GPS PIPLI PURANI

GPS PIPLI PURANI Education Education Education

ਬੱਚਿਆਂ ਦੇ ਖੇਡਣ ਲਈ ਨਵੇਂ ਝੂਲੇ
18/07/2026

ਬੱਚਿਆਂ ਦੇ ਖੇਡਣ ਲਈ ਨਵੇਂ ਝੂਲੇ

ਮਨਵੀਰ ਕੌਰ ਜਮਾਤ ਪੰਜਵੀਂ ਦੀ ਵਿਦਿਆਰਥਣ ਨੂੰ ਜਨਮ ਦਿਨ ਤੇ ਵਧਾਈ ਅਤੇ ਤੋਹਫ਼ਾ ਦਿੱਤਾ ਗਿਆ।
13/07/2026

ਮਨਵੀਰ ਕੌਰ ਜਮਾਤ ਪੰਜਵੀਂ ਦੀ ਵਿਦਿਆਰਥਣ ਨੂੰ ਜਨਮ ਦਿਨ ਤੇ ਵਧਾਈ ਅਤੇ ਤੋਹਫ਼ਾ ਦਿੱਤਾ ਗਿਆ।

ਸ਼੍ਰੀ ਕਿਰਨ ਕੁਮਾਰ ਜੀ ਵੱਲੋਂ ਅੱਜ ਵਿਭਾਗੀ ਬਦਲੀ ਉਪਰੰਤ ਆਪਣੇ ਸਕੂਲ ਵਿਖੇ Join ਕੀਤਾ ਗਿਆ। Welcome Sir
08/07/2026

ਸ਼੍ਰੀ ਕਿਰਨ ਕੁਮਾਰ ਜੀ ਵੱਲੋਂ ਅੱਜ ਵਿਭਾਗੀ ਬਦਲੀ ਉਪਰੰਤ ਆਪਣੇ ਸਕੂਲ ਵਿਖੇ Join ਕੀਤਾ ਗਿਆ।
Welcome Sir

ਰਮਜ਼ਾਨ ਜਮਾਤ ਚੌਥੀ ਦੀ ਵਿਦਿਆਰਥਣ ਨੂੰ ਜਨਮ ਦਿਨ ਤੇ ਵਧਾਈ ਅਤੇ ਤੋਹਫ਼ਾ ਦਿੱਤਾ ਗਿਆ। ਜਨਮ ਦਿਨ ਬਹੁਤ ਬਹੁਤ ਮੁਬਾਰਕ ਧੀਏ।
03/07/2026

ਰਮਜ਼ਾਨ ਜਮਾਤ ਚੌਥੀ ਦੀ ਵਿਦਿਆਰਥਣ ਨੂੰ ਜਨਮ ਦਿਨ ਤੇ ਵਧਾਈ ਅਤੇ ਤੋਹਫ਼ਾ ਦਿੱਤਾ ਗਿਆ। ਜਨਮ ਦਿਨ ਬਹੁਤ ਬਹੁਤ ਮੁਬਾਰਕ ਧੀਏ।

ਪਿਆਰੇ ਬੱਚਿਓ ਕੱਲ੍ਹ ਤੋਂ ਆਪਣਾ ਸਕੂਲ ਖੁੱਲ ਰਿਹਾ ਹੈ। ਸਾਰੇ ਬੱਚਿਆਂ ਨੇਂ ਜ਼ਰੂਰ ਜ਼ਰੂਰ ਸਕੂਲ ਆਓਣਾ।
30/06/2026

ਪਿਆਰੇ ਬੱਚਿਓ ਕੱਲ੍ਹ ਤੋਂ ਆਪਣਾ ਸਕੂਲ ਖੁੱਲ ਰਿਹਾ ਹੈ। ਸਾਰੇ ਬੱਚਿਆਂ ਨੇਂ ਜ਼ਰੂਰ ਜ਼ਰੂਰ ਸਕੂਲ ਆਓਣਾ।

ਸਿੱਖਿਆਰਥੀ ਰਾਜ ਕੁਮਾਰ ਨੂੰ ਓਹਨਾਂ ਵੱਲੋਂ ਕਰਵਾਈ ਗਈ ਮਿਹਨਤ ਲਈ ਸਨਮਾਨਿਤ ਕੀਤਾ ਗਿਆ।
14/05/2026

ਸਿੱਖਿਆਰਥੀ ਰਾਜ ਕੁਮਾਰ ਨੂੰ ਓਹਨਾਂ ਵੱਲੋਂ ਕਰਵਾਈ ਗਈ ਮਿਹਨਤ ਲਈ ਸਨਮਾਨਿਤ ਕੀਤਾ ਗਿਆ।

ਚੰਨਮੀਤ ਸਿੰਘ ਜਮਾਤ ਪੰਜਵੀਂ ਦੇ ਵਿਦਿਆਰਥੀ ਨੂੰ ਜਨਮ ਦਿਨ ਤੇ ਵਧਾਈ ਅਤੇ ਤੋਹਫ਼ਾ ਦਿੱਤਾ ਗਿਆ।
06/05/2026

ਚੰਨਮੀਤ ਸਿੰਘ ਜਮਾਤ ਪੰਜਵੀਂ ਦੇ ਵਿਦਿਆਰਥੀ ਨੂੰ ਜਨਮ ਦਿਨ ਤੇ ਵਧਾਈ ਅਤੇ ਤੋਹਫ਼ਾ ਦਿੱਤਾ ਗਿਆ।

ਅੰਸ਼ਵੀਰ ਸਿੰਘ ਜਮਾਤ ਪੰਜਵੀਂ ਦੇ ਵਿਦਿਆਰਥੀ ਨੂੰ ਜਨਮ ਦਿਨ ਤੇ ਵਧਾਈ ਅਤੇ ਤੋਹਫ਼ਾ ਦਿੱਤਾ ਗਿਆ।
07/04/2026

ਅੰਸ਼ਵੀਰ ਸਿੰਘ ਜਮਾਤ ਪੰਜਵੀਂ ਦੇ ਵਿਦਿਆਰਥੀ ਨੂੰ ਜਨਮ ਦਿਨ ਤੇ ਵਧਾਈ ਅਤੇ ਤੋਹਫ਼ਾ ਦਿੱਤਾ ਗਿਆ।

ਮੁੱਖ ਅਧਿਆਪਕ ਰਣਜੀਤ ਸਿੰਘ ਜੀ ਦੇ ਕਰੀਬੀ ਦੋਸਤ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਹਿਲੀ ਤੋਂ ਪੰਜਵੀਂ ਜਮਾਤ ਦੇ ਸਾਰੇ ਬੱਚਿਆਂ ਦੀਆਂ ਸਾਰੀਆ...
01/04/2026

ਮੁੱਖ ਅਧਿਆਪਕ ਰਣਜੀਤ ਸਿੰਘ ਜੀ ਦੇ ਕਰੀਬੀ ਦੋਸਤ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਹਿਲੀ ਤੋਂ ਪੰਜਵੀਂ ਜਮਾਤ ਦੇ ਸਾਰੇ ਬੱਚਿਆਂ ਦੀਆਂ ਸਾਰੀਆਂ ਕਿਤਾਬਾਂ ਤੇ ( 200 ਦੇ ਕਰੀਬ ) ਗੁਪਤ ਦਾਂਨ ਵਜੋਂ ਜਿਲਦਾਂ ਬਨਵਾ ਕੇ ਦਿੱਤੀਆਂ ਗਈਆਂ। ਜਿਸਦਾ ਖਰਚਾ ਲੱਗਭੱਗ 5000 ਰੁਪਏ ਹੈ। ਦਾਨੀ ਸੱਜਣ ਦਾ ਬਹੁਤ ਬਹੁਤ ਧੰਨਵਾਦ।

ਅੱਜ ਆਪਣੇ ਸਕੂਲ ਸਰਕਾਰੀ ਪ੍ਰਾਇਮਰੀ ਸਕੂਲ ਪਿਪਲੀ ਪੁਰਾਣੀ ਵਿਖੇ ਪਹਿਲੀ ਤੋਂ ਪੰਜਵੀਂ ਦੀ ਜਮਾਤ ਦੇ ਨਤੀਜੇ ਘੋਸ਼ਿਤ ਕੀਤੇ ਗਏ ਅਤੇ ਪੋਜੀਸ਼ਨ ਤੇ ਆਉਣ...
28/03/2026

ਅੱਜ ਆਪਣੇ ਸਕੂਲ ਸਰਕਾਰੀ ਪ੍ਰਾਇਮਰੀ ਸਕੂਲ ਪਿਪਲੀ ਪੁਰਾਣੀ ਵਿਖੇ ਪਹਿਲੀ ਤੋਂ ਪੰਜਵੀਂ ਦੀ ਜਮਾਤ ਦੇ ਨਤੀਜੇ ਘੋਸ਼ਿਤ ਕੀਤੇ ਗਏ ਅਤੇ ਪੋਜੀਸ਼ਨ ਤੇ ਆਉਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।

Address

Faridkot
151203

Opening Hours

Monday 9am - 3pm
Tuesday 9am - 3pm
Wednesday 9am - 3pm
Thursday 9am - 3pm
Friday 9am - 3pm
Saturday 9am - 3pm

Website

Alerts

Be the first to know and let us send you an email when GPS PIPLI PURANI posts news and promotions. Your email address will not be used for any other purpose, and you can unsubscribe at any time.

Contact The School

Send a message to GPS PIPLI PURANI:

Shortcuts

Share