Department of Computer Science - UCB Dhuri

Department of Computer Science - UCB Dhuri Educating & empowering youth, for a better tomorrow...

01/01/2026

A
Very Happy
New Year
2026!!

ਮਿਤੀ 12-09-2025 ਨੂੰ ਇੱਕ ਬਹੁ-ਰਾਸ਼ਟਰੀ ਕੰਪਨੀ, ਸੋਲੀਟੇਅਰ ਇਨਫੋਸਿਸ, ਮੋਹਾਲੀ ਦੇ ਮਾਹਿਰਾਂ ਦੁਆਰਾ "ਡਿਜੀਟਲ ਮਾਰਕੀਟਿੰਗ" ਵਿਸ਼ੇ 'ਤੇ ਆਯੋਜਿਤ...
13/09/2025

ਮਿਤੀ 12-09-2025 ਨੂੰ ਇੱਕ ਬਹੁ-ਰਾਸ਼ਟਰੀ ਕੰਪਨੀ, ਸੋਲੀਟੇਅਰ ਇਨਫੋਸਿਸ, ਮੋਹਾਲੀ ਦੇ ਮਾਹਿਰਾਂ ਦੁਆਰਾ "ਡਿਜੀਟਲ ਮਾਰਕੀਟਿੰਗ" ਵਿਸ਼ੇ 'ਤੇ ਆਯੋਜਿਤ ਵਰਕਸ਼ਾਪ ਦੀਆਂ ਕੁਝ ਝਲਕੀਆਂ। ਸ. ਹਰਮਨਜੋਤ ਸਿੰਘ ਅਤੇ ਸ. ਅੰਮ੍ਰਿਤਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਡਿਜੀਟਲ ਮਾਰਕੀਟਿੰਗ ਦੇ ਸਿਧਾਂਤਾ ਬਾਰੇ ਜਾਣੂ ਕਰਵਾਇਆ ਅਤੇ ਦਿਖਾਇਆ ਕਿ ਕਿਵੇਂ ਆਧੁਨਿਕ ਏਆਈ ਟੂਲ ਇਸ ਕੰਮ ਨੂੰ ਪੂਰਾ ਕਰਨ ਲਈ ਉਪਯੋਗੀ ਹੋ ਸਕਦੇ ਹਨ। ਵਿਦਿਆਰਥੀਆਂ ਨੇ ਸਰਗਰਮੀ ਨਾਲ ਹਿੱਸਾ ਲਿਆ ਅਤੇ ਵਰਕਸ਼ਾਪ ਦਾ ਆਨੰਦ ਮਾਣਿਆ। ਇਸ ਸਮਾਗਮ ਨੇ ਵਿਦਿਆਰਥੀਆਂ ਨੂੰ ਡਿਜੀਟਲ ਮਾਰਕੀਟਿੰਗ ਨੂੰ ਇੱਕ ਫ੍ਰੀਲਾਂਸ ਮੌਕੇ ਵਜੋਂ ਅਪਣਾਉਣ ਲਈ ਉਤਸ਼ਾਹਿਤ ਕੀਤਾ।

A few glimpses of the workshop organised on 12-09-2025 on the topic "Digital Marketing" by experts from Solitaire Infosys, Mohali, a MNC. Mr. Harmanjot and Mr. Amritpal Singh introduced the students to the concept of Digital Marketing and demonstrated how modern AI tools can be handy to leverage the task. Students actively participated and enjoyed the workshop a lot. The event left the students enthusiastic about adopting Digital Marketing as a freelance opportunity.

25/07/2025
ਇਲਾਕੇ ਦੇ ਗ਼ੈਰ ਕੰਪਿਊਟਰ ਵਿਸ਼ਿਆਂ ਨਾਲ ਗ੍ਰੇਜ਼ੂਏਟ ਵਿਦਿਆਰਥੀਆਂ, ਜਿਹੜੇ ਆਧੁਨਿਕ ਰੋਜ਼ਗਾਰ ਮੌਕਾ ਭਰਪੂਰ ਬਹੁ-ਆਯਾਮੀ ਕੰਪਿਊਟਰ ਖੇਤਰ ਵਿੱਚ ਦਾਖ਼...
18/07/2025

ਇਲਾਕੇ ਦੇ ਗ਼ੈਰ ਕੰਪਿਊਟਰ ਵਿਸ਼ਿਆਂ ਨਾਲ ਗ੍ਰੇਜ਼ੂਏਟ ਵਿਦਿਆਰਥੀਆਂ, ਜਿਹੜੇ ਆਧੁਨਿਕ ਰੋਜ਼ਗਾਰ ਮੌਕਾ ਭਰਪੂਰ ਬਹੁ-ਆਯਾਮੀ ਕੰਪਿਊਟਰ ਖੇਤਰ ਵਿੱਚ ਦਾਖ਼ਲ ਹੋਣਾ ਚਾਹੁੰਦੇ ਹਨ, ਲਈ ਸੁਨਿਹਰੀ ਮੌਕਾ।

ਸੀਮਿਤ ਸੀਟਾਂ, ਪਹਿਲਾਂ ਆਓ ਪਹਿਲਾਂ ਪਾਓ ਦੇ ਅਧਾਰ 'ਤੇ!!

ਬੀ.ਸੀ.ਏ. ਭਾਗ ਪਹਿਲਾ ਸਮੈਸਟਰ ਪਹਿਲਾ ਦੇ ਹੋਣਹਾਰ ਵਿਦਿਆਰਥੀਆਂ ਅਤੇ ਮਾਣਮੱਤੇ ਮਾਪਿਆਂ ਨੂੰ ਬਹੁਤ ਬਹੁਤ ਮੁਬਾਰਕਾਂ...
18/07/2025

ਬੀ.ਸੀ.ਏ. ਭਾਗ ਪਹਿਲਾ ਸਮੈਸਟਰ ਪਹਿਲਾ ਦੇ ਹੋਣਹਾਰ ਵਿਦਿਆਰਥੀਆਂ ਅਤੇ ਮਾਣਮੱਤੇ ਮਾਪਿਆਂ ਨੂੰ ਬਹੁਤ ਬਹੁਤ ਮੁਬਾਰਕਾਂ...

Heartiest Congratulations, Vicky Kumar, our BCA Batch 2020-23 passout student for securing job in Bihar Police, IT wing....
05/06/2025

Heartiest Congratulations, Vicky Kumar, our BCA Batch 2020-23 passout student for securing job in Bihar Police, IT wing.

It's your hardwork and dedication that paid off.

HEARTIEST CONGRATULATIONS TO PROUD PARENTS AND FAMILY🎉

ViCkY KuMaR

Punjabi University Patiala
Punjabi University Patiala, Punjab
University College Benra-Dhuri -Social Media Centre

Congratulations 🎉
25/01/2025

Congratulations 🎉

01/01/2025

Wishing you a happy, healthy, and prosperous New Year 2025!

Huge congratulations to Sharika, a talented BCA alumnus from the class of 2020-2023! Your dedication and hard work have ...
07/08/2024

Huge congratulations to Sharika, a talented BCA alumnus from the class of 2020-2023! Your dedication and hard work have paid off, and we're thrilled to see you taking the next step in your academic journey. Pursuing an MCA from the prestigious Panjab University, Chandigarh is a fantastic achievement. Keep shining, and we wish you all the best for your future endeavors! Cheers to your success!

18/07/2024

ਖੁਸ਼ਖ਼ਬਰੀ
ਕਾਲਜ ਵਿੱਚ ਸੈਸ਼ਨ 2024-25 ਤੋਂ ਐੱਮ. ਸੀ. ਏ. ਕੰਪਿਊਟਰ ਕੋਰਸ
ਵਿੱਚ ਦਾਖ਼ਲਾ ਸ਼ੁਰੂ

Address

University College, Benra
Dhuri
148024

Opening Hours

Monday 9am - 3pm
Tuesday 9am - 3pm
Wednesday 9am - 3pm
Thursday 9am - 3pm
Friday 9am - 3pm
Saturday 9am - 3pm

Telephone

+911675222417

Alerts

Be the first to know and let us send you an email when Department of Computer Science - UCB Dhuri posts news and promotions. Your email address will not be used for any other purpose, and you can unsubscribe at any time.

Contact The School

Send a message to Department of Computer Science - UCB Dhuri:

Shortcuts

Share

Category