13/06/2024
ਸਰਕਾਰੀ ਆਈਂ ਟੀ ਆਈ ਫਤਿਹਗੜ੍ਹ ਚੂੜੀਆਂ (ਐਸ. ਸੀ.) ਵਿਖੇ ਦਾਖਲਾ 2024-25 ਲਈ ਹੇਠਾਂ ਦਿੱਤੇ ਅਨੁਸਾਰ ਸ਼ੁਰੂ ਹੋ ਗਿਆ ਹੈ ਜੀ ਜਿਸ ਵਿੱਚ ਅੱਠਵੀਂ , ਦਸਵੀਂ ਅਤੇ ਬਾਰਵੀਂ ਪਾਸ ਵਿਦਿਆਰਥੀ ਦਾਖਲਾ ਲੈ ਸਕਦੇ ਹਨ। ਦਾਖ਼ਲੇ ਲਈ ਅੱਜ ਤੋਂ ਹੀ ਆਨਲਾਈਨ ਰਾਜਿਸਟ੍ਰੇਸਨ ਸ਼ੁਰੂ ਹੋ ਗਈ ਹੈ ਆਪਣੇ ਅੱਠਵੀਂ ਦਸਵੀਂ ਬਾਰਵੀਂ ਜਮਾਤ ਦੇ ਸਰਟੀਫਿਕੇਟ ਅਤੇ ਰਿਹਾਇਸ਼ੀ ਸਰਟੀਫਿਕੇਟ,ਲਾਸਟ ਕਲਾਸ ਦਾ ਕਰੈਕਟਰ ਸਰਟੀਫਿਕੇਟ ਅਤੇ ਜੋ ਵਿਦਿਆਰਥੀ ਐਸ ਸੀ , ਬੀਸੀ , ਸਪੋਰਟਸ ਕੋਟਾ ਜਾਂ ਕਿਸੇ ਹੋਰ ਕੋਟੇ ਅਧੀਨ ਰਿਜ਼ਰਵੇਸ਼ਨ ਲੈਣਾਂ ਚਾਹੁੰਦੇ ਹਨ ਸਬੰਧਤ ਕੋਟੇ ਦੇ ਸਰਟੀਫਿਕੇਟ ਅਤੇ ਐਸ ਸੀ ਵਿਦਿਆਰਥੀ ਆਪਣੇ ਪਿਤਾ/ਮਾਤਾ ਦਾ ਸਲਾਨਾ ਇਨਕਮ ਸਰਟੀਫਿਕੇਟ ਨਾਲ ਲੈਕੇ ਆਉਣਾ ਉਪਰੋਕਤ ਸਾਰੇ ਸਰਟੀਫਿਕੇਟ ਅਸਲੀ ਅਤੇ ਫੋਟੋ uਕਾਪੀ ਸੈੱਟ ਚਾਰ ਪਾਸਪੋਰਟ ਸਾਈਜ਼ ਫੋਟੋ ਨਾਲ ਲੈਕੇ ਆਉਣਾ ਜੀ। ਵਧੇਰੇ ਜਾਣਕਾਰੀ ਲਈ ਸੰਸਥਾ ਵਿਖੇ ਆ ਕੇ ਸੰਪਰਕ ਕਰੋ।