25/08/2025
ਜੋਨ ਗੋਲੇਵਾਲਾ ਖੇਡਾਂ ਵਿੱਚ ਘੁਗਿਆਣਾ ਸਕੂਲ ਦੀਆਂ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਦਾ ਸਵੇਰ ਦੀ ਸਭਾ ਦੌਰਾਨ ਸਨਮਾਨ ਕਰਨ ਵੇਲੇ ਪ੍ਰਿੰਸੀਪਲ ਸ਼੍ਰੀਮਤੀ ਸੁਧਾ ਤੇ ਸਮੂਹ ਸਟਾਫ਼ --
Boys Result-----
U 19 Kabaddi national First
U 19 yoga First
U17 Kabaddi national First
U 17 kabaddi circle first
U 17 kho kho Second
U19 Badminton Second
Girls Result-----
Kho Kho under 14 - 1st Gold
Kho Kho under 17 - 2nd Silver
Circle Kabddi under 17 - 1st Gold
Yoga Under 19 -1st Gold
Yoga under 17 - 2nd
Kabaddi u 17 ਲੜਕੀਆਂ Gold
ਏਨ੍ਹਾਂ ਪ੍ਰਾਪਤੀਆਂ ਲਈ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਸੁਧਾ,ਡੀ.ਪੀ.ਈ.ਸ.ਮਨਜਿੰਦਰ ਸਿੰਘ ਅਤੇ ਸਮੂਹ ਸਟਾਫ਼ ਵਧਾਈ ਦੇ ਪਾਤਰ ਹਨ।