Government College Dera Bassi

Call Directions Website Contact the school

Government College Dera Bassi Higher Education Punjab

ਮਿਤੀ 10-09-2026 ਨੂੰ ਸਰਕਾਰੀ ਕਾਲਜ ਡੇਰਾ ਬੱਸੀ ਵਿਖੇ ਪ੍ਰਤਿਭਾ ਖੋਜ ਮੁਕਾਬਲਾ ਕਰਵਾਇਆ ਗਿਆ।
11/09/2026

ਮਿਤੀ 10-09-2026 ਨੂੰ ਸਰਕਾਰੀ ਕਾਲਜ ਡੇਰਾ ਬੱਸੀ ਵਿਖੇ ਪ੍ਰਤਿਭਾ ਖੋਜ ਮੁਕਾਬਲਾ ਕਰਵਾਇਆ ਗਿਆ।

ਮਿਤੀ 10-09-2026 ਨੂੰ ਸਰਕਾਰੀ ਕਾਲਜ ਡੇਰਾ ਬੱਸੀ ਵਿਖੇ 'ਕਾਫ਼ਲਾ ਪੀਪਲਜ਼ ਥੀਏਟਰ ਗਰੁੱਪ' ਵੱਲੋਂ ਪੇਸ਼ ਕੀਤਾ ਗਿਆ ਨੁੱਕੜ ਨਾਟਕ ।
11/09/2026

ਮਿਤੀ 10-09-2026 ਨੂੰ ਸਰਕਾਰੀ ਕਾਲਜ ਡੇਰਾ ਬੱਸੀ ਵਿਖੇ 'ਕਾਫ਼ਲਾ ਪੀਪਲਜ਼ ਥੀਏਟਰ ਗਰੁੱਪ' ਵੱਲੋਂ ਪੇਸ਼ ਕੀਤਾ ਗਿਆ ਨੁੱਕੜ ਨਾਟਕ ।

ਮਿਤੀ 10-09-2026 ਨੂੰ ਸਰਕਾਰੀ ਕਾਲਜ ਡੇਰਾ ਬੱਸੀ ਵਿਖੇ 2026 ਪੰਜਾਬ ਬਟਾਲੀਅਨ ਐੱਨ.ਸੀ.ਸੀ. ਮੋਹਾਲੀ' ਦੇ ਕਮਾਂਡਿੰਗ ਅਫ਼ਸਰ ਕਰਨਲ ਅਮੋਲ ਪਾਰਕਰ ਵ...
11/09/2026

ਮਿਤੀ 10-09-2026 ਨੂੰ ਸਰਕਾਰੀ ਕਾਲਜ ਡੇਰਾ ਬੱਸੀ ਵਿਖੇ 2026 ਪੰਜਾਬ ਬਟਾਲੀਅਨ ਐੱਨ.ਸੀ.ਸੀ. ਮੋਹਾਲੀ' ਦੇ ਕਮਾਂਡਿੰਗ ਅਫ਼ਸਰ ਕਰਨਲ ਅਮੋਲ ਪਾਰਕਰ ਵਿਦਿਆਰਥੀਆਂ ਨੂੰ ਮੁਖ਼ਾਤਿਬ ਹੁੰਦੇ ਹੋਏ।

ਮਿਤੀ 10-09-2026 ਨੂੰ ਸਰਕਾਰੀ ਕਾਲਜ ਡੇਰਾ ਬੱਸੀ ਵਿਖੇ ਸੈਸ਼ਨ 2026-27 ਲਈ ਨਵੇਂ ਐੱਨ.ਸੀ.ਸੀ ਕੈਡਿਟਾਂ ਦੀ ਚੋਣ ਪ੍ਰਕਿਰਿਆ ਦੀਆਂ ਕੁਝ ਤਸਵੀਰਾਂ ...
11/09/2026

ਮਿਤੀ 10-09-2026 ਨੂੰ ਸਰਕਾਰੀ ਕਾਲਜ ਡੇਰਾ ਬੱਸੀ ਵਿਖੇ ਸੈਸ਼ਨ 2026-27 ਲਈ ਨਵੇਂ ਐੱਨ.ਸੀ.ਸੀ ਕੈਡਿਟਾਂ ਦੀ ਚੋਣ ਪ੍ਰਕਿਰਿਆ ਦੀਆਂ ਕੁਝ ਤਸਵੀਰਾਂ ।

ਅੱਜ ਮਿਤੀ 14.8.2026 ਨੂੰ ਸਰਕਾਰੀ ਕਾਲਜ ਡੇਰਾਬੱਸੀ ਵਿੱਖੇ 1947 ਦੀ ਵੰਡ ਦੇ ਸਮੇਂ ਵਾਪਰੀ ਭਿਆਨਕਤਾ ਦੇ ਦੁਖਾਂਤ ਨੂੰ ਯਾਦਗਾਰੀ ਦਿਨ ਦੇ ਤੌਰ ਤੇ ...
14/08/2026

ਅੱਜ ਮਿਤੀ 14.8.2026 ਨੂੰ ਸਰਕਾਰੀ ਕਾਲਜ ਡੇਰਾਬੱਸੀ ਵਿੱਖੇ 1947 ਦੀ ਵੰਡ ਦੇ ਸਮੇਂ ਵਾਪਰੀ ਭਿਆਨਕਤਾ ਦੇ ਦੁਖਾਂਤ ਨੂੰ ਯਾਦਗਾਰੀ ਦਿਨ ਦੇ ਤੌਰ ਤੇ ਯਾਦ ਕੀਤਾ ਗਿਆ। ਇਸ ਮੌਕੇ ਮੁਖ ਮਹਿਮਾਨ ਮੇਜਰ ਜਨਰਲ ਜੇ.ਐਸ. ਨੰਦਾ, ਸੇਨਾ ਮੈਡਲ (ਰਿਟਾਇਰਡ) ਅਤੇ ਉਹਨਾਂ ਦੀ ਪਤਨੀ ਸ੍ਰੀਮਤੀ ਵਿੰਦੂ ਨੰਦਾ ਜੀ ਨੇ ਸ਼ਿਰਕਤ ਕੀਤੀ। ਪ੍ਰਿੰਸੀਪਲ ਮੈਡਮ ਸ੍ਰੀਮਤੀ ਵਿਨੀਤਾ ਰਾਓ ਜੀ ਨੇ ਮੁਖ ਮਹਿਮਾਨ ਨੂੰ ਜੀ ਆਇਆ ਨੂੰ ਆਖਿਆ ਅਤੇ ਵਿਦਿਆਰਥੀਆਂ ਨੂੰ ਵੰਡ ਦੇ ਦੁਖਾਂਤ ਬਾਰੇ ਦੱਸਦੇ ਹੋਏ ਜਾਣਕਾਰੀ ਦਿੱਤੀ ਕਿ ਜੋ ਸਾਨੂੰ ਇਹ ਆਜ਼ਾਦੀ ਮਿਲੀ ਹੈ, ਬਹੁਤ ਸੰਘਰਸ਼ ਨਾਲ ਮਿਲੀ ਹੈ, ਇਸ ਲਈ ਸਾਨੂੰ ਵੰਡ ਦੇ ਸਮੇਂ ਦਾ ਜੋ ਭਿਆਨਕ ਮਾਹੌਲ ਸੀ, ਉਸ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਇਸ ਦੌਰਾਨ ਕਾਲਜ ਦੇ ਸਾਰੇ ਸਟਾਫ ਮੈਂਬਰ ਅਤੇ ਵਿਦਿਆਰਥੀ ਮੌਜੂਦ ਸਨ।

06/06/2026
ਦਾਖਲਾ - 2026-27• ਆਨਲਾਈਨ ਦਾਖਲਾ ਫਾਰਮ ਅਤੇ ਫੀਸ ਭਰਨ ਦੀ ਸਹੂਲਤ ਕਾਲਜ ਵਿੱਚ ਵੀ ਉਪਲੱਬਧ ਹੈ।  • Prospectus ਕਾਲਜ ਵੈੱਬਸਾਈਟ gcderabassi....
23/05/2026

ਦਾਖਲਾ - 2026-27

• ਆਨਲਾਈਨ ਦਾਖਲਾ ਫਾਰਮ ਅਤੇ ਫੀਸ ਭਰਨ ਦੀ ਸਹੂਲਤ ਕਾਲਜ ਵਿੱਚ ਵੀ ਉਪਲੱਬਧ ਹੈ।
• Prospectus ਕਾਲਜ ਵੈੱਬਸਾਈਟ gcderabassi.ac.in ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ |
• ਵਿਦਿਆਰਥੀ ਦਾਖਲੇ ਬਾਰੇ ਜਾਣਕਾਰੀ ਕਾਲਜ ਹੈਲਪ ਡੈਸਕ ਤੋਂ ਪ੍ਰਾਪਤ ਕਰ ਸਕਦੇ ਹਨ।
• ਵਿਦਿਆਰਥੀ ਆਪਣਾ ਦਾਖਲਾ ਫਾਰਮ ਭਰਨ ਅਤੇ ਕਾਊਂਸਲਿੰਗ ਤੋਂ ਬਾਦ ਫੀਸ ਵੀ ਕਾਲਜ ਵਿਖੇ ਆਨਲਾਈਨ ਭਰ ਸਕਦੇ ਹਨ |

*ਹਦਾਇਤਾਂ*
• ਪਹਿਲੇ ਸਮੈਸਟਰ ਵਿੱਚ ਦਾਖਲਾ ਲੈਣ ਵਾਲੇ ਉਮੀਦਵਾਰ ਦੀ ਰਜਿਸਟਰੇਸ਼ਨ ਪੰਜਾਬ ਸਰਕਾਰ ਦੀ ਵੈੱਬਸਾਈਟ (https://admission.punjab.gov.in/index) 'ਤੇ ਕਰਨੀ ਹੈ, ਜੋ ਕਿ 11 ਮਈ 2026 ਤੋਂ 30 ਮਈ 2026 ਤੱਕ ਹੋਵੇਗੀ।
• ਤੀਜਾ ਅਤੇ ਪੰਜਵਾਂ ਸਮੈਸਟਰ ਲਈ ਵੀ ਰਜਿਸਟਰੇਸ਼ਨ ਪੰਜਾਬ ਸਰਕਾਰ ਦੀ ਵੈੱਬਸਾਈਟ (https://admission.punjab.gov.in/index) 'ਤੇ ਕਰਨੀ ਹੋਵੇਗੀ, ਜੋ ਕਿ 01 ਜੂਨ 2026 ਤੋਂ 30 ਜੂਨ 2026 ਤੱਕ ਹੋਵੇਗੀ । ਤੀਜਾ ਅਤੇ ਪੰਜਵਾਂ ਸਮੈਸਟਰ ਦੇ ਵਿਦਿਆਰਥੀ ਪਹਿਲਾਂ ਤੋਂ ਪ੍ਰਾਪਤ ਆਪਣੇ Login ID /Applicant ID ਅਤੇ password ਨਾਲ login ਕਰਕੇ ਆਪਣਾ ਫਾਰਮ ਭਰ ਸਕਦੇ ਹਨ। ਜਿਨ੍ਹਾਂ ਵਿਦਿਆਰਥੀਆਂ ਨੂੰ ਆਪਣੇ Login ID /Applicant ID ਅਤੇ password ਨਹੀਂ ਪਤਾ ਤਾਂ ਉਹ ਕਾਲਜ ਦੇ ਹੈਲਪ ਡੈਸਕ ਤੋਂ ਪ੍ਰਾਪਤ ਕਰ ਸਕਦੇ ਹਨ।

*ਜ਼ਰੂਰੀ ਨੋਟ-*
ਜੇਕਰ ਦਾਖਲਾ ਮਿਤੀਆਂ ਵਿੱਚ ਕੋਈ ਬਦਲਾਵ ਹੁੰਦਾ ਹੈ ਤਾਂ ਪੰਜਾਬ ਸਰਕਾਰ ਦੇ ਪੋਰਟਲ ਦੇ Home Page (https://admission.punjab.gov.in/index) ਤੇ ਹੀ ਅਪਡੇਟ ਹੋਵੇਗਾ, ਇਸ ਲਈ ਉਮੀਦਵਾਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਪੰਜਾਬ ਸਰਕਾਰ ਦੇ ਪੋਰਟਲ ਦਾ Home Page ਰੈਗੂਲਰ ਚੈੱਕ ਕਰਦੇ ਰਹਿਣ।

 📖🖋️📔📚
18/05/2026

📖🖋️📔📚

Admission Open for Session 2026-27
18/05/2026

Admission Open for Session 2026-27

"ਜ਼ਿੰਦਗੀ ਜ਼ਿੰਦਾਬਾਦ ਨਸ਼ੇ ਨੂੰ ਨਾ ਜ਼ਿੰਦਗੀ ਨੂੰ ਹਾਂ“ ਪ੍ਰੋਗਰਾਮ ਕਰਵਾਇਆ ਗਿਆ।ਅੱਜ ਮਿਤੀ 24-04-2026 ਨੂੰ ਸਰਕਾਰੀ ਕਾਲਜ ਡੇਰਾ ਬੱਸੀ ਵਿਖੇ ਪ੍ਰਿੰ...
25/04/2026

"ਜ਼ਿੰਦਗੀ ਜ਼ਿੰਦਾਬਾਦ ਨਸ਼ੇ ਨੂੰ ਨਾ ਜ਼ਿੰਦਗੀ ਨੂੰ ਹਾਂ“ ਪ੍ਰੋਗਰਾਮ ਕਰਵਾਇਆ ਗਿਆ।
ਅੱਜ ਮਿਤੀ 24-04-2026 ਨੂੰ ਸਰਕਾਰੀ ਕਾਲਜ ਡੇਰਾ ਬੱਸੀ ਵਿਖੇ ਪ੍ਰਿੰਸੀਪਲ ਸ੍ਰੀਮਤੀ ਵਿਨੀਤਾ ਰਾਓ ਦੀ ਸਰਪ੍ਰਸਤੀ ਹੇਠ ਡਿਪਟੀ ਕਮਿਸ਼ਨਰ, ਐਸ.ਏ.ਐਸ.ਨਗਰ ਜੀ ਦੇ ਸਹਿਯੋਗ ਸਦਕਾ ਪ੍ਰੋਜੈਕਟ ਜ਼ਿੰਦਗੀ ਜ਼ਿੰਦਾਬਾਦ ਨਸ਼ੇ ਨੂੰ ਨਾ ਜ਼ਿੰਦਗੀ ਨੂੰ ਹਾਂ ਇੱਕ ਭਾਸ਼ਣ ਮੁਕਾਬਲਾ ਕਰਵਾਇਆ ਗਿਆ।

Address

Government College Dera Bassi
Dera Bassi
140507

Opening Hours

Monday 9am - 3:45am
Tuesday 9am - 3:45am
Wednesday 9am - 3:45am
Thursday 9am - 3:45am
Friday 9am - 3:45am
Saturday 9am - 3:45am

Telephone

+911762295167

Alerts

Be the first to know and let us send you an email when Government College Dera Bassi posts news and promotions. Your email address will not be used for any other purpose, and you can unsubscribe at any time.

Contact The School

Send a message to Government College Dera Bassi:

Shortcuts

Share