਾਂ ਜਸ਼ਨ
30/05/2026

ਸਿੱਖਿਆ ਦਾ ਮਹਾਂ ਜਸ਼ਨ



14/05/2026
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਦਸਵੀਂ  ਜਮਾਤ ਦੇ ਸਲਾਨਾ ਨਤੀਜੇ ਵਿੱਚ ਪਹਿਲਾ ਸਥਾਨ ਗੁਰਸਿਮਰਨ ਕੌਰ ਪਿੰਡ ਲਖਣਪੁਰ, ਦੂਜਾ ਸਥਾਨ ਤਰਨਜੋਤ...
12/05/2026

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਦਸਵੀਂ ਜਮਾਤ ਦੇ ਸਲਾਨਾ ਨਤੀਜੇ ਵਿੱਚ ਪਹਿਲਾ ਸਥਾਨ ਗੁਰਸਿਮਰਨ ਕੌਰ ਪਿੰਡ ਲਖਣਪੁਰ, ਦੂਜਾ ਸਥਾਨ ਤਰਨਜੋਤ ਕੌਰ ਪਿੰਡ ਮਨੈਲਾ ਅਤੇ ਤੀਜਾ ਸਥਾਨ ਕੰਚਨ ਸ਼ਰਮਾ ਪਿੰਡ ਮਨੈਲਾ ਨੇ ਪ੍ਰਾਪਤ ਕਰਕੇ ਆਪਣਾ, ਆਪਣੇ ਮਾਤਾ-ਪਿਤਾ ਅਤੇ ਆਪਣੇ ਪਿੰਡ ਦਾ ਨਾਮ ਰੌਸ਼ਨ ਕੀਤਾ। ਸਕੂਲ ਦਾ ਸਮੁੱਚਾ ਨਤੀਜਾ 100% ਰਿਹਾ ਹੈ। ਹੈਡ ਮਾਸਟਰ ਸ. ਜਗਦੀਪ ਸਿੰਘ ਅਤੇ ਸਮੂਹ ਸਟਾਫ ਵੱਲੋਂ ਸਾਰੇ ਵਿਦਿਆਰਥੀਆਂ ਨੂੰ ਬਹੁਤ ਬਹੁਤ ਮੁਬਾਰਕਾਂ 🎊🎊🎊

ਸਕੂਲ ਦੇ ਵਿਦਿਆਰਥੀਆਂ ਨੂੰ ਜਨਗਣਨਾ-27 ਸਬੰਧੀ (Self  enumeration process) ਜਾਣਕਾਰੀ ਦਿੱਤੀ ਗਈ ਅਤੇ ਪਿੰਡ ਵਿੱਚ ਰੈਲੀ ਕੱਢੀ ਗਈ ਤਾਂ ਜੋ ਪਿ...
09/05/2026

ਸਕੂਲ ਦੇ ਵਿਦਿਆਰਥੀਆਂ ਨੂੰ ਜਨਗਣਨਾ-27 ਸਬੰਧੀ (Self enumeration process) ਜਾਣਕਾਰੀ ਦਿੱਤੀ ਗਈ ਅਤੇ ਪਿੰਡ ਵਿੱਚ ਰੈਲੀ ਕੱਢੀ ਗਈ ਤਾਂ ਜੋ ਪਿੰਡ ਦੇ ਹਰ ਵਿਅਕਤੀ ਨੂੰ ਜਨਗਣਨਾ ਸਬੰਧੀ ਜਾਣਕਾਰੀ ਹੋਵੇ ਅਤੇ ਇਸ ਸਬੰਧੀ ਵੱਖ-ਵੱਖ ਥਾਵਾਂ ਤੇ ਪੋਸਟਰ ਵੀ ਚਿਪਕਾਏ ਗਏ।

ਸਮਾਜ ਸੇਵੀ ਸ. ਗੁਰਮੀਤ ਸਿੰਘ ਜੀ (USA) ਵੱਲੋਂ ਸਰਕਾਰੀ ਹਾਈ ਸਕੂਲ ਲਖਣਪੁਰ ਦੇ ਵਿਦਿਆਰਥੀਆਂ ਨੂੰ ਸਕੂਲ ਆਣ-ਜਾਣ ਲਈ ਆਟੋ ਰਿਕਸ਼ਾ ਦੀ ਸਹੂਲਤ ਪ੍ਰਦ...
19/04/2026

ਸਮਾਜ ਸੇਵੀ ਸ. ਗੁਰਮੀਤ ਸਿੰਘ ਜੀ (USA) ਵੱਲੋਂ ਸਰਕਾਰੀ ਹਾਈ ਸਕੂਲ ਲਖਣਪੁਰ ਦੇ ਵਿਦਿਆਰਥੀਆਂ ਨੂੰ ਸਕੂਲ ਆਣ-ਜਾਣ ਲਈ ਆਟੋ ਰਿਕਸ਼ਾ ਦੀ ਸਹੂਲਤ ਪ੍ਰਦਾਨ ਕਰਵਾਈ ਗਈ। ਪਰਮਾਤਮਾ ਉਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ।👏👏👏👏

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਅੱਠਵੀਂ ਜਮਾਤ ਦੇ ਸਲਾਨਾ ਨਤੀਜੇ ਵਿੱਚ ਪਹਿਲਾ ਸਥਾਨ ਹਰਵਿੰਦਰ ਸਿੰਘ ਪਿੰਡ ਲਖਣਪੁਰ, ਦੂਜਾ ਸਥਾਨ ਗੁਰਸਿਮ...
10/04/2026

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਅੱਠਵੀਂ ਜਮਾਤ ਦੇ ਸਲਾਨਾ ਨਤੀਜੇ ਵਿੱਚ ਪਹਿਲਾ ਸਥਾਨ ਹਰਵਿੰਦਰ ਸਿੰਘ ਪਿੰਡ ਲਖਣਪੁਰ, ਦੂਜਾ ਸਥਾਨ ਗੁਰਸਿਮਰਤ ਕੌਰ ਜਟਾਣਾ ਨੀਵਾਂ ਅਤੇ ਤੀਜਾ ਸਥਾਨ ਗੁਰਲੀਨ ਕੌਰ ਜਟਾਣਾ ਨੀਵਾਂ ਨੇ ਪ੍ਰਾਪਤ ਕਰਕੇ ਆਪਣਾ, ਆਪਣੇ ਮਾਤਾ-ਪਿਤਾ ਅਤੇ ਆਪਣੇ ਪਿੰਡ ਦਾ ਨਾਮ ਰੌਸ਼ਨ ਕੀਤਾ। ਸਕੂਲ ਦਾ ਸਮੁੱਚਾ ਨਤੀਜਾ 100% ਰਿਹਾ ਹੈ। ਹੈਡ ਮਾਸਟਰ ਸ. ਜਗਦੀਪ ਸਿੰਘ ਅਤੇ ਸਮੂਹ ਸਟਾਫ ਵੱਲੋਂ ਸਾਰੇ ਵਿਦਿਆਰਥੀਆਂ ਨੂੰ ਬਹੁਤ ਬਹੁਤ ਮੁਬਾਰਕਾਂ 🎊🎊🎊

ਸਕੂਲ ਵਿੱਚ ਛੇਵੀਂ ਅਤੇ ਨੌਵੀਂ ਜਮਾਤ ਵਿੱਚ ਨਵੇਂ ਦਾਖਲ ਹੋਏ ਵਿਦਿਆਰਥੀਆਂ ਨੂੰ 6-6 ਕਾਪੀਆਂ ਦੀ ਵੰਡ ਕੀਤੀ ਗਈ🎊🎊🎊
07/04/2026

ਸਕੂਲ ਵਿੱਚ ਛੇਵੀਂ ਅਤੇ ਨੌਵੀਂ ਜਮਾਤ ਵਿੱਚ ਨਵੇਂ ਦਾਖਲ ਹੋਏ ਵਿਦਿਆਰਥੀਆਂ ਨੂੰ 6-6 ਕਾਪੀਆਂ ਦੀ ਵੰਡ ਕੀਤੀ ਗਈ🎊🎊🎊

ਸਮਾਜ ਸੇਵੀ ਜੰਗ ਸਿੰਘ ਅਤੇ ਉਹਨਾਂ ਦੇ  ਐਨ.ਆਰ.ਆਈ. ਪੁੱਤਰਾਂ ਵੱਲੋਂ ਸਕੂਲ ਨੂੰ  ਵਾਟਰ ਕੂਲਰ ਕੀਤਾ ਗਿਆ ਦਾਨ।
03/04/2026

ਸਮਾਜ ਸੇਵੀ ਜੰਗ ਸਿੰਘ ਅਤੇ ਉਹਨਾਂ ਦੇ ਐਨ.ਆਰ.ਆਈ. ਪੁੱਤਰਾਂ ਵੱਲੋਂ ਸਕੂਲ ਨੂੰ ਵਾਟਰ ਕੂਲਰ ਕੀਤਾ ਗਿਆ ਦਾਨ।

ਨਾਨ-ਬੋਰਡ ਜਮਾਤਾਂ ਵਿਚੋਂ ਅੱਵਲ 'ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਹੈਡ ਮਾਸਟਰ ਜਗਦੀਪ ਸਿੰਘ ਅਤੇ ਸਮੂਹ ਸਟਾਫ।
31/03/2026

ਨਾਨ-ਬੋਰਡ ਜਮਾਤਾਂ ਵਿਚੋਂ ਅੱਵਲ 'ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਹੈਡ ਮਾਸਟਰ ਜਗਦੀਪ ਸਿੰਘ ਅਤੇ ਸਮੂਹ ਸਟਾਫ।

Address

Village Lakhanpur, PO Jatana Ucha, Tehsil Khamanon
Fatehgarh Sahib
141801

Telephone

+919888460804

Website

Alerts

Be the first to know and let us send you an email when Govt High School Lakhanpur - FGS Pb. posts news and promotions. Your email address will not be used for any other purpose, and you can unsubscribe at any time.

Contact The School

Send a message to Govt High School Lakhanpur - FGS Pb.:

Shortcuts

Share