Bhai Baljeet Singh Guru Kashi Wale

Bhai Baljeet Singh Guru Kashi Wale Learn Gurmat Sangeet, Paath Santhya, Gatka, Dastar, etc...

ਅੱਜ ਦੀ ਕੀਰਤਨ ਹਾਜ਼ਰੀ ਪਿੰਡ ਅਜੀਤਨਗਰ ਵਿਖੇ ਅੰਤਮ ਅਰਦਾਸ। ਵਾਹਿਗੁਰੂ ਮੇਹਰ ਕਰੇ। 🙏
10/03/2026

ਅੱਜ ਦੀ ਕੀਰਤਨ ਹਾਜ਼ਰੀ ਪਿੰਡ ਅਜੀਤਨਗਰ ਵਿਖੇ ਅੰਤਮ ਅਰਦਾਸ।
ਵਾਹਿਗੁਰੂ ਮੇਹਰ ਕਰੇ। 🙏

ਅੱਜ ਦੀ ਕੀਰਤਨ ਹਾਜ਼ਰੀ ਪਿੰਡ ਆਹਲੂਪੁਰ ਵਿਖੇ।
04/08/2025

ਅੱਜ ਦੀ ਕੀਰਤਨ ਹਾਜ਼ਰੀ ਪਿੰਡ ਆਹਲੂਪੁਰ ਵਿਖੇ।

ਅਤੀ ਸਤਿਕਾਰਯੋਗ ਬਾਪੂ ਸਰਜੀਤ ਸਿੰਘ ਜੀ ਕੱਲ ਜਿਹਨਾ ਦੀ ਅੰਤਿਮ ਅਰਦਾਸ ਤੇ ਕੀਰਤਨ  ਹਾਜ਼ਰੀ ਭਰੀਤਕਰੀਬਨ 27 ਸਾਲ ਇਹਨਾ ਨਾਲ ਪ੍ਰੇਮ ਪਿਆਰ ਵਾਲਾ ਸਬੰ...
13/07/2025

ਅਤੀ ਸਤਿਕਾਰਯੋਗ ਬਾਪੂ ਸਰਜੀਤ ਸਿੰਘ ਜੀ
ਕੱਲ ਜਿਹਨਾ ਦੀ ਅੰਤਿਮ ਅਰਦਾਸ ਤੇ ਕੀਰਤਨ ਹਾਜ਼ਰੀ ਭਰੀ
ਤਕਰੀਬਨ 27 ਸਾਲ ਇਹਨਾ ਨਾਲ ਪ੍ਰੇਮ ਪਿਆਰ ਵਾਲਾ ਸਬੰਧ ਬਣਿਆ ਰਿਹਾ
ਬਹੁਤ ਪਿਆਰ ਕਰਦੇ ਸਨ
ਸਾਰੀ ਉਮਰ ਗ੍ਰੰਥੀ ਦੀ ਪਵਿੱਤਰ ਕਿਰਤ ਨਾਲ ਪਰਿਵਾਰ ਦਾ ਨਿਰਬਾਹ ਕੀਤਾ
ਅੱਜ ਦੇ ਰਵਾਇਤੀ ਗ੍ਰੰਥੀਆਂ ਤਰਾਂ ਕਦੇ ਆਪਣੀ ਕਿਰਤ ਨੂੰ ਮਾੜਾ ਨਹੀਂ ਆਖਿਆ, ਭਾਓ ਪਿਆਰ ਵਿਚ ਕਿਰਤ ਨਿਬਾਹੀ ।
ਪਹਿਲਾ ਮਰਣ ਕਬੂਲ ਨੂੰ ਪ੍ਰਤੱਖ ਰੂਪ ਚ ਨਿਭਾਇਆ
ਨਿੱਤਨੇਮ ਕਰਦਿਆਂ ਗੁਰੂ ਸ਼ਬਦ ਚ ਅਭੇੜਤਾ ਬਣ ਗਈ।
ਕਈ ਸਾਲ ਪਹਿਲਾਂ ਆਖ਼ਿਰੀ ਸਮੇਂ ਪਾਉਣ ਵਾਲੇ ਬਸਤ੍ਰ ਆਪ ਹੀ ਤਿਆਰ ਕਰਕੇ ਰੱਖ ਦਿੱਤੇ
ਖੈਰੀ ਦਿਨਾਂ ਵਿਚ ਕੁਛ ਬਿਮਾਰ ਹੋਏ
ਪਰਿਵਾਰ ਨੂੰ ਕੁਝ ਦਿਨ ਪਹਿਲਾਂ ਆਖ ਦਿੱਤਾ
" ਅਪਣਾ ਸਹਿਜ ਪਾਠ ਮੈਂ ਆਪ ਕਰ ਦਿੱਤਾ ਹੈ ਤੁਸੀ ਭੋਗ ਪਾ ਦਿਓ "
ਕੁਛ ਦਿਨ ਬਾਅਦ ਚੜਾਈ ਕਰ ਗਏ ।
ਐਸੀਆਂ ਰੰਗ ਰੱਤੀਆਂ ਰੂਹਾਂ ਲਈ ਆਪਾਂ ਕਹਿ ਸਕਦੇ ਹਾਂ
ਨਾਨਕ ਮੁਏ ਨ ਆਖੀਅਹਿ ਜਿ ਗੁਰ ਕੈ ਸਬਦਿ ਸਮਾਹਿ।।

ਕੀਰਤਨ ਹਾਜਰੀ ਪਿੰਡ ਅਜੀਤਨਗਰ ਵਿਖੇ।
12/07/2025

ਕੀਰਤਨ ਹਾਜਰੀ ਪਿੰਡ ਅਜੀਤਨਗਰ ਵਿਖੇ।

ਕੀਰਤਨ ਹਾਜਰੀ ਪਿੰਡ ਭਰਪੂਰ ( ਰਤੀਆ) ਵਿਖੇ। ਅੰਤਿਮ ਅਰਦਾਸ
12/07/2025

ਕੀਰਤਨ ਹਾਜਰੀ ਪਿੰਡ ਭਰਪੂਰ ( ਰਤੀਆ) ਵਿਖੇ। ਅੰਤਿਮ ਅਰਦਾਸ

ਭਾਈ ਬਲਜੀਤ ਸਿੰਘ (ਗੁਰੂ ਕਾਸ਼ੀ,  ਦਮਦਮਾ ਸਾਹਿਬ,  ਤਲਵੰਡੀ ਸਾਬੋ ਵਾਲੇ ) ਯੂ ਟਿਊਬ ਚੈਨਲ ਬਣਾਇਆ ਗਿਆ ਹੈ ਜੀ। ਆਪ ਜੀ ਨੇ ਅਸ਼ੀਰਵਾਦ ਅਤੇ ਸਹਿਯੋਗ...
06/06/2025

ਭਾਈ ਬਲਜੀਤ ਸਿੰਘ
(ਗੁਰੂ ਕਾਸ਼ੀ, ਦਮਦਮਾ ਸਾਹਿਬ, ਤਲਵੰਡੀ ਸਾਬੋ ਵਾਲੇ )
ਯੂ ਟਿਊਬ ਚੈਨਲ ਬਣਾਇਆ ਗਿਆ ਹੈ ਜੀ।
ਆਪ ਜੀ ਨੇ ਅਸ਼ੀਰਵਾਦ ਅਤੇ ਸਹਿਯੋਗ ਦੇਣਾ ਜੀ।
ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਹੋਰਾਂ ਨੂੰ ਵੀ ਸ਼ੇਅਰ ਕਰਨਾ ਜੀ।

Share your videos with friends, family, and the world

ਅੱਜ ਦੀ ਕੀਰਤਨ ਹਾਜਰੀ ਪਿੰਡ ਅਹਿਰਵਾਂ ਵਿਖੇ। ਅੰਤਿਮ ਅਰਦਾਸ । 8901127126
16/05/2025

ਅੱਜ ਦੀ ਕੀਰਤਨ ਹਾਜਰੀ ਪਿੰਡ ਅਹਿਰਵਾਂ ਵਿਖੇ। ਅੰਤਿਮ ਅਰਦਾਸ ।

8901127126

ਅੱਜ ਦੀ ਕੀਰਤਨ ਹਾਜਰੀ ਪਿੰਡ ਨਖਾਟੀਆ ਵਿਖੇ। ਅੰਤਿਮ ਅਰਦਾਸ ।। 8901127126
27/03/2025

ਅੱਜ ਦੀ ਕੀਰਤਨ ਹਾਜਰੀ ਪਿੰਡ ਨਖਾਟੀਆ ਵਿਖੇ। ਅੰਤਿਮ ਅਰਦਾਸ ।।
8901127126

ਅੱਜ ਦੀ ਕੀਰਤਨ ਹਾਜਰੀ ਪਿੰਡ ਅਹਲੀ ਸਦਰ ਵਿਖੇ। ਸ਼ੁਕਰਾਨਾ ਸਮਾਗਮ।।
23/03/2025

ਅੱਜ ਦੀ ਕੀਰਤਨ ਹਾਜਰੀ ਪਿੰਡ ਅਹਲੀ ਸਦਰ ਵਿਖੇ। ਸ਼ੁਕਰਾਨਾ ਸਮਾਗਮ।।

ਅੱਜ ਦੀ ਕੀਰਤਨ ਹਾਜਰੀ ਪਿੰਡ ਨੇਜਾ ਡੇਲਾ ( ਸਿਰਸਾ ) ਵਿਖੇ। ਅੰਤਿਮ ਅਰਦਾਸ ।। 8901127126
21/03/2025

ਅੱਜ ਦੀ ਕੀਰਤਨ ਹਾਜਰੀ ਪਿੰਡ ਨੇਜਾ ਡੇਲਾ ( ਸਿਰਸਾ ) ਵਿਖੇ। ਅੰਤਿਮ ਅਰਦਾਸ ।।
8901127126

ਅੱਜ ਦੀ ਕੀਰਤਨ ਹਾਜਰੀ ਪਿੰਡ ਜੱਲੋਪੁਰ ( ਰਤੀਆ )  ਵਿਖੇ ।। ਅੰਤਿਮ ਅਰਦਾਸ ।।8901127126
18/03/2025

ਅੱਜ ਦੀ ਕੀਰਤਨ ਹਾਜਰੀ ਪਿੰਡ ਜੱਲੋਪੁਰ ( ਰਤੀਆ ) ਵਿਖੇ ।। ਅੰਤਿਮ ਅਰਦਾਸ ।।
8901127126

Address

SHASTRI NAGAR
Fatehabad
125050

Telephone

+919255127126

Website

Alerts

Be the first to know and let us send you an email when Bhai Baljeet Singh Guru Kashi Wale posts news and promotions. Your email address will not be used for any other purpose, and you can unsubscribe at any time.

Shortcuts

Share

Category