Job alerts with Gbrar

Job alerts with Gbrar Daily Job Updates

"ਨੌਕਰੀਆਂ ਦੀ ਹਰ ਤਾਜ਼ਾ ਜਾਣਕਾਰੀ ਹੁਣ ਤੁਹਾਡੇ ਮੋਬਾਈਲ 'ਤੇ! 💼
ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ ਦੇ ਨਵੇਂ ਨੋਟਿਸ, ਅਪਲਾਈ ਕਰਨ ਦਾ ਤਰੀਕਾ ਅਤੇ ਕਰੀਅਰ ਗਾਈਡੈਂਸ ਲਈ 'Job alerts With Gbrar' ਨੂੰ ਅੱਜ ਹੀ ਫੋਲੋ ਕਰੋ। ਆਪਣਾ ਸੁਪਨਾ ਸੱਚ ਕਰੋ!"

ਦਸਵੀ ਪਾਸ ਵਾਲਿਆਂ ਵਾਸਤੇ ਭਰਤੀ See More
01/08/2026

ਦਸਵੀ ਪਾਸ ਵਾਲਿਆਂ ਵਾਸਤੇ ਭਰਤੀ See More

*ਪੰਜਾਬ ਵਿੱਚ ਨਵੇਂ ਰਾਸ਼ਨ ਕਾਰਡ ਬਨਣੇ ਸ਼ੁਰੂ* 📌 `ਪੰਜਾਬ ਸਮਾਰਟ ਰਾਸ਼ਨ ਕਾਰਡ ਸਕੀਮ`📌 *ਹੁਣ ਤੁਹਾਨੂੰ ਕਿਸੇ ਦਫ਼ਤਰ ਜਾਣ ਦੀ ਲੋੜ ਨਹੀਂ । ਹੁਣ ਤੁ...
22/07/2026

*ਪੰਜਾਬ ਵਿੱਚ ਨਵੇਂ ਰਾਸ਼ਨ ਕਾਰਡ ਬਨਣੇ ਸ਼ੁਰੂ*

📌 `ਪੰਜਾਬ ਸਮਾਰਟ ਰਾਸ਼ਨ ਕਾਰਡ ਸਕੀਮ`

📌 *ਹੁਣ ਤੁਹਾਨੂੰ ਕਿਸੇ ਦਫ਼ਤਰ ਜਾਣ ਦੀ ਲੋੜ ਨਹੀਂ । ਹੁਣ ਤੁਸੀਂ ਘਰ ਤੋਂ ਹੀ ਖ਼ੁਦ ਆਪਣਾਂ ਰਾਸ਼ਨ ਕਾਰਡ ਅਪਲਾਈ ਕਰ ਸਕਦੇ ਹੋ*

📌 *FREE ਦੇ ਵਿੱਚ ਆਪਣੇਂ ਮੋਬਾਇਲ ਤੋਂ Online ਰਾਸ਼ਨ ਕਾਰਡ ਅਪਲਾਈ ਕਰੋਂ।*
➖➖➖➖➖➖➖➖
📌 `ਕੌਣ ਕੌਣ ਰਾਸ਼ਨ ਕਾਰਡ ਬਣਾਉਣ ਲਈ ਯੋਗ ਹੈ ।`

👉🏻*ਪੰਜਾਬ ਦਾ ਪੱਕਾ ਵਸਨੀਕ ਹੋਵੇਂ।*
👉🏻 *ਜਿਨ੍ਹਾਂ ਪਰਿਵਾਰਾਂ ਦੀ ਸਾਲਾਨਾ ਆਮਦਨ 8 ਲੱਖ ਤੋਂ ਘੱਟ ਹੈ ਉਹ ਸਾਰੇ ਪਰਿਵਾਰ ਆਪਣਾਂ ਰਾਸ਼ਨ ਕਾਰਡ ਅਪਲਾਈ ਕਰ ਸਕਦੇ ਹਨ ।* (ਰੈਗੂਲਰ ਸਰਕਾਰੀ ਮੁਲਾਜ਼ਮਾਂ ਨੂੰ ਛੱਡ ਕੇ)
➖➖➖➖➖➖➖➖
📌 `ਜਰੂਰੀ ਦਸਤਾਵੇਜ਼`

👉🏻 ਸਾਰੇ ਪਰਿਵਾਰ ਦੇ ਆਧਾਰ ਕਾਰਡ
👉🏻ਬਿਜਲੀ ਦਾ ਬਿੱਲ
👉🏻ਸਾਰੇ ਪਰਿਵਾਰ ਦੀ ਗਰੁੱਪ ਫੋਟੋ
👉🏻ਪਰਿਵਾਰ ਦੇ ਮੁਖੀ ਦੀ ਪਾਸਪੋਰਟ ਸਾਈਜ਼ ਫ਼ੋਟੋ
➖➖➖➖➖➖➖➖
> Note- अनुरोध किया जाता है की वो अपना फॉर्म भरने से पहले Official Notification को ध्यान से जरूर पढे उसके बाद ही अपना फॉर्म भरे I

`ਪੰਜਾਬ ਦੇ ਸਾਰੇ ਵਿਦਿਆਰਥੀ ਇਹ ਵਜ਼ੀਫਾ ਫਾਰਮ ਜਰੂਰ ਭਰਨ`📌 *ਵਜ਼ੀਫਾ ਸਿੱਧਾ ਵਿਦਿਆਰਥੀ ਦੇ ਖਾਤੇ ਵਿੱਚ ਆਉਂਦਾ*📌 `ਯੋਗ ਉਮੀਦਵਾਰ ਅੱਜ ਹੀ ਆਪਣਾ ਫ...
18/07/2026

`ਪੰਜਾਬ ਦੇ ਸਾਰੇ ਵਿਦਿਆਰਥੀ ਇਹ ਵਜ਼ੀਫਾ ਫਾਰਮ ਜਰੂਰ ਭਰਨ`

📌 *ਵਜ਼ੀਫਾ ਸਿੱਧਾ ਵਿਦਿਆਰਥੀ ਦੇ ਖਾਤੇ ਵਿੱਚ ਆਉਂਦਾ*

📌 `ਯੋਗ ਉਮੀਦਵਾਰ ਅੱਜ ਹੀ ਆਪਣਾ ਫਾਰਮ ਭਰਨ`

📌ਹਰ ਵਿਦਿਆਰਥੀ ਜੋ ਕਿਸੇ ਵੀ ਕਲਾਸ ਵਿੱਚ ਪੜ੍ਹਦਾ ਹੈ ਉਹ ਇਹ ਵਜ਼ੀਫ਼ਾ ਫਾਰਮ ਜਰੂਰ ਭਰੇ ।

> Ministry of Electronics & Information Technology
📌 `ਸੈਂਟਰ ਸਰਕਾਰ ਵੱਲੋਂ ਵਜ਼ੀਫ਼ਾ ਫਾਰਮ ਭਰਨ ਲਈ ਪੋਰਟਲ ਖੋਲ ਦਿੱਤਾ ਗਿਆ ਹੈ`

📌NSP National Scholarship Portal Online Form

📌ਫੀਸ -0

🎓 `ਗਰੀਬ ਤੇ ਹੋਣਹਾਰ ਬੱਚਿਆਂ ਲਈ ਸੁਨਹਿਰੀ ਮੌਕਾ!`🏫 ਨਵੋਦਿਆ ਵਿਦਿਆਲਿਆ ਸਮਿਤੀ (Navodaya Vidyalaya Samiti)ਜਵਾਹਰ ਨਵੋਦਿਆ ਵਿਦਿਆਲਿਆਂ ਵਿੱਚ...
17/07/2026

🎓 `ਗਰੀਬ ਤੇ ਹੋਣਹਾਰ ਬੱਚਿਆਂ ਲਈ ਸੁਨਹਿਰੀ ਮੌਕਾ!`

🏫 ਨਵੋਦਿਆ ਵਿਦਿਆਲਿਆ ਸਮਿਤੀ (Navodaya Vidyalaya Samiti)

ਜਵਾਹਰ ਨਵੋਦਿਆ ਵਿਦਿਆਲਿਆਂ ਵਿੱਚ ਕਲਾਸ 6ਵੀਂ ਦਾਖਲਾ ਫਾਰਮ (ਸੈਸ਼ਨ 2027–28)

📢 ਮੌਜੂਦਾ 5ਵੀਂ ਕਲਾਸ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਲਈ ਸੁਨਹਿਰੀ ਮੌਕਾ।

🙏🏼 `ਜੇ ਤੁਹਾਡੇ ਆਸ-ਪਾਸ ਕੋਈ ਵੀ ਗਰੀਬ ਜਾਂ ਹੋਣਹਾਰ ਬੱਚਾ ਪੈਸਿਆਂ ਦੀ ਕਮੀ ਕਾਰਨ ਚੰਗੀ ਪੜ੍ਹਾਈ ਨਹੀਂ ਕਰ ਸਕਦਾ, ਤਾਂ ਇਹ ਜਾਣਕਾਰੀ ਉਸ ਤੱਕ ਜ਼ਰੂਰ ਪਹੁੰਚਾਓ।`

✅ ਟੈਸਟ ਹੋਵੇਗਾ, ਟੈਸਟ ਦੇ ਆਧਾਰ 'ਤੇ ਦਾਖਲਾ ਹੋਵੇਗਾ।

🎁 *ਜਵਾਹਰ ਨਵੋਦਿਆ ਵਿਦਿਆਲਿਆਂ ਦੀਆਂ ਮੁੱਖ ਵਿਸ਼ੇਸ਼ਤਾਵਾਂ*

🍽️ ਖਾਣਾ ਮੁਫ਼ਤ
🏠 ਰਹਿਣਾ ਮੁਫ਼ਤ
📚 ਪੜ੍ਹਾਈ ਮੁਫ਼ਤ
🎓ਸੀ.ਬੀ.ਐਸ.ਈ. ਪੈਟਰਨ ਅਨੁਸਾਰ ਪੜ੍ਹਾਈ।
🏸ਖੇਡ, ਕੰਪਿਊਟਰ, ਸਾਇੰਸ ਲੈਬ ਅਤੇ ਲਾਇਬ੍ਰੇਰੀ ਵਰਗੀਆਂ ਆਧੁਨਿਕ ਸਹੂਲਤਾਂ।

💰`ਫਾਰਮ ਫੀਸ` -0

📅 ਆਖਰੀ ਮਿਤੀ: 31 ਜੁਲਾਈ 2026

📢 ਦੇਰ ਨਾ ਕਰੋ! ਸੀਟਾਂ ਸੀਮਿਤ ਹਨ। ਅੱਜ ਹੀ ਆਪਣਾ ਫਾਰਮ ਭਰਵਾਓ।

*ਮੈਰਿਟ ਦੇ ਆਧਾਰ ਤੇ ਭਰਤੀ ਬਿੰਨਾਂ ਪੇਪਰ ਤੋਂ ਪੋਸਟਾਂ*`ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ` *HPCL ਗ੍ਰੈਜੂਏਟ ਅਪ੍ਰੈਂਟਿਸ (ਇੰਜੀਨੀਅਰ...
16/07/2026

*ਮੈਰਿਟ ਦੇ ਆਧਾਰ ਤੇ ਭਰਤੀ ਬਿੰਨਾਂ ਪੇਪਰ ਤੋਂ ਪੋਸਟਾਂ*

`ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ`

*HPCL ਗ੍ਰੈਜੂਏਟ ਅਪ੍ਰੈਂਟਿਸ (ਇੰਜੀਨੀਅਰਿੰਗ) ਆਸਾਮੀਆਂ ਤੇ ਭਰਤੀ 2026*

📌 `ਫੀਸ` -0

📌`ਉਮਰ` 18 ਤੋਂ 25

📌 `ਤਨਖਾਹ` 25000

📌 `ਯੋਗਤਾਂ`

> B.E/ B.Tech in Civil / Mechanical / Electrical / Instrumentation Engineering with (60% Marks, SC / ST / PH : 50% Marks)

`ਰੇਲਵੇ ਵਿੱਚ ਭਰਤੀ ਹੋਣ ਵਾਲਿਆਂ ਵਾਸਤੇ ਸੁਨਹਿਰੀ ਮੌਕਾ ।` *ਫਾਰਮ ਭਰਨੇ ਸ਼ੁਰੂ*📌 *ਰੇਲਵੇ ਵਿੱਚ ਸੈਕਸ਼ਨ ਕੰਟਰੋਲਰ ਦੀ ਭਰਤੀ*📌 ਰੇਲਵੇ ਭਰਤੀ ਬੋਰ...
16/07/2026

`ਰੇਲਵੇ ਵਿੱਚ ਭਰਤੀ ਹੋਣ ਵਾਲਿਆਂ ਵਾਸਤੇ ਸੁਨਹਿਰੀ ਮੌਕਾ ।` *ਫਾਰਮ ਭਰਨੇ ਸ਼ੁਰੂ*

📌 *ਰੇਲਵੇ ਵਿੱਚ ਸੈਕਸ਼ਨ ਕੰਟਰੋਲਰ ਦੀ ਭਰਤੀ*

📌 ਰੇਲਵੇ ਭਰਤੀ ਬੋਰਡ (RRBs)

📌 `ਉਮਰ` 20 ਤੋਂ 33 ਸਾਲ

📌 📚 *ਯੋਗਤਾ* - Ba,Bca,Bsc,B,com ਕੋਈ ਵੀ ਡਿਗਰੀ ਕਰਦਾ ਹੋਵੇ ਜਾਂ ਪਾਸ`

📌 ਤਨਖਾਹ- 35400

> RRB CEN 3/2026 Section Controller Online Form

📌 `ਫੀਸ` - General / OBC / EWS : 500/-
📌SC / ST / EBC / ESM : 250/-
📌All Category Female : 250/-

📌`Last Date` : 14/08/2026 11:59 PM

*ਜੋ ਇਸੇ ਸਾਲ 2026 ਵਿੱਚ ਇਸ਼ਤਿਹਾਰ ਨੰਬਰ 10/2026 ਦੇ ਰਾਹੀ ਮਈ ਮਹੀਨੇ ਵਿੱਚ ਵੈਟਰਨਰੀ ਇੰਸਪੈਕਟਰ ਦੀਆਂ ਪੋਸਟਾਂ ਦੇ ਫਾਰਮ ਭਰੇ ਗਏ ਸਨ ਉਸ ਦੇ ਰ...
16/07/2026

*ਜੋ ਇਸੇ ਸਾਲ 2026 ਵਿੱਚ ਇਸ਼ਤਿਹਾਰ ਨੰਬਰ 10/2026 ਦੇ ਰਾਹੀ ਮਈ ਮਹੀਨੇ ਵਿੱਚ ਵੈਟਰਨਰੀ ਇੰਸਪੈਕਟਰ ਦੀਆਂ ਪੋਸਟਾਂ ਦੇ ਫਾਰਮ ਭਰੇ ਗਏ ਸਨ ਉਸ ਦੇ ਰੋਲ ਨੰਬਰ Admit Card ਆ ਗਏ ਹਨ*

`PSSSB 10/2026 Veterinary Inspector Admit Card` 📌

> ਵਟਸਐਪ ਚੈਨਲ Punjab Job News

📌 `ਇਸ਼ਤਿਹਾਰ ਨੰਬਰ 10/2026`

📌ਕੁੱਲ ਪੋਸਟਾਂ 150

📌 ਪੇਪਰ ਮਿਤੀ 19/07/2026

07/07/2026

ਬੈਂਕਾਂ ਵਿੱਚ ਨੌਕਰੀ ਕਰਨ ਵਾਲਿਆਂ ਵਾਸਤੇ ਸੁਨਿਹਰੀ ਮੌਕਾ

🏦🏦 ਪੰਜਾਬ ਦੇ SBI ਬੈਂਕਾਂ ਵਿੱਚ PO ਅਫ਼ਸਰਾਂ ਦੀ ਭਰਤੀ 🏧 ਪੰਜਾਬ SBI ਲੋਕਲ ਸਰਕਾਰੀ ਬੈਂਕਾਂ ਵਿੱਚ ਪੋਸਟਾਂ ਤੇ PO ਅਫ਼ਸਰਾਂ ਦੀ ਭਰਤੀ

📚 ਯੋਗਤਾ BA ਕੋਈ ਵੀ ਡਿਗਰੀ ਕਰਦਾ ਹੋਵੇ ਜਾਂ ਪਾਸ 🔞 ਉਮਰ Gen 21-30 BC 21-32 SC 21-35 💸 ਫੀਸ Gen/Bc 750 Sc 00

🔉 ਪੇਪਰ ਪੰਜਾਬੀ ਵਿੱਚ ਹੋਵੇਗਾ ਪੇਪਰ ਸੈਂਟਰ ਅੰਮ੍ਰਿਤਸਰ ਬਠਿੰਡਾ ਜਲੰਧਰ ਮੋਹਾਲੀ/ਚੰਡੀਗੜ੍ਹ ਪਟਿਆਲਾ

01/07/2026

`ਜੋ ਪੰਜਾਬ ਦੀਆਂ ਮਹਿਲਾਵਾਂ ਨੂੰ 'ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ , 1000 ਜਨਰਲ 1500 ਰਿਜ਼ਰਵ ਕੈਟਾਗਰੀਆਂ (SC) ਨੂੰ ਮਿਲਣੇ ਹਨ । ਉਸ ਸੰਬੰਧੀ ਜਾਣਕਾਰੀ`

📌 *Mukh Mantri Mawan Dheeyan Satkar Yojana Punjab*

📌 ਗਜ਼ਟ ਨੋਟੀਫਿਕੇਸ਼ਨ Out

ਸ਼ੇਅਰ ਕਰੋਂ ਜੀ

PUNJAB STATE LEGAL SERVICES AUTHORITY ਵੱਲੋਂ Process Servers ਦੀਆਂ ਪੋਸਟਾਂ ਆਇਆ ਸਨ ਜਿਸ ਦਾ ਪੇਪਰ 01/02/2026 ਨੂੰ ਹੋਇਆ ਸੀ ।ਜਿਸ ਦ...
29/06/2026

PUNJAB STATE LEGAL SERVICES AUTHORITY ਵੱਲੋਂ Process Servers ਦੀਆਂ ਪੋਸਟਾਂ ਆਇਆ ਸਨ ਜਿਸ ਦਾ ਪੇਪਰ 01/02/2026 ਨੂੰ ਹੋਇਆ ਸੀ ।ਜਿਸ ਦਾ ਰਿਜਲਟ ਆ ਗਿਆ ਸੀ ।

*ਪੰਜਾਬ ਲੋਕ ਅਦਾਲਤਾਂ ਵਿੱਚ ਪ੍ਰੋਸੈਸ ਸਰਵਰ ਦੀਆਂ 22 ਅਸਾਮੀਆਂ ਲਈ ਪੰਜਾਬੀ ਯੋਗਤਾ ਪਰੀਖਿਆ ਵਿੱਚ ਪਾਸ ਹੋਏ ਉਮੀਦਵਾਰਾਂ ਨੂੰ Interaction (ਡਾਕੂਮੈਂਟ ਵੈਰੀਫਿਕੇਸ਼ਨ, ਇੰਟਰਵਿਊ) ਲਈ ਮਿਤੀ ਅਤੇ ਸਮਾਂ ਨਾਮ ਵਾਇਜ ਜਾਰੀ ਕਰ ਦਿੱਤਾ ਗਿਆ ਹੈ ।*

Address

Near Punjab And Sind Bank V. P. O-Golewala , Distt-Faridkot
Faridkot
151203

Alerts

Be the first to know and let us send you an email when Job alerts with Gbrar posts news and promotions. Your email address will not be used for any other purpose, and you can unsubscribe at any time.

Contact The School

Send a message to Job alerts with Gbrar:

Shortcuts

Share

Category