Master Sunny Sharma - Dhilwan

Master Sunny Sharma - Dhilwan Contact information, map and directions, contact form, opening hours, services, ratings, photos, videos and announcements from Master Sunny Sharma - Dhilwan, School, Dhilwan.

!!!! जय माता दी जी !!!!🔔         🙏🙏🙏🙏🙏🙏     ⛳⛳*शुभ दिन जी* ⛳⛳माँ चिंतपुरणी जी के प्राकृतिक पिण्डी स्वरूप के आज *28-07-20...
28/07/2026

!!!! जय माता दी जी !!!!🔔
🙏🙏🙏🙏🙏🙏
⛳⛳*शुभ दिन जी* ⛳⛳
माँ चिंतपुरणी जी के प्राकृतिक पिण्डी स्वरूप के आज *28-07-2026* के *प्रातः काल श्रृंगार के आलौकिक दर्शन*

चित्त में बसो चिंतपूर्णी, छिन्नमस्तिका मात।।
सात बहनों में लाड़ली, हो जग में विख्यात॥
माईदास पर की कृपा, रूप दिखाया श्याम।
सबकी हो वरदायनी, शक्ति तुम्हें प्रणाम॥

ऐसी भक्तवत्सल भक्तों की सभी चिंताओं को हरने वाली माँ छिन्नमस्तिका चिंतपूर्णी माँ की कृपा सब जनों पर बनी रहे
💞⛳🌺🌻👏💐🌸

!!!! जय माता दी जी !!!!🔔         🙏🙏🙏🙏🙏🙏     ⛳⛳*शुभ दिन जी* ⛳⛳माँ चिंतपुरणी जी के प्राकृतिक पिण्डी स्वरूप के आज *27-07-20...
27/07/2026

!!!! जय माता दी जी !!!!🔔
🙏🙏🙏🙏🙏🙏
⛳⛳*शुभ दिन जी* ⛳⛳
माँ चिंतपुरणी जी के प्राकृतिक पिण्डी स्वरूप के आज *27-07-2026* के *प्रातः काल श्रृंगार के आलौकिक दर्शन*

चित्त में बसो चिंतपूर्णी, छिन्नमस्तिका मात।।
सात बहनों में लाड़ली, हो जग में विख्यात॥
माईदास पर की कृपा, रूप दिखाया श्याम।
सबकी हो वरदायनी, शक्ति तुम्हें प्रणाम॥

ऐसी भक्तवत्सल भक्तों की सभी चिंताओं को हरने वाली माँ छिन्नमस्तिका चिंतपूर्णी माँ की कृपा सब जनों पर बनी रहे
💞⛳🌺🌻👏💐🌸

18/07/2026
ਹੋਲੀ ਦੇ ਖੂਬਸੂਰਤ ਰੰਗਾਂ ਵਾਂਗ, ਤੁਹਾਡੀ ਜ਼ਿੰਦਗੀ ਵੀ ਖੁਸ਼ੀਆਂ ਅਤੇ ਉਤਸ਼ਾਹ ਨਾਲ ਭਰ ਜਾਵੇ। ਹੋਲੀ ਦੇ ਤਿਉਹਾਰ ਦੀਆਂ ਦਿਲੋਂ ਸ਼ੁਭਕਾਮਨਾਵਾਂ।
04/03/2026

ਹੋਲੀ ਦੇ ਖੂਬਸੂਰਤ ਰੰਗਾਂ ਵਾਂਗ, ਤੁਹਾਡੀ ਜ਼ਿੰਦਗੀ ਵੀ ਖੁਸ਼ੀਆਂ ਅਤੇ ਉਤਸ਼ਾਹ ਨਾਲ ਭਰ ਜਾਵੇ। ਹੋਲੀ ਦੇ ਤਿਉਹਾਰ ਦੀਆਂ ਦਿਲੋਂ ਸ਼ੁਭਕਾਮਨਾਵਾਂ।

ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੀਆਂ ਲਾਸਾਨੀ ਸ਼ਹਾਦਤਾਂ, ਸਿਦਕ ਅਤੇ ਧਰਮ ਦੇ ਲਾਸਾਨੀ ...
27/12/2025

ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੀਆਂ ਲਾਸਾਨੀ ਸ਼ਹਾਦਤਾਂ, ਸਿਦਕ ਅਤੇ ਧਰਮ ਦੇ ਲਾਸਾਨੀ ਜਜ਼ਬੇ ਦਾ ਸਿਖ਼ਰ ਹਨ। ਨਿੱਕੀ ਉਮਰੇ ਵੱਡੇ ਸਾਕੇ ਦੀ ਗਾਥਾ ਰਚਣ ਵਾਲੇ ਗੁਰੂ ਜੀ ਦੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਕੋਟਿ -ਕੋਟਿ ਪ੍ਰਣਾਮ।

ਅਧਿਆਪਕ ਦਿਵਸ ਦੇ ਮੌਕੇ 'ਤੇ, ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਜੀ ਨੂੰ ਸਤਿਕਾਰ ਭੇਟ ਕਰਦੇ ਹੋਏ ਸਾਰੇ ਅਧਿਆਪਕਾਂ ਨੂੰ ਇ...
05/09/2025

ਅਧਿਆਪਕ ਦਿਵਸ ਦੇ ਮੌਕੇ 'ਤੇ, ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਜੀ ਨੂੰ ਸਤਿਕਾਰ ਭੇਟ ਕਰਦੇ ਹੋਏ ਸਾਰੇ ਅਧਿਆਪਕਾਂ ਨੂੰ ਇਸ ਦਿਨ ਦੀਆਂ ਮੁਬਾਰਕਾਂ ਦਿੰਦਾ ਹਾਂ। ਵਿਦਿਆਰਥੀਆਂ ਦੇ ਭਵਿੱਖ ਨੂੰ ਬਿਹਤਰੀਨ ਰੂਪ 'ਚ ਢਾਲਣ ਵਾਸਤੇ ਕੀਤੇ ਗਏ ਤੁਹਾਡੇ ਯਤਨਾਂ ਦਾ ਮੁੱਲ, ਮਹਿਜ਼ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ।
ਅਧਿਆਪਕ ਦਿਵਸ ਦੀਆਂ ਮੁਬਾਰਕਾਂ !



!

13/05/2024

Address

Dhilwan
144804

Telephone

+17652842821

Website

Alerts

Be the first to know and let us send you an email when Master Sunny Sharma - Dhilwan posts news and promotions. Your email address will not be used for any other purpose, and you can unsubscribe at any time.

Shortcuts

Share

Category