Gurudwara Ganesh Nagar Old Mahavir Nagar

Gurudwara Ganesh Nagar Old Mahavir Nagar

Share

This Page is from Gurudwara Sri Guru Singh Sabha Known as Paudiyaa Wala Situated in West Delhi Near Tilak Nagar Area.

Photos from Gurudwara Ganesh Nagar Old Mahavir Nagar's post 11/09/2022

ਸਮਾਪਤੀ ਗੁਰਮਤਿ ਕਲਾਸਾਂ and ਕੀਰਤਨ ਸਿਖਲਾਈ

Photos from Gurudwara Ganesh Nagar Old Mahavir Nagar's post 11/09/2022

Gurmat Classes at Gurudwara Sahib

04/04/2022

COLOURS OF GOD
ਰੰਗ ਕਰਤਾਰ ਦੇ
ਵਲੋਂ 4 ਅਪ੍ਰੈਲ 2022 ਸ਼ਾਮ 4:30 ਵਿਜੇ ਇਕ ਮਿਕ ਡੀਆਂ ਉਪਰਾਲਾ ਕੀਤਾ ਗਿਆ। ਜਿਸ ਵਿਚ
ਸਿਰਦਾਰ ਇਛਪਾਲਸਿੰਘਰਤਨ , Ujagar Singh Vir Ajeet Singh Khalsa, Bhai joga singh sewa society, Gurudwara Ganesh Nagar ਸਿੰਘ ਸਭਾ ਪ੍ਰਿਥਵੀ ਪਾਰਕ, MLA Jarnail Singh, Harjit Singh ਜੀ ਨੇ ਵੋਸ਼ੇਸ਼ ਤੌਰ ਤੇ ਸਹਿਯੋਗ ਦਿਤਾ। ਅੱਸੀਂ ਟੀਮ Colours of God ਵਲੋਂ ਆਪ ਸਭ ਦਾ ਬਹੁਤ ਧੰਨਵਾਦ ਕਰਦੇ ਹਾਂ ਨਾਲ ਹੀ ਸਾਰੇ ਬੱਚਿਆਂ ਅਤੇ ਉਨ੍ਹਾਂ ਦੇ ਮਾਤਾ ਪਿਤਾ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਸਾਡੇ ਤੇ ਭਰੋਸਾ ਜਤਾਉਂਦੇ ਹੋਏ ਬੱਚਿਆਂ ਨਾਲ ਇਸ ਉਪਰਾਲੇ ਵਿਚ ਸ਼ਮੂਲੀਅਤ ਕੀਤੀ

Photos from Gurudwara Ganesh Nagar Old Mahavir Nagar's post 27/12/2021

ਰੰਗ ਕਰਤਾਰ ਦੇ ਸੰਸਥਾ ਅਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਪੌੜੀਆਂ ਵਾਲਾ) ਗਣੇਸ਼ ਨਗਰ ਮਹਾਂਵੀਰ ਨਗਰ ਦੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿਚ 2 ਦਿਨਾਂ ਦੀ ਗੁਰਮਤਿ ਕਲਾਸ 26 ਅਤੇ 27 ਦਿਸੰਬਰ 2021 ਨੂੰ ਲਗਾਈ ਗਈ। ਇਹ ਕਲਾਸ ਵਿਚ ਗਿਆਨੀ ਤੇਜਪਾਲ ਸਿੰਘ ਜੀ ਕਰੁਸ਼ੇਤਰ ਵਾਲਿਆਂ ਬੱਚਿਆਂ ਨੂੰ ਇਤਿਹਾਸ ਨਾਲ ਜੋੜਿਆ ਨਾਲ ਹੀ ਬੱਚਿਆਂ ਵਲੋਂ ਪੁੱਛੇ ਸਵਾਲਾਂ ਦੇ ਜੁਆਬ ਵੀ ਦਿੱਤੇ। ਸਾਰੇ ਬੱਚਿਆਂ ਨੂੰ ਸੰਸਥਾ ਵੱਲੋਂ ਉਤਸ਼ਾਹਤ ਕਰਨ ਲਈ ਮੈਡਲ ਵੀ ਦਿਤੇ ਗਏ।

ਬੱਚਿਆਂ ਨੇ ਬੜੇ ਉਤਸ਼ਾਹ ਅਤੇ ਜਾਬਤੇ ਵਿਚ ਰਹਿ ਕੇ ਇਸ ਕਲਾਸ ਵਿਚ ਸ਼ਮੂਲੀਅਤ ਕੀਤੀ।
ਕਲਾਸ ਦੇ ਅੰਤ ਵਿਚ ਅਰਦਾਸ ਕੀਤੀ ਗਈ ਕਿ ਗੁਰੂ ਸਾਹਿਬ ਇਸੇ ਤਰ੍ਹਾਂ ਬੱਚਿਆਂ ਨੂੰ, ਪਰਵਾਰਾਂ ਨੂੰ, ਬਾਣੇ ਅਤੇ ਬਾਣੀ ਨਾਲ ਜੋੜਨ ਦੀ ਸੇਵਾ ਪ੍ਰਬੰਧਕ ਕਮੇਟੀ ਅਤੇ *ਰੰਗ ਕਰਤਾਰ ਦੇ* ਦੀ ਟੀਮ ਕੋਲੋ ਲੈਂਦੇ ਰਹਿਣ।
ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅਮਰਜੀਤ ਸਿੰਘ ਸੈਕਟਰੀ, ਭਪਿੰਦਰ ਸਿੰਘ ਓਬਰਾਏਮੁੱਖ ਸੇਵਾਦਾਰ, ਪਰਮਜੀਤ ਸਿੰਘ, ਉਜਾਗਰ ਸਿੰਘ ਜੀ ਅਤੇ ਹਰਵਿੰਦਰ ਸਿੰਘ, ਬਲਜੀਤ ਸਿੰਘ, ਦਰਸ਼ਨ ਸਿੰਘ ਰੰਗ ਕਰਤਾਰ ਦੇ ਸੰਸਥਾ ਵੱਲੋਂ ਹਾਜਰ ਸਨ।

Photos from Gurudwara Ganesh Nagar Old Mahavir Nagar's post 26/12/2021

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਪੌੜੀਆਂ ਵਾਲਾ) ਗਣੇਸ਼ ਨਗਰ ਮਹਾਂਵੀਰ ਨਗਰ ਵਿਖੇ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਬੱਚਿਆਂ ਲਈ ਵਿਸ਼ੇਸ਼ ਦੀਵਾਨ ਰੱਖਿਆ ਗਿਆ । ਜਿਸ ਵਿਚ ਬੱਚਿਆਂ ਨੇ ਸ਼ਮੂਲੀਅਤ ਕੀਤੀ ਉਥੇ ਨਾਲ ਹੀ ਉਚੇਚੇ ਤੌਰ ਤੇ ਗਿਆਨੀ ਤੇਜਪਾਲ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਜੀ ਕਰੁਸ਼ੇਤਰ ਤੋਂ ਆ ਕਰਕੇ ਬੱਚਿਆਂ ਨੂੰ ਇਨ੍ਹਾਂ ਸ਼ਹੀਦੀ ਦਿਨਾਂ ਦਾ ਇਤਿਹਾਸ ਅਤੇ ਵਿਰਸੇ ਬਾਰੇ ਜਾਣੂ ਕਰਾਇਆ। ਨਾਲ ਹੀ ਬੱਚਿਆਂ ਦੇ ਸਵਾਲਾਂ ਦੇ ਜੁਆਬ ਵੀ ਦਿੱਤੇ।

25/12/2021
25/12/2021

ਇਕ ਉਪਰਾਲਾ .....
ਜਿਵੇਂ ਆਪ ਸਾਰੇ ਜਾਣਦੇ ਹੋ ਇਹ ਜੋ ਦਿਨ ਚਲ ਰਹੇ ਹਨ ਸ਼ਹੀਦੀ ਦਿਹਾੜੇ ਹਨ। ਇਹ ਉਹ ਠੰਡੀਆਂ ਰਾਤਾਂ ਹਨ ਜਿਨ੍ਹਾਂ ਵਿਚ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਨੇ ਸ਼ਹਾਦਤ ਤੋਂ ਪਹਿਲਾਂ ਸਿਰਸਾ ਦੇ ਕੰਢੇ ਅਤੇ ਠੰਡੇ ਬੁਰਜ ਵਿਚ ਬਿਤਾਈਆਂ। ਇਹ ਠੰਡੀਆਂ ਰਾਤਾਂ ਛੋਟੇ ਸਹਿਬਜਾਦਿਆਂ ਅਤੇ ਮਾਤਾ ਜੀ ਦਾ ਸਿੱਖੀ ਸਿਦਕ ਅਤੇ ਭਰੋਸਾ ਨਾ ਤੋੜ ਸਕੀਆਂ ਪਰ ਅੱਜ ਦੇ ਬੱਚੇ ਅਤੇ ਨੌਜਵਾਨ, ਸਾਰੀਆਂ ਸਹੂਲਤਾਂ ਹੋਣ ਤੋਂ ਬਾਅਦ ਵੀ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਨੇ। ਆਓ ਇਕ ਸਾਂਝ ਕਰੀਏ, ਰਲ ਮਿਲ ਕੇ ਆਪਣੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਦਾ ਜਤਨ ਕਰੀਏ।

26 ਅਤੇ 27 ਦਿਸੰਬਰ 2021, ਸ਼ਾਮ 4:00 ਵਜੇ
ਗਿਆਨੀ ਤੇਜਪਾਲ ਸਿੰਘ ਜੀ ਕਰੁਸ਼ੇਤਰ ਵਾਲੇ ਬੱਚਿਆਂ ਨਾਲ ਸਾਕਾ ਚਮਕੌਰ ਅਤੇ ਨਿਕੀਆਂ ਜਿੰਦਾ ਵਡੇ ਸਾਕੇ ਇਤਿਹਾਸ ਸਾਂਝਾ ਕਰਨਗੇ।
ਉਪਰੰਤ ਗੁਰੂ ਕੇ ਲੰਗਰ ਵੀ ਵਰਤਾਏ ਜਾਣਗੇ।

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ(ਪੌੜੀਆਂ ਵਾਲਾ)' ਓਲ੍ਡ ਮਹਾਂਵੀਰ ਨਗਰ ਗਣੇਸ਼ ਨਗਰ

ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਜੀ
92127 27029, 9650869827,
8860748146
9312694501

19/11/2021

ਸੰਗਤਾਂ ਦੇ ਸਹਿਯੋਗ ਨਾਲ ਨਵੀ ਐਮਬੂਲੈਂਸ ਸੇਵਾ ਲਈ ਸਮਰਪਿਤ

19/11/2021
Photos from Gurudwara Ganesh Nagar Old Mahavir Nagar's post 16/11/2021

ਭਾਈ ਜੋਗਾ ਸਿੰਘ ਸੇਵਾ ਸੋਸਾਇਟੀ ਵੱਲੋਂ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸੰਬਧ ਵਿਚ ਗੁਰਮਤਿ ਸਮਾਗਮ ਹੋਏ।

Want your school to be the top-listed School/college in Delhi?

Click here to claim your Sponsored Listing.

Location

Website

Address


Delhi
110018

Opening Hours

Monday 4am - 9:30pm
Tuesday 4am - 9:30pm
Wednesday 4am - 9:30pm
Thursday 4am - 9:30pm
Friday 4am - 9:30pm
Saturday 4am - 9:30pm
Sunday 4am - 9:30pm