GSSS Jhakharwala

GSSS Jhakharwala GOVERNMENT SENIOR SECONDARY SCHOOL JHAKHARWALA. ADDRESS:- ON BAJAKAHAN ROAD NEAR WATER WORKS TANK .

ਸਰਕਾਰੀ ਸੀਨੀ: ਸੈਕੰ: ਸਕੂਲ ਝੱਖੜਵਾਲਾ ਦੇ ਬੱਚੇ ਸਾਇੰਸ ਸਿਟੀ ਦੇ ਵਿੱਦਿਅਕ ਟੂਰ ਦੌਰਾਨ....
02/06/2026

ਸਰਕਾਰੀ ਸੀਨੀ: ਸੈਕੰ: ਸਕੂਲ ਝੱਖੜਵਾਲਾ ਦੇ ਬੱਚੇ ਸਾਇੰਸ ਸਿਟੀ ਦੇ ਵਿੱਦਿਅਕ ਟੂਰ ਦੌਰਾਨ....

30 ਮਈ 2026 ਨੂੰ ਸਕੂਲ ਵਿੱਚ ਕਰਵਾਈ PTM ਦੀ ਸ਼ਫ਼ਲਤਾ...ਪ੍ਰਿੰਟ ਮੀਡੀਆ ਦੀ ਨਜ਼ਰ ਵਿੱਚ...ਧੰਨਵਾਦ ਸਾਰੇ ਪੱਤਰਕਾਰ ਵੀਰਾਂ ਦਾ।
02/06/2026

30 ਮਈ 2026 ਨੂੰ ਸਕੂਲ ਵਿੱਚ ਕਰਵਾਈ PTM ਦੀ ਸ਼ਫ਼ਲਤਾ...ਪ੍ਰਿੰਟ ਮੀਡੀਆ ਦੀ ਨਜ਼ਰ ਵਿੱਚ...ਧੰਨਵਾਦ ਸਾਰੇ ਪੱਤਰਕਾਰ ਵੀਰਾਂ ਦਾ।

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਖੜਵਾਲਾ ਵਿਖੇ 30 ਮਈ 2026 ਨੂੰ ਅਯੋਜਿਤ ਮਾਪੇ  ਅਧਿਆਪਕ ਮਿਲਣੀ ...ਤਸਵੀਰਾਂ ਦੀ ਜ਼ੁਬਾਨੀ
30/05/2026

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਖੜਵਾਲਾ ਵਿਖੇ 30 ਮਈ 2026 ਨੂੰ ਅਯੋਜਿਤ ਮਾਪੇ ਅਧਿਆਪਕ ਮਿਲਣੀ ...ਤਸਵੀਰਾਂ ਦੀ ਜ਼ੁਬਾਨੀ

ਪ੍ਰਿੰਟ ਮੀਡੀਆ ਕਵਰੇਜ਼...ਗਤੀਵਿਧੀਆਂ ਸਕੂਲ ਦੀਆਂ
20/05/2026

ਪ੍ਰਿੰਟ ਮੀਡੀਆ ਕਵਰੇਜ਼...ਗਤੀਵਿਧੀਆਂ ਸਕੂਲ ਦੀਆਂ

ਵਿੱਦਿਅਕ ਸ਼ੈਸ਼ਨ 2025-26 ਦੌਰਾਨ ਬੋਰਡ ਦੀਆਂ ਜਮਾਤਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸ.ਪ੍ਰਿਤਪਾਲ ਸਿੰਘ ਲਾਲੀ ਬਰਾੜ ਵੱਲੋਂ ...
20/05/2026

ਵਿੱਦਿਅਕ ਸ਼ੈਸ਼ਨ 2025-26 ਦੌਰਾਨ ਬੋਰਡ ਦੀਆਂ ਜਮਾਤਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸ.ਪ੍ਰਿਤਪਾਲ ਸਿੰਘ ਲਾਲੀ ਬਰਾੜ ਵੱਲੋਂ ਨਗਦ ਇਨਾਮ ਦੇਣ ਦੇ ਨਾਲ ਨਾਲ ਮੈਡਲ ਤਤੇ ਕਿਤਾਬਾਂ ਦੇ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ SMC ਦੇ ਚੇਅਰਪਰਸਨ ਬੀਬੀ ਪਰਮਜੀਤ ਕੌਰ ਵੀ ਹਾਜ਼ਰ ਸਨ।

NSQF   ਵੋਕੇਸ਼ਨਲ ਸਿੱਖਿਆ ਤਹਿਤ ਬਿਊਟੀ ਐਂਡ ਵੈੱਲਨੈਸ ਟਰੇਡ ਨਾਲ ਸਬੰਧਤ ਵਿੱਦਿਅਕ ਸ਼ੈਸ਼ਨ 2025-26 ਨਾਲ ਸਬੰਧਤ +2 ਦੀਆਂ ਵਿਦਿਆਰਥਣਾਂ ਨੂੰ ਬਿਊਟੀ ...
15/05/2026

NSQF ਵੋਕੇਸ਼ਨਲ ਸਿੱਖਿਆ ਤਹਿਤ ਬਿਊਟੀ ਐਂਡ ਵੈੱਲਨੈਸ ਟਰੇਡ ਨਾਲ ਸਬੰਧਤ ਵਿੱਦਿਅਕ ਸ਼ੈਸ਼ਨ 2025-26 ਨਾਲ ਸਬੰਧਤ +2 ਦੀਆਂ ਵਿਦਿਆਰਥਣਾਂ ਨੂੰ ਬਿਊਟੀ ਕਿੱਟਾਂ ਦੀ ਵੰਡ ਕੀਤੀ ।ਈ

04/05/2026

ਬਿਜ਼ਨਸ ਬਲਾਸਟਰ ਮੇਲੇ ਦੌਰਾਨ ਅਰਸ਼ਦੀਪ ਦੀ ਟੀਮ ਵੱਲੋਂ ਸ਼ੈਡਵਿਚ ਮੇਕਿੰਗ ਦੌਰਾਨ....ਸਰਕਾਰੀ ਸੀਨੀ: ਸੈਕੰ : ਸਕੂਲ ਝੱਖੜਵਾਲਾ....

ਸਰਕਾਰੀ ਸੀਨੀ: ਸੈਕੰ: ਸਕੂਲ ਝੱਖੜਵਾਲਾ ਵਿਖੇ ਬਿਜ਼ਨਸ ਬਲਾਸਟਰ ਮੇਲੇ ਦੀ ਸਫ਼ਲਤਾ ਪ੍ਰਿੰਟ ਮੀਡੀਏ ਦੀ ਨਜ਼ਰ ਵਿੱਚ...
01/05/2026

ਸਰਕਾਰੀ ਸੀਨੀ: ਸੈਕੰ: ਸਕੂਲ ਝੱਖੜਵਾਲਾ ਵਿਖੇ ਬਿਜ਼ਨਸ ਬਲਾਸਟਰ ਮੇਲੇ ਦੀ ਸਫ਼ਲਤਾ ਪ੍ਰਿੰਟ ਮੀਡੀਏ ਦੀ ਨਜ਼ਰ ਵਿੱਚ...

28/04/2026

ਬਿਜ਼ਨਸ ਬਲਾਸਟਰ ਪ੍ਰੋਗਰਾਮ ਬਾਰੇ SMC ਚੇਅਰਪਰਸਨ ਬੀਬੀ ਪਰਮਜੀਤ ਕੌਰ ਨੂੰ ਜਾਣੂ ਕਰਵਾਉਂਦੇ ਹੋਏ...ਚੇਅਰਪਰਸਨ ਤੇ ਕਮੇਟੀ ਮੈਂਬਰਾਂ ਨੇ ਵਿਦਿਆਰਥੀਆਂ ਦੀ ਮਿਹਨਤ ਨੂੰ ਦੇਖ ਕੇ ਢੇਰ ਸਾਰਾ ਪਿਆਰ ਸਾਡੇ ਬੱਚਿਆਂ ਨੂੰ ਦਿੱਤਾ...ਜਿਸ ਦੇ ਅਸੀ ਸਦਾ ਰਿਣੀ ਰਹਾਂਗੇ...।।।

ਬਿਜ਼ਨਸ ਬਲਾਸਟਰ ਮੇਲਾ 2025-26 ਸਕੂਲ ਪੱਧਰ ਤੇ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ SMC ਚੇਅਰਪਰਸਨ ਬੀਬੀ ਪਰਮਜੀਤ ਕੌਰ ਤੇ ਮੈੰਬਰ ਸ਼ਾਮਿਲ ਹੋਏ ।...
28/04/2026

ਬਿਜ਼ਨਸ ਬਲਾਸਟਰ ਮੇਲਾ 2025-26 ਸਕੂਲ ਪੱਧਰ ਤੇ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ SMC ਚੇਅਰਪਰਸਨ ਬੀਬੀ ਪਰਮਜੀਤ ਕੌਰ ਤੇ ਮੈੰਬਰ ਸ਼ਾਮਿਲ ਹੋਏ । ਵਿਦਿਆਰਥੀਆਂ ਵੱਲੋਂ ਤਿਆਰ ਕੀਤੀਆਂ ਵਸਤਾਂ ਦੀ ਖਰੀਦ ਕੀਤੀ ਗਈ । ਮੇਲੇ ਨੂੰ ਕਾਮਯਾਬ ਕਰਨ ਵਾਸਤੇ ਸੌਰਭ, ਮੈਡਮ ਸੁਖਵਿੰਦਰ ਕੌਰ ਤੇ ਜਸਮੇਲ ਸਿੰਘ ਨੇ ਭਰਪੂਰ ਸਹਿਯੋਗ ਦਿੱਤੲ।

Address

ON BAJAKHANA Road NEAR WATER WORKS TANK JHAKHARWALA
Faridkot
151208

Opening Hours

Monday 8am - 2pm
Tuesday 8am - 2pm
Wednesday 8am - 2pm
Thursday 8am - 2pm
Friday 8am - 2pm
Saturday 8am - 2pm
Sunday 8am - 2pm

Telephone

+919988414702

Website

Alerts

Be the first to know and let us send you an email when GSSS Jhakharwala posts news and promotions. Your email address will not be used for any other purpose, and you can unsubscribe at any time.

Contact The School

Send a message to GSSS Jhakharwala:

Share

Category