17/12/2023
ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਅਧਾਰ ਬਣਾ ਕੇ ਸਿੱਖ (Student) ਬਣਿਆ ਜਾਵੇ
ਮੇਰੇ ਮਨ ਏਕਸ ਸਿਉ ਚਿਤੁ ਲਾਇ ॥
ਏਕਸ ਬਿਨੁ ਸਭ ਧੰਧੁ ਹੈ ਸਭ ਮਿਥਿਆ ਮੋਹੁ ਮਾਇ ॥1॥ ਰਹਾਉ ॥
ਸਿੱਖ ਦਾ ਮਤਲਬ ਵਿਦਿਆਰਥੀ ਹੈ ਪੁਜਾਰੀ ਨਹੀਂ ||
ਸਰਬਜੋਤ ਸਿੰਘ ਗਰੋਵਰ
ਵਿਦਿਆਰਥੀ