ਗੁਰੂ ਹਰਿ ਰਾਇ ਸਾਹਿਬ ਜੀ ਸੰਗੀਤ ਅਕੈਡਮੀ ਮਹਿੰਦਰੂ ਇੰਕਲੇਵ

  • Home
  • India
  • Delhi
  • ਗੁਰੂ ਹਰਿ ਰਾਇ ਸਾਹਿਬ ਜੀ ਸੰਗੀਤ ਅਕੈਡਮੀ ਮਹਿੰਦਰੂ ਇੰਕਲੇਵ

ਗੁਰੂ ਹਰਿ ਰਾਇ ਸਾਹਿਬ ਜੀ ਸੰਗੀਤ ਅਕੈਡਮੀ ਮਹਿੰਦਰੂ ਇੰਕਲੇਵ winners of Anhad naad 2022 . ❤️

10/03/2026

Kirtan hazri at Gurudwara Nanak Pio sahib Ji

08/10/2025

ਸਗਲ ਇਛ ਮੇਰੀ ਪੁੰਨੀਆ ਮਿਲਿਆ ਨਿਰੰਜਨ ਰਾਇ ਜੀਉ ||
ਅਨਦੁ ਭਇਆ ਵਡਭਾਗੀਹੋ ਗ੍ਰਿਹਿ ਪ੍ਰਗਟੇ ਪ੍ਰਭ ਆਇ ਜੀਉ ||

Sodhi Sultan Pitaah Chauthe Patshah
Dhan Sri Guru Ramdas Sahib ji de Aagman Purab Diyaan Lakh Lakh Wadhaahiyan ji

Guru Har Rai sahib ji Sangeet Academy, Delhi

🌺🙏🏻

27/06/2025

🌺🙏🏻

Dr. Manpreet Singh Bhai Jaskaran Singh Patiala Wale 9501034564 Dharam Parchar Dsgmc Kartar Singh Chawla Vicky Jaspreet Singh Karamsar

ਗੁਰੂ ਸਾਹਿਬ ਜੀ ਦੀ ਅਪਾਰ ਰਹਿਮਤ ਸਦਕਾ ਗੁਰੂ ਹਰਿ ਰਾਇ ਸਾਹਿਬ ਜੀ ਸੰਗੀਤ ਅਕੈਡਮੀ ਦੇ ਵਿਦਿਆਰਥੀਆਂ ਨੂੰ ਗੁਰਮਤਿ ਕੈਂਪ ੨੦੨੫ ਗੁਰਦੁਆਰਾ ਰਕਾਬ ਗੰਜ...
15/06/2025

ਗੁਰੂ ਸਾਹਿਬ ਜੀ ਦੀ ਅਪਾਰ ਰਹਿਮਤ ਸਦਕਾ
ਗੁਰੂ ਹਰਿ ਰਾਇ ਸਾਹਿਬ ਜੀ ਸੰਗੀਤ ਅਕੈਡਮੀ ਦੇ ਵਿਦਿਆਰਥੀਆਂ ਨੂੰ ਗੁਰਮਤਿ ਕੈਂਪ ੨੦੨੫ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਹਾਜ਼ਰੀ ਦਾ ਮੌਕਾ ਮਿਲਿਆ । 🙌❤️🌺

31/03/2025

ਸ਼ਬਦ - ਮਹਿਮਾ ਸਾਧੂ ਸੰਗ ਕੀ
ਬਹੁਤ ਹੀ ਸੋਹਣਾ ਸ਼ਬਦ ਗਾਇਨ ਬੱਚਿਆਂ ਪਾਸੋਂ 🌺🙏🏻

ਕੀਰਤਨ ਹਾਜ਼ਰੀ ਗੁਰਦੁਆਰਾ ਨਾਨਕ ਪਿਆਓ ਸਾਹਿਬ ਜੀ
ਦਿੱਲੀ ਵਿਖੇ ❤️
ਬਖਸ਼ੀਸ਼ ਸਮਾਗਮ ੨੦੨੫

30/03/2025

ਮਹਿਮਾ ਸਾਧੂ ਸੰਗ ਕੀ 🌺🙏🏻

ਸਮਾਗਮ ਉਪਰੰਤ ਇੱਕ ਹੋਰ ਯਾਦਗਾਰੀ ਤਸਵੀਰ ਸਾਰੇ ਬੱਚਿਆਂ ਨਾਲ ❤️ #ਗੁਰੂ ਹਰਿ ਰਾਇ ਸਾਹਿਬ ਜੀ ਸੰਗੀਤ ਅਕੈਡਮੀ 😇ਬੇਅੰਤ ਸ਼ੁਕਰ ਪਾਤਸ਼ਾਹ ਜੀ ਦਾ❤️🙏🏻
14/03/2025

ਸਮਾਗਮ ਉਪਰੰਤ ਇੱਕ ਹੋਰ ਯਾਦਗਾਰੀ ਤਸਵੀਰ ਸਾਰੇ ਬੱਚਿਆਂ ਨਾਲ ❤️
#ਗੁਰੂ ਹਰਿ ਰਾਇ ਸਾਹਿਬ ਜੀ ਸੰਗੀਤ ਅਕੈਡਮੀ 😇
ਬੇਅੰਤ ਸ਼ੁਕਰ ਪਾਤਸ਼ਾਹ ਜੀ ਦਾ❤️🙏🏻

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫ਼ਤਿਹ ਜੀ 🙏🏻🌸ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਏ ਮਰਨਿ ਪਰਵਾਣੋ ।। 🌺ਹਰ ਸਾਲ ਦੀ ਤਰ੍ਹਾਂ ਗੁਰੂ ਗੋਬ...
28/12/2024

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕਿ ਫ਼ਤਿਹ ਜੀ 🙏🏻🌸

ਮਰਣੁ ਮੁਣਸਾ ਸੂਰਿਆ ਹਕੁ ਹੈ
ਜੋ ਹੋਏ ਮਰਨਿ ਪਰਵਾਣੋ ।। 🌺

ਹਰ ਸਾਲ ਦੀ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ੪ ਫਰਜ਼ੰਦ , ਮਾਤਾ ਗੁਜਰ ਕੌਰ ਅਤੇ ਹੋਰ ਅਨੇਕ ਸ਼ਹੀਦ ਸਿੰਘਾ ਸਿੰਘਣੀਆਂ ਦੀ ਯਾਦ ਨੂੰ ਸਮਰਪਿਤ ਇਸ ਸਾਲ ਵੀ ਗੁਰਦੁਆਰਾ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਮਹਿੰਦਰੂ ਇੰਕਲੇਵ ਵਿਖੇ ਸਫ਼ਰ-ਏ-ਸ਼ਹਾਦਤ ਨੂੰ ਸਮਰਪਿਤ ਦੀਵਾਨ ਸਜਾਏ ਗਏ । ਜਿਸ ਵਿੱਚ ਬੱਚਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ।

07/09/2024

❤️

10/06/2024

ਵੱਧ ਤੋਂ ਵੱਧ ਲਾਇਕ ਅਤੇ ਸ਼ੇਅਰ ਕਰੋ ਜੀ । 🙏🏻🌸

ਬਹੁਤ ਹੀ ਛੋਟੀ ਉਮਰ ਵਿੱਚ ਇੰਨਾਂ ਸੋਹਣਾ ਰਸਭਿੰਨਾ ਗਾਇਨ ।🌸❤️
Jaspreet Singh Karamsar
Bhai Manpreet Singh Kanpuri
Bhai Manpreet Singh Ji Kanpuri

07/04/2024

ਜੋਤਿ ਓਹਾ ਜੁਗਤਿ ਸਾਇ , ਸਹਿ ਕਾਇਆ ਫੇਰਿ ਪਲਟੀਐ ,
ਝੁਲੈ ਸੁ ਛਤੁ ਨਿਰੰਜਨੀ , ਮਲਿ ਤਖਤੁ ਬੈਠਾ ਗੁਰ ਹਟੀਐ ।।🌸

ਆਪਜੀ ਸਾਰਿਆਂ ਨੂੰ ਗੁਰੂ ਹਰਿ ਰਾਇ ਸਾਹਿਬ ਜੀ ਸੰਗੀਤ ਅਕੈਡਮੀ ਵੱਲੋਂ -
ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ
ਗੁਰਤਾਂਗੱਦੀ ਦਿਹਾੜੇ ਦੀਆਂ ਕੋਟਾਨ - ਕੋਟ ਵਧਾਈ ਹੋਵਨ ਜੀ ।।

Address

Delhi

Alerts

Be the first to know and let us send you an email when ਗੁਰੂ ਹਰਿ ਰਾਇ ਸਾਹਿਬ ਜੀ ਸੰਗੀਤ ਅਕੈਡਮੀ ਮਹਿੰਦਰੂ ਇੰਕਲੇਵ posts news and promotions. Your email address will not be used for any other purpose, and you can unsubscribe at any time.

Contact The School

Send a message to ਗੁਰੂ ਹਰਿ ਰਾਇ ਸਾਹਿਬ ਜੀ ਸੰਗੀਤ ਅਕੈਡਮੀ ਮਹਿੰਦਰੂ ਇੰਕਲੇਵ:

Shortcuts

Share

Category