14/06/2024
ਬਾਈ ਜੀ ਇਹਨਾਂ ਨੇ 13-06-2024, ਦੀ ਰਾਤ ਨੂੰ ਚੀਪ ਗਾਰਮੈਂਟਸ (ਸੂਲਰ ਘਰਾਟ) ਦੁਕਾਨ 'ਚ ਚੋਰੀ ਕੀਤੀ ਹੈ,,,ਸੋ ਆਪ ਜੀ ਨੂੰ ਬੇਨਤੀ ਹੈ ਕਿ ਜੇ ਕੋਈ ਇਹਨਾਂ ਨੂੰ ਜਾਣਦਾ ਹੈ ਤਾਂ ਜ਼ਰੂਰ ਦੱਸਿਆ ਜਾਵੇ ਤਾਂ ਕਿ ਇਹ ਕਿਸੇ ਹੋਰ ਦਾ ਨੁਕਸਾਨ ਨਾ ਹੋਵੇ।
ਪਛਾਣ 100% ਗੁਪਤ ਰੱਖੀ ਜਾਵੇਗੀ
ਸੰਪਰਕ -95173-11925 ਅਤੇ 94174-43286