DIET Fatehgarh Sahib

DIET Fatehgarh Sahib .

ਡਾਇਟ ਵੱਲੋਂ ਠੰਡੇ-ਮਿੱਠੇ ਜਲ ਦੀ ਛਬੀਲ ਲਗਾਈ ਗਈਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ, ਫ਼ਤਹਿਗੜ੍ਹ ਸਾਹਿਬ ਵੱਲੋਂ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰ...
05/06/2026

ਡਾਇਟ ਵੱਲੋਂ ਠੰਡੇ-ਮਿੱਠੇ ਜਲ ਦੀ ਛਬੀਲ ਲਗਾਈ ਗਈ
ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ, ਫ਼ਤਹਿਗੜ੍ਹ ਸਾਹਿਬ ਵੱਲੋਂ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਡੇ-ਮਿੱਠੇ ਜਲ ਦੀ ਛਬੀਲ ਲਗਾਈ ਗਈ। ਡਾਇਟ ਪ੍ਰਿੰਸੀਪਲ ਡਾ. ਆਨੰਦ ਗੁਪਤਾ ਦੀ ਅਗਵਾਈ ਵਿੱਚ ਡਾਇਟ ਅਧਿਆਪਕਾਂ ਪਰਵਿੰਦਰ ਸਿੰਘ, ਗੁਰਪ੍ਰੀਤ ਸਿੰਘ ਅਤੇ ਹਰਜੀਤ ਸਿੰਘ ਦੀ ਨਿਗਰਾਨੀ ਹੇਠ ਸਿਖਿਆਰਥੀ ਅਧਿਆਪਕਾਂ ਨੇ ਮਿੱਠਾ ਜਲ ਛਕਾ ਕੇ ਸੇਵਾ ਅਤੇ ਸਮਰਪਣ ਦੀ ਭਾਵਨਾ ਦਾ ਪ੍ਰਗਟਾਵਾ ਕੀਤਾ।
ਸੰਸਥਾ ਦੇ ਮੁਖੀ ਡਾ. ਆਨੰਦ ਗੁਪਤਾ ਨੇ ਕਿਹਾ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਦਰਸਾਏ ਮਨੁੱਖਤਾ ਦੀ ਸੇਵਾ ਦੇ ਮਾਰਗ ਤੇ ਤੁਰਦੇ ਹੋਏ ਕਰਵਾਏ ਜਾਣ ਵਾਲੇ ਅਜਿਹੇ ਪ੍ਰੋਗਰਾਮ ਬੱਚਿਆਂ ਅੰਦਰ ਸਮੂਹਕ ਸਾਂਝ, ਭਾਈਚਾਰਾ, ਮਿਲਵਰਤਨ ਅਤੇ ਸੇਵਾ ਭਾਵ ਦਾ ਸੰਚਾਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਸੀਨੀਅਰ ਲੈਕਚਰਾਰ ਕੰਵਲਦੀਪ ਸਿੰਘ ਸੋਹੀ, ਡਾ. ਕੁਲਦੀਪ ਸਿੰਘ, ਵੰਦਨਾ ਚੋਪੜਾ, ਜਸਪਾਲ ਕੌਰ, ਨਰਿੰਦਰ ਕੌਰ, ਹਰਪ੍ਰੀਤ ਕੌਰ ਅਤੇ ਸੁਜਾਦ ਅਲੀ ਨੇ ਵੀ ਸੇਵਾ ਕੀਤੀ। ਇਸ ਮੌਕੇ ਸਿਖਿਆਰਥੀਆਂ ਵਿੱਚ ਭਾਰੀ ਉਤਸਾਹ ਨਜ਼ਰ ਆਇਆ। ਉਹਨਾਂ ਨੇ ਸਿੱਖੀ ਦੇ ਸੇਵਾ ਭਾਵਨਾ ਦੇ ਮਾਡਲ ਨੂੰ ਆਪਣੀ ਜ਼ਿੰਦਗੀ ਵਿੱਚ ਆਤਮਸਾਤ ਕੀਤਾ।

R/Madam Kiran Sharma, Director SCERT graced the office Principal DIET Fatehgarh Sahib with her presence. Discussion is r...
22/05/2026

R/Madam Kiran Sharma, Director SCERT graced the office Principal DIET Fatehgarh Sahib with her presence. Discussion is regarding developing DIET, Fatehgarh Sahib into COE DIET Fatehgarh Sahib . Dated 21.05.2026.

ਡਾਇਟ ਫਤਿਹਗੜ੍ਹ ਸਾਹਿਬ ਦੇ ਚਮਕਦੇ ਸਿਤਾਰੇ 2026
01/05/2026

ਡਾਇਟ ਫਤਿਹਗੜ੍ਹ ਸਾਹਿਬ ਦੇ ਚਮਕਦੇ ਸਿਤਾਰੇ 2026

DIET Fatehgarh Sahib  RESEARCH GROUP
20/04/2026

DIET Fatehgarh Sahib RESEARCH GROUP

DIET in Print Media
18/04/2026

DIET in Print Media

Happy Women's Day... 2026
08/03/2026

Happy Women's Day... 2026

🫟🌹*होली की हार्दिक शुभकामनाएं!* 🌹आपको व आपके परिवार को रंगों के इस पावन पर्व की ढेरों बधाई। प्रभु करे यह होली आपके जीवन ...
04/03/2026

🫟🌹*होली की हार्दिक शुभकामनाएं!* 🌹
आपको व आपके परिवार को रंगों के इस पावन पर्व की ढेरों बधाई। प्रभु करे यह होली आपके जीवन में खुशियाँ, समृद्धि और सफलता के रंग भर दे।

ਡੀ.ਐਲ.ਐਡ ਦੇ ਪਹਿਲਾ ਸਾਲ ਦੀ ਵਿਦਿਆਰਥਣ ਹਰਜੀਤ ਕੌਰ ਨੇ ਭਾਸ਼ਣ ਮੁਕਾਬਲੇ ਵਿਚ ਜ਼ਿਲ੍ਹੇ ਵਿੱਚੋਂ ਪਹਿਲੇ ਸਥਾਨ ਤੇ ਰਹੀ...
03/02/2026

ਡੀ.ਐਲ.ਐਡ ਦੇ ਪਹਿਲਾ ਸਾਲ ਦੀ ਵਿਦਿਆਰਥਣ ਹਰਜੀਤ ਕੌਰ ਨੇ ਭਾਸ਼ਣ ਮੁਕਾਬਲੇ ਵਿਚ ਜ਼ਿਲ੍ਹੇ ਵਿੱਚੋਂ ਪਹਿਲੇ ਸਥਾਨ ਤੇ ਰਹੀ...

Respected Director SCERT Ms Kiran Sharma visited our DIET She interacted and gave her valuable advice to our students an...
29/01/2026

Respected Director SCERT Ms Kiran Sharma visited our DIET She interacted and gave her valuable advice to our students and faculty members. We all are thankful and feel obliged....

The District Authorities honored Mr Sohi and Mr Kulbir Singh, two of our devoted colleagues, with recognition on Republi...
26/01/2026

The District Authorities honored Mr Sohi and Mr Kulbir Singh, two of our devoted colleagues, with recognition on Republic Day for their remarkable work, and we take pride in congratulating them on this notable achievement.
CONGRATULATIONS 🎉🎉👏

Address

Hospital Road
Fatehgarh Sahib
140407

Telephone

+919356511518

Website

Alerts

Be the first to know and let us send you an email when DIET Fatehgarh Sahib posts news and promotions. Your email address will not be used for any other purpose, and you can unsubscribe at any time.

Contact The School

Send a message to DIET Fatehgarh Sahib:

Shortcuts

Share

Category