Budha Dal Delhi

Budha Dal Delhi

Share

Sarprast Singh Sahib Jathedar Baba Balbir Singh Ji Akaali 96 Crori Cheif Shiromani Panth Akali Budha

Photos from Budha Dal Delhi's post 23/05/2026

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ਼ੋ੍ਮਣੀ ਗਤਕਾ ਫੈਡਰੇਸ਼ਨ ਆਫ਼ ਇੰਡੀਆ (ਦਿੱਲੀ ਯੂਨੀਟ) ਅਤੇ ਸ਼ਹੀਦ ਬਾਬਾ ਦੀਪ ਸਿੰਘ ਗਤਕਾ ਅਖਾੜਾ ਦਿੱਲੀ ਵੱਲੋਂ ਵਿਰਸਾ ਸੰਭਾਲ ਗਤਕਾ ਮੁਕਾਬਲਾ ਮਿਤੀ 23 ਮਈ 2026 ਨੂੰ 20 ਬਲਾਕ ਤਿਲਕ ਨਗਰ ਵਿਖੇ ਕਰਵਾਇਆ ਗਿਆ ਸੀ।

ਜਿਸ ਵਿੱਚ ਹਰਿਗੋਬਿੰਦ ਅਜੀਤ ਗਤਕਾ ਅਖਾੜਾ ਇੰਟਰਨੈਸ਼ਨਲ ਬੁੱਢਾ ਦਲ ਦਿੱਲੀ ਨੇ ਫਰੀ ਸੋਟੀ ਮੁਕਾਬਲੇ ਵਿੱਚ ਪਹਿਲਾਂ ਸਥਾਨ ਸ. ਗੁਰਰੂਪ ਸਿੰਘ ਨੇ ਪ੍ਾਪਤ ਕੀਤਾ।

ਸੰਗਤ ਜੀ ਅਸੀਸਾਂ ਦਿੳ ਅਸੀਂ ਸਾਰੇ ਇਵੇਂ ਹੀ ਸ਼ਸਤਰਾ ਦੀ ਸੇਵਾ ਕਰਦੇ ਰਹੀਏ। ਆੳ ਅਸੀਂ ਸਾਰੇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਅਨੁਸਾਰ ਸ਼ਸਤਰ ਧਾਰੀ ਬਣੀਏ ਅਤੇ ਮਹਾਰਾਜ ਦੀਆਂ ਖੁਸ਼ੀਆਂ ਪ੍ਾਪਤ ਕਰੀਏ।

21/05/2026

ਜੱਥੇਦਾਰ ਅਕਾਲੀ ਬਾਬਾ ਹਨੂੰਮਾਨ ਸਿੰਘ ਜੀ ਸ਼ਹੀਦ

ਅਕਾਲੀ ਬਾਬਾ ਹਨੂੰਮਾਨ ਸਿੰਘ ਜੀ (1755-1846) ਸਿੱਖ ਇਤਿਹਾਸ ਦੇ ਮਹਾਨ ਯੋਧੇ ਅਤੇ ਨਿਹੰਗ ਸਿੰਘਾਂ ਦੀ ਜਥੇਬੰਦੀ 'ਬੁੱਢਾ ਦਲ' ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ 7ਵੇਂ ਜਥੇਦਾਰ

Photos from Budha Dal Delhi's post 13/05/2026

ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਜੀ ਬਹਾਦਰ ਵਲੋਂ ਕੀਤੀ ਸਰਹਿੰਦ ਫਤਿਹ ਦਿਵਸ ਨੂੰ ਸਮਰਪਿਤ ਨੈਸ਼ਨਲ ਗਤਕਾ ਕੱਪ ਮਿਤੀ 13 ਮਈ ਨੂੰ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੱਕਤਰ ਧਰਮ ਪ੍ਚਾਰ ਕਮੇਟੀ , ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਮੈਨੇਜਰ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਲੋਂ ਕਰਵਾਇਆ ਗਿਆ ਸੀ।

ਜਿਸ ਵਿੱਚ ਹਰਿਗੋਬਿੰਦ ਅਜੀਤ ਗਤਕਾ ਅਖਾੜਾ ਇੰਟਰਨੈਸ਼ਨਲ ਬੁੱਢਾ ਦਲ ਦਿੱਲੀ ਦੇ ਖਿਡਾਰੀ ਸ. ਸੁਖਬੀਰ ਸਿੰਘ ਨੇ ਫਾਇਟ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ।

ਸੰਗਤ ਜੀ ਅਸੀਸਾਂ ਦਿੳ ਅਸੀਂ ਸਾਰੇ ਇਵੇਂ ਹੀ ਸ਼ਸਤਰਾ ਦੀ ਸੇਵਾ ਕਰਦੇ ਰਹੀਏ। ਆੳ ਅਸੀਂ ਸਾਰੇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਅਨੁਸਾਰ ਸ਼ਸਤਰ ਧਾਰੀ ਬਣੀਏ ਅਤੇ ਮਹਾਰਾਜ ਦੀਆਂ ਖੁਸ਼ੀਆਂ ਪ੍ਾਪਤ ਕਰੀਏ।

Want your school to be the top-listed School/college in Delhi?

Click here to claim your Sponsored Listing.

Location

Telephone

Address


Delhi