Sukhmani college Gedi Route Nursing

Sukhmani college Gedi Route Nursing .....

ਯਾਰਾਂ ਨੂ ਤਾਂ ਕੁੜੀਏ "offer" ਹੀ ਬੜੇ ਮਿਲਦੇ ਨੇਂ, ਅਸੀਂ ਤਾਂ ਬੱਸ ਤੇਰੇ ਕਰਕੇ ਸ਼ਰੀਫ਼ ਬਣੇਂ ਬੈਠੇ ਹਾਂ. :)___:
02/01/2014

ਯਾਰਾਂ ਨੂ ਤਾਂ ਕੁੜੀਏ "offer" ਹੀ ਬੜੇ ਮਿਲਦੇ ਨੇਂ,
ਅਸੀਂ ਤਾਂ ਬੱਸ ਤੇਰੇ ਕਰਕੇ ਸ਼ਰੀਫ਼ ਬਣੇਂ ਬੈਠੇ ਹਾਂ. :)___:

31/12/2013
ਤੇਰੀਆਂ ਰੀਝਾਂ ਤੇ ਮੇਰੇ ਜ਼ਜ਼ਬਾਤ ਵਿੱਚ,__ਸੌਂਹ ਰੱਬ ਦੀ ਨੀ ਕੋਈ ਸਾਂਝ ਕੋਈ ਪੁਰਾਣੀ ਏ_,ਤੂੰ ਸਾਹਾਂ ਵਿੱਚ ਵਸਦੀ ਏ ,ਧੜਕੇ ਧੜਕਨ ਵਿੱਚ ,__ਤੂੰ ਹ...
28/12/2013

ਤੇਰੀਆਂ ਰੀਝਾਂ ਤੇ ਮੇਰੇ ਜ਼ਜ਼ਬਾਤ ਵਿੱਚ,__ਸੌਂਹ ਰੱਬ ਦੀ ਨੀ ਕੋਈ ਸਾਂਝ ਕੋਈ ਪੁਰਾਣੀ ਏ_,

ਤੂੰ ਸਾਹਾਂ ਵਿੱਚ ਵਸਦੀ ਏ ,ਧੜਕੇ ਧੜਕਨ ਵਿੱਚ ,__ਤੂੰ ਹੀ ਦਿਲ ਦੀ ਮਹਿਰਮ ਤੂੰ ਹੀ ਰੂਹ ਦੀ ਹਾਣੀ ਏ_

ਅਸੀਂ ਰਬ ਤੋਂ ਇਹ ਹੀ ਮੰਗੀਦਾ ਸਾਥੋਂ ਦਿਲ ਕੋਈ ਟੁੱਟੇ ਨਾ !!ਸਾਡੀ ਗਲਤੀ ਦੇ ਨਾਲ ਸਾਡੇ ਯਾਰ ਦਾ ਹਥ ਕਦੇ ਛੁਟੇ ਨਾ !!
24/12/2013

ਅਸੀਂ ਰਬ ਤੋਂ ਇਹ ਹੀ ਮੰਗੀਦਾ ਸਾਥੋਂ ਦਿਲ ਕੋਈ ਟੁੱਟੇ ਨਾ !!ਸਾਡੀ ਗਲਤੀ ਦੇ ਨਾਲ ਸਾਡੇ ਯਾਰ ਦਾ ਹਥ ਕਦੇ ਛੁਟੇ ਨਾ !!

ਮੇਰਾ ਹਰ ਪਲ ਚਤਿ ਕਰਦਾ ਮੈ ਤੇਰੇ  ਨਾਲ ਨਾਲ. ਜ਼ਾਵਾ ............ ....ਪਰ. ਦੁਨੀਆ. ਦੇ   ਹਨੇਰੇ  ਵਚਿ ਮੇਰਾ  ਬਨੇ  ਨਾ ਪਰਛਾਵਾ ...............
20/12/2013

ਮੇਰਾ ਹਰ ਪਲ ਚਤਿ ਕਰਦਾ ਮੈ ਤੇਰੇ ਨਾਲ ਨਾਲ. ਜ਼ਾਵਾ ............ ....

ਪਰ. ਦੁਨੀਆ. ਦੇ ਹਨੇਰੇ ਵਚਿ ਮੇਰਾ ਬਨੇ ਨਾ ਪਰਛਾਵਾ .............

10/12/2013

ਮੈਨੂੰ ਇਕ ਕੁੜੀ ਤੁਹਾਡੇ ਸਟੇਟਸ ਬਹੁਤ
ਵਧੀਆ ਹੁੰਦੇ ਆ __
ਮੈ ਕਿਹਾ : ਬੀਬਾ ਫਿਰ ਤੁਸੀ ਮੇਰੇ ਸਟੇਟਸ Like
ਕਿਉ ਨੀ ਕਰਦੇ __ ????
ਕੁੜੀ ਅਗਿਓ ਬੋਲੀ : ਕਿਉ ਝੂਠ ਬੋਲਦੇ ਓ ਮੈ
ਤਾ 2-2 ਵਾਰ Like ਕਰਦੀ ਆ __
ਦੇਖ ਲੋ ਹਾਲ

07/12/2013

ਕਹਿੰਦੀ ਮੇਰਾ phone ਮੇਰੀ ਮੰਮੀ ਕੋਲ ਹੁੰਦਾ ਜਿਆਦਾਤਰ..,
ਮੈਂ ਕਿਹਾ ਸਾਲੀਏ ਫੜ ਹੋ ਜਾਵਾਗੇ ਫਿਰ ਤਾਂ ,,
ਕਹਿੰਦੀ ਨਹੀ ਫੜ ਹੋਣਾ !!
ਮੈਂ ਕਿਹਾ ਓਹ ਕਿੱਦਾ ?
ਕਹਿੰਦੀ Deep ਤੇਰਾ ਨੰਬਰ ਮੈਂ low battery ਲਿਖ ਕੇ save
ਕੀਤਾ ਆ
ਜਦੋ ਤੇਰੀ call ਆਉਂਦੀ ਮੰਮੀ ਚਾਰਜ ਤੇ ਲਾ ਜਾਂਦੀ ਆ

06/12/2013

ਰੌਣਕ ਲੱਗ ਜਾਂਦੀ ਔਨਲਾਈਨ ਜਦ ਮਿਲਦੀਂ ਏਂ ,
ਹਾ ਹਾ ਲਿਖਦੀ ਜਿਉਂ ਲੱਗੇ ਫੁਲਾਂ ਵਾਂਗੂ ਖਿਲਦੀ ਏਂ ,
ਨੈੱਟ ਨਾ ਚਲਦਾ ਜਿੱਦਣ ਕੀ ਕੀ ਦੁੱਖੜੇ ਸਹਿ ਲਈਏ ,
ਮੈਂ ਰੋਜ ਸਕੀਮਾਂ ਘੜਦਾ ਕਿ ਤੇਰਾ ਨੰਬਰ ਲੈ ਲਈਏ

ਸਾਡੀ ਮਹੋਬਤ ਤੇ ਹਸਦਾ ਏ ਸਾਰਾ ਜਗ ਚਨਾ ____ਤੂ ਵੀ ਹਸ ਲਇਆ ਤੇ ਕੋਈ ਵਡੀ ਗਲ ਨਈ___
05/12/2013

ਸਾਡੀ ਮਹੋਬਤ ਤੇ ਹਸਦਾ ਏ ਸਾਰਾ ਜਗ ਚਨਾ ____ਤੂ ਵੀ ਹਸ ਲਇਆ ਤੇ ਕੋਈ ਵਡੀ ਗਲ ਨਈ___

Address

Dera Bassi
Dera Bassi
140507

Telephone

09646479089

Website

Alerts

Be the first to know and let us send you an email when Sukhmani college Gedi Route Nursing posts news and promotions. Your email address will not be used for any other purpose, and you can unsubscribe at any time.

Shortcuts

Share