Virasat E Khalsa , Gurmat Vidyalya

Virasat E Khalsa , Gurmat Vidyalya Religious education and help of humanity based society

ਬਾਬਾ ਜੁਝਾਰ ਸਿੰਘ ਜੀ ਗੁਰਮਤਿ ਵੈਲਫੇਅਰ ਸੋਸਾਇਟੀ (ਰਜਿ,) ਗੋਲਡਨ ਕਲੋਨੀ ਨਵਾਂ ਪਿੰਡ ਅਜਨਾਲਾ ਰੋਡ ਫਤਹਿ ਗੜ ਚੂੜੀਆਂ ਵਲੋਂ ਵਿਰਾਸਤ -ਏ -ਖਾਲਸਾ ਗੁਰਮਤਿ
ਵਿਦਿਆਲਾ ਅਜਨਾਲਾ ਰੋਡ ਤੇ ਚਲਾਇਆ ਜਾ ਰਿਹਾ ਹੈ ਜਿਸ ਵਿੱਚ ਬੱਚਿਆਂ ਨੂੰ ਤਕਰੀਬਨ ਦੋ ਸਾਲ ਤੋਂ ਗੁਰਬਾਣੀ ਦੀ ਸੰਥਿਆ ,ਹਰਮੋਨੀਅਮ ,ਤਬਲਾ (ਕੀਰਤਨ) ਅਤੇ ਗੱਤਕੇ ਦੀ ਸਿੱਖਿਆ ਬਿਲਕੁਲ ਫ੍ਰੀ ਦਿੱਤੀ ਜਾ ਰਹੀ ਹੈ ਸੋਸਾਇਟੀ ਵੱਲੋਂ ਹੋਰ ਵੀ ਸਮਾਜ ਸੇਵੀ ਕਾਰਜ ਆਰੰਭੇ ਜਾ ਰਹੇ ਹਨ ਜਿਨ੍ਹਾਂ ਵਿੱਚ ਲੋੜਵੰਦ ਬੱਚਿਆਂ ਦੀ ਪੜ੍ਹਾਈ ਲਈ ਸਹਾਇਤਾ ਕਰਨੀ, ਲ

ੋੜਵੰਦ ਬਚੀਆਂ ਦੀਆਂ ਸ਼ਾਦੀਆਂ ਵਿੱਚ ਬਣਦਾ ਸਹਿਯੋਗ ਦੇਣਾ, ਗਰਮਤਿ ਦੀ ਪੜ੍ਹਾਈ ਦੇ ਨਾਲ-ਨਾਲ ਦੁਨਿਆਵੀ ਉੱਚੀ ਵਿਦਿਆ ਦਿਵਾਉਣ ਲਈ ਗੁਰਸਿੱਖ ਪਰਿਵਾਰ ਦੇ ਉਨਾਂ ਬੱਚਿਆਂ ਨੂੰ ਪੜ੍ਹਾਉਣ ਦਾ ਉਪਰਾਲਾ ਕਰਨਾ ਜੋ ਬੱਚੇ ਪੜਨਾ ਚਾਹੁੰਦੇ ਹਨ ਪਰ
ਉਨਾਂ ਦੇ ਮਾਪੇ ਆਰਥਿਕ ਪੱਖੋਂ ਕਮਜ਼ੋਰ ਹੋਣ ਕਾਰਨ ਬੱਚੇ ਨਹੀਂ ਪੜਾ ਸਕਦੇ। ਇਹਨਾਂ ਕਾਰਜਾਂ ਲਈ ਮਾਇਆ ਦੀ ਜ਼ਰੂਰਤ ਹੈ ਸੋਸਾਇਟੀ ਵੱਲੋਂ ਕਿਸੇ ਕੋਲ ਜਾ ਕੇ ਉਗਰਾਹੀ ਨਹੀਂ ਕੀਤੀ ਜਾਂਦੀ ਜਿਸ ਨੇ ਵੀ ਇਹਨਾਂ ਕਾਰਜਾਂ ਵਿੱਚ ਹਿੱਸਾ ਲੈਣਾ ਹੋਵੇ ਉਹ ਵੀਰ ਭੈਣ ਸੋਸਾਇਟੀ ਦਾ ਪੱਕਾ ਮੈਂਬਰ ਬਣ ਸਕਦਾ ਹੈ ਮੈਂਬਰ ਬਣਨ ਲਈ 500/(ਪੰਜ ਸੌ) ਰੁਪਏ ਸਾਲਾਨਾ ਦੇਣਾ ਹੋਵੇਗਾ ਮੈਂਬਰ ਬਣਨ ਲਈ ਇਕ ਪਾਸਪੋਰਟ ਸਾਈਜ਼ ਦੀ
ਫੋਟੋ ਜਰੂਰੀ ਹੈ ਮੈਂਬਰ ਬਣਨ ਲਈ ਖਾਲਸਾ ਖੇਤੀ ਸਟੋਰ, ਫੋਨ ਨੰਬਰ 8437947007 ਤੇ ਢਿਲੋਂ ਪ੍ਰਾਪਰਟੀ ਡੀਲਰ ਫੋਨ ਨੰਬਰ 9876462005 ਅਜਨਾਲਾ ਰੋਡ ਫਤਹਿ ਗੜ੍ਹ ਚੂੜੀਆਂ ਨਾਲ ਸੰਪਰਕ ਕਰ ਸਕਦੇ ਹੋ । ਸੋਸਾਇਟੀ ਦਾ ਅਕਾਊਂਟ ਨੰਬਰ 056674808443 ਯੂਨੀਅਨ ਬੈਂਕ ਆਫ ਇੰਡੀਆ ਅਜਨਾਲਾ ਰੋਡ,ਫਤਹਿ ਗੜ ਚੂੜੀਆਂ ਹੈ।ਬੇਨਤੀ ਹੈ ਕਿ ਸੋਸਾਇਟੀ ਦੇ ਵੱਧ ਤੋਂ ਵੱਧ ਮੈਂਬਰ ਬਣੋ ਆਪਣੇ ਬੱਚਿਆਂ ਨੂੰ ਤੇ ਹੋਰ ਗੁਰਸਿੱਖਾਂ ਦੇ ਬੱਚਿਆਂ ਨੂੰ ਵਿਰਾਸਤ-ਏ-ਖਾਲਸਾ ਗੁਰਮਤਿ ਵਿਦਿਆਲੇ ਭੇਜਣ ਦੀ ਕ੍ਰਿਪਾਲਤਾ ਕਰੋ ਜੀ ।
ਵਲੋਂ--ਬਾਬਾ ਜੁਝਾਰ ਸਿੰਘ ਜੀ ਗਰਮਤਿ ਵੈਲਫੇਅਰ ਸੋਸਾਇਟੀ ( ਰਜਿ,) ਗੋਲਡਨ ਕਲੋਨੀ ਨਵਾਂ
ਪਿੰਡ ਅਜਨਾਲਾ ਰੋਡ ਫਤਹਿ ਗੜ੍ਹ ਚੂੜੀਆਂ ।
���ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ��

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰ ਜੀ ਕੀ ਫਤਹਿਬਾਬਾ ਜੁਝਾਰ ਸਿੰਘ ਗੁਰਮਤਿ ਵੈਲਫੇਅਰ ਸੋਸਾਇਟੀ ਗੋਲਡਨ ਕਾਲੋਨੀ ਨਵਾਂ ਪਿੰਡ ਫਤਹਿ ਗੜ੍ਹ ਚੂੜੀਆਂ ਵੱ...
07/02/2019

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰ ਜੀ ਕੀ ਫਤਹਿ
ਬਾਬਾ ਜੁਝਾਰ ਸਿੰਘ ਗੁਰਮਤਿ ਵੈਲਫੇਅਰ ਸੋਸਾਇਟੀ
ਗੋਲਡਨ ਕਾਲੋਨੀ ਨਵਾਂ ਪਿੰਡ ਫਤਹਿ ਗੜ੍ਹ ਚੂੜੀਆਂ ਵੱਲੋਂ ਵਿਰਾਸਤ ਏ ਖਾਲਸਾ ਗੁਰਮਤਿ ਵਿਦਿਆਲਾ ਚਲਾਇਆ ਜਾ ਰਿਹਾ ਹੈ ਜਿਸ ਵਿੱਚ ਬੱਚਿਆਂ ਨੂੰ ਗੁਰਬਾਣੀ ਸੰਥਿਆ, ਹਰਮੋਨੀਅਮ, ਤਬਲਾ, ਤੇ ਗੱਤਕੇ ਦੀ ਫ੍ਰੀ ਸਿੱਖਿਆ ਦਿੱਤੀ ਜਾ ਰਹੀ ਹੈ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਵਿਦਿਆਲੇ ਵਿੱਚ ਗੁਰਮਤਿ ਦੀ ਵਿਦਿਆ ਲੈਣ ਭੇਜੋ ਜੀ ਵਿਦਿਆਲੇ ਦੀ ਤਨ ਮਨ ਧਨ ਨਾਲ ਵੱਧ ਤੋਂ ਵੱਧ ਸਹਾਇਤਾ ਕਰਨ ਦੀ ਕਿਰਪਾਲਤਾ ਕਰੋ ਜੀ
ਧੰਨਵਾਦ ਸਹਿਤ
ਸਮੂੰਹ ਸੋਸਾਇਟੀ ਦੇ ਮੈਂਬਰ ਸਾਹਿਬਾਨ

Students of Virasat E Khalsa Gurmat vidyalya
04/10/2018

Students of Virasat E Khalsa Gurmat vidyalya

12/09/2018
25/08/2018

ਬਾਬਾ ਜੁਝਾਰ ਸਿੰਘ ਜੀ ਗੁਰਮਤਿ ਵੈਲਫੇਅਰ ਸੋਸਾਇਟੀ (ਰਜਿ,) ਗੋਲਡਨ ਕਲੋਨੀ ਨਵਾਂ ਪਿੰਡ ਅਜਨਾਲਾ ਰੋਡ ਫਤਹਿ ਗੜ ਚੂੜੀਆਂ ਵਲੋਂ ਵਿਰਾਸਤ -ਏ -ਖਾਲਸਾ ਗੁਰਮਤਿ
ਵਿਦਿਆਲਾ ਅਜਨਾਲਾ ਰੋਡ ਤੇ ਚਲਾਇਆ ਜਾ ਰਿਹਾ ਹੈ ਜਿਸ ਵਿੱਚ ਬੱਚਿਆਂ ਨੂੰ ਤਕਰੀਬਨ ਦੋ ਸਾਲ ਤੋਂ ਗੁਰਬਾਣੀ ਦੀ ਸੰਥਿਆ ,ਹਰਮੋਨੀਅਮ ,ਤਬਲਾ (ਕੀਰਤਨ) ਅਤੇ ਗੱਤਕੇ ਦੀ ਸਿੱਖਿਆ ਬਿਲਕੁਲ ਫ੍ਰੀ ਦਿੱਤੀ ਜਾ ਰਹੀ ਹੈ ਸੋਸਾਇਟੀ ਵੱਲੋਂ ਹੋਰ ਵੀ ਸਮਾਜ ਸੇਵੀ ਕਾਰਜ ਆਰੰਭੇ ਜਾ ਰਹੇ ਹਨ ਜਿਨ੍ਹਾਂ ਵਿੱਚ ਲੋੜਵੰਦ ਬੱਚਿਆਂ ਦੀ ਪੜ੍ਹਾਈ ਲਈ ਸਹਾਇਤਾ ਕਰਨੀ, ਲੋੜਵੰਦ ਬਚੀਆਂ ਦੀਆਂ ਸ਼ਾਦੀਆਂ ਵਿੱਚ ਬਣਦਾ ਸਹਿਯੋਗ ਦੇਣਾ, ਗਰਮਤਿ ਦੀ ਪੜ੍ਹਾਈ ਦੇ ਨਾਲ-ਨਾਲ ਦੁਨਿਆਵੀ ਉੱਚੀ ਵਿਦਿਆ ਦਿਵਾਉਣ ਲਈ ਗੁਰਸਿੱਖ ਪਰਿਵਾਰ ਦੇ ਉਨਾਂ ਬੱਚਿਆਂ ਨੂੰ ਪੜ੍ਹਾਉਣ ਦਾ ਉਪਰਾਲਾ ਕਰਨਾ ਜੋ ਬੱਚੇ ਪੜਨਾ ਚਾਹੁੰਦੇ ਹਨ ਪਰ
ਉਨਾਂ ਦੇ ਮਾਪੇ ਆਰਥਿਕ ਪੱਖੋਂ ਕਮਜ਼ੋਰ ਹੋਣ ਕਾਰਨ ਬੱਚੇ ਨਹੀਂ ਪੜਾ ਸਕਦੇ। ਇਹਨਾਂ ਕਾਰਜਾਂ ਲਈ ਮਾਇਆ ਦੀ ਜ਼ਰੂਰਤ ਹੈ ਸੋਸਾਇਟੀ ਵੱਲੋਂ ਕਿਸੇ ਕੋਲ ਜਾ ਕੇ ਉਗਰਾਹੀ ਨਹੀਂ ਕੀਤੀ ਜਾਂਦੀ ਜਿਸ ਨੇ ਵੀ ਇਹਨਾਂ ਕਾਰਜਾਂ ਵਿੱਚ ਹਿੱਸਾ ਲੈਣਾ ਹੋਵੇ ਉਹ ਵੀਰ ਭੈਣ ਸੋਸਾਇਟੀ ਦਾ ਪੱਕਾ ਮੈਂਬਰ ਬਣ ਸਕਦਾ ਹੈ ਮੈਂਬਰ ਬਣਨ ਲਈ 500/(ਪੰਜ ਸੌ) ਰੁਪਏ ਸਾਲਾਨਾ ਦੇਣਾ ਹੋਵੇਗਾ ਮੈਂਬਰ ਬਣਨ ਲਈ ਇਕ ਪਾਸਪੋਰਟ ਸਾਈਜ਼ ਦੀ
ਫੋਟੋ ਜਰੂਰੀ ਹੈ ਮੈਂਬਰ ਬਣਨ ਲਈ ਖਾਲਸਾ ਖੇਤੀ ਸਟੋਰ, ਫੋਨ ਨੰਬਰ 8437947007 ਤੇ ਢਿਲੋਂ ਪ੍ਰਾਪਰਟੀ ਡੀਲਰ ਫੋਨ ਨੰਬਰ 9876462005 ਅਜਨਾਲਾ ਰੋਡ ਫਤਹਿ ਗੜ੍ਹ ਚੂੜੀਆਂ ਨਾਲ ਸੰਪਰਕ ਕਰ ਸਕਦੇ ਹੋ । ਸੋਸਾਇਟੀ ਦਾ ਅਕਾਊਂਟ ਨੰਬਰ 056674808443 ਯੂਨੀਅਨ ਬੈਂਕ ਆਫ ਇੰਡੀਆ ਅਜਨਾਲਾ ਰੋਡ,ਫਤਹਿ ਗੜ ਚੂੜੀਆਂ ਹੈ।ਬੇਨਤੀ ਹੈ ਕਿ ਸੋਸਾਇਟੀ ਦੇ ਵੱਧ ਤੋਂ ਵੱਧ ਮੈਂਬਰ ਬਣੋ ਆਪਣੇ ਬੱਚਿਆਂ ਨੂੰ ਤੇ ਹੋਰ ਗੁਰਸਿੱਖਾਂ ਦੇ ਬੱਚਿਆਂ ਨੂੰ ਵਿਰਾਸਤ-ਏ-ਖਾਲਸਾ ਗੁਰਮਤਿ ਵਿਦਿਆਲੇ ਭੇਜਣ ਦੀ ਕ੍ਰਿਪਾਲਤਾ ਕਰੋ ਜੀ ।
ਵਲੋਂ--ਬਾਬਾ ਜੁਝਾਰ ਸਿੰਘ ਜੀ ਗਰਮਤਿ ਵੈਲਫੇਅਰ ਸੋਸਾਇਟੀ ( ਰਜਿ,) ਗੋਲਡਨ ਕਲੋਨੀ ਨਵਾਂ
ਪਿੰਡ ਅਜਨਾਲਾ ਰੋਡ ਫਤਹਿ ਗੜ੍ਹ ਚੂੜੀਆਂ ।
🌿🌿🌹ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ🌹🌿

25/08/2018

Virasat-E-Khalsa Gurmat Vidyalya, Ajnala Road, Fatehgarh Churian, Run by: Baba Jujhar Singh Ji Welfare Society (Reg.)

25/08/2018

Plz sangat ji like and share our page

Address

Ajnala Road, Fatehgarh Churian
Fatehgarh Churian
143602

Alerts

Be the first to know and let us send you an email when Virasat E Khalsa , Gurmat Vidyalya posts news and promotions. Your email address will not be used for any other purpose, and you can unsubscribe at any time.

Contact The School

Send a message to Virasat E Khalsa , Gurmat Vidyalya:

Shortcuts

Share

Category