Mother Teresa ITI

Mother Teresa ITI DIESEL MECHANIC, ELECTRICIAN

3rd counselling starts at Mother Teresa ITI Dasuya Electrician (2 year) and Mechanic Diesel (1 year) contact for admissi...
15/07/2024

3rd counselling starts at Mother Teresa ITI Dasuya Electrician (2 year) and Mechanic Diesel (1 year) contact for admission : 9417529661 9464149080

3rd counselling starts  in Mother Teresa ITI Dasuya for Trade Electrician 2 Years and Mech. diesel 1 Year For more  Deta...
15/07/2024

3rd counselling starts in Mother Teresa ITI Dasuya for Trade Electrician 2 Years and Mech. diesel 1 Year For more Details contact 9417529661,9464149080.

ਮਦਰ ਟੈਰੇਸਾ ਆਈ ਟੀ ਆਈ ਦਸੂਹਾ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ
27/11/2023

ਮਦਰ ਟੈਰੇਸਾ ਆਈ ਟੀ ਆਈ ਦਸੂਹਾ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ

ਮਦਰ ਟੈਰੇਸਾ ਆਈ ਟੀ ਆਈ ਦਸੂਹਾ ਵਿਖੇ ਸੈਸ਼ਨ 2023-24 ਲਈ ਦਾਖਲਾ ਸ਼ੁਰੂ ਹੈ ਚਾਹਵਾਨ ਵਿਦਿਆਰਥੀ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰਨ 9417529661,7...
19/05/2023

ਮਦਰ ਟੈਰੇਸਾ ਆਈ ਟੀ ਆਈ ਦਸੂਹਾ ਵਿਖੇ ਸੈਸ਼ਨ 2023-24 ਲਈ ਦਾਖਲਾ ਸ਼ੁਰੂ ਹੈ ਚਾਹਵਾਨ ਵਿਦਿਆਰਥੀ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰਨ 9417529661,7888376089,9464149080,7009462640

25/01/2023
ਅੱਜ ਮਦਰ ਟੈਰੇਸਾ ਆਈ ਟੀ ਆਈ ਦਸੂਹਾ ਵਿਖੇ ਚਾਈਨਾ ਡੋਰ ਦੇ ਬਾਈਕਾਟ ਸੰਬੰਧੀ ਸੁਹੰ ਚੁੱਕਾਈ ਗਈ ਜਿਸ ਵਿਚ ਸੰਸਥਾ ਦੇ ਸਟਾਫ ਅਤੇ ਵਿਦਿਆਰਥੀਆਂ ਨੇ ਪ੍ਰ...
25/01/2023

ਅੱਜ ਮਦਰ ਟੈਰੇਸਾ ਆਈ ਟੀ ਆਈ ਦਸੂਹਾ ਵਿਖੇ ਚਾਈਨਾ ਡੋਰ ਦੇ ਬਾਈਕਾਟ ਸੰਬੰਧੀ ਸੁਹੰ ਚੁੱਕਾਈ ਗਈ ਜਿਸ ਵਿਚ ਸੰਸਥਾ ਦੇ ਸਟਾਫ ਅਤੇ ਵਿਦਿਆਰਥੀਆਂ ਨੇ ਪ੍ਰਣ ਕੀਤਾ ਕਿ ਉਹ ਬਸੰਤ ਦੇ ਤਿਉਹਾਰ ਤੇ ਚਾਈਨਾ ਡੋਰ ਨਹੀਂ ਵਰਤਣਗੇ ਅਤੇ ਨਾ ਹੀ ਕਿਸੇ ਨੂੰ ਵਰਤਣ ਦੇਣਗੇ। ਇਸ ਮੌਕੇ ਤੇ ਚੇਅਰਮੈਨ ਕੁਲਵੀਰ ਸਿੰਘ, ਮੈਡਮ ਸ਼ਰਨਜੀਤ ਕੌਰ, ਗੁਰਪ੍ਰੀਤ ਜਲੋਟਾ,ਇੰਸ.ਗੁਰਪ੍ਰੀਤ ਲਾਲ, ਸਰਵਣ ਸਿੰਘ, ਮਨਜੀਤ ਸਿੰਘ, ਅਜੇ ਕੁਮਾਰ ਅਤੇ ਵਿਦਿਆਰਥੀ ਹਾਜ਼ਰ ਸਨ।

ਮਦਰ ਟੈਰੇਸਾ ਆਈ ਟੀ ਆਈ ਦਸੂਹਾ ਵਿਖੇ ਬਹੁਤ ਹੀ ਤਜ਼ਰਬੇਕਾਰ ਸਟਾਫ ਵੱਲੋ ਘੱਟ ਫੀਸ ਵਿਚ ਬਿਊਟੀ ਪਾਰਲਰ ਦੇ  short term or long term ਕੋਰਸ ਕਰਵਾ...
02/07/2022

ਮਦਰ ਟੈਰੇਸਾ ਆਈ ਟੀ ਆਈ ਦਸੂਹਾ ਵਿਖੇ ਬਹੁਤ ਹੀ ਤਜ਼ਰਬੇਕਾਰ ਸਟਾਫ ਵੱਲੋ ਘੱਟ ਫੀਸ ਵਿਚ ਬਿਊਟੀ ਪਾਰਲਰ ਦੇ short term or long term ਕੋਰਸ ਕਰਵਾਏ ਜਾ ਰਹੇ ਹਨ ਜਿਨ੍ਹਾਂ ਲਈ ਦਾਖਲਾ ਸ਼ੁਰੂ ਹੈ ਅਤੇ 11 ਜੁਲਾਈ ਤੋਂ ਪਹਿਲਾਂ ਬੈਂਚ ਸ਼ੁਰੂ ਕੀਤਾ ਜਾ ਰਿਹਾ ਹੈ ਪਹਿਲਾਂ ਆਣ ਵਾਲੇ ਬੱਚਿਆਂ ਨੂੰ ਫੀਸ ਵਿਚ ਛੋਟ ਦਿੱਤੀ ਜਾਵੇਗੀ।

Online Admission open at Mother Teresa ITI Dasuya For Details Contact 9417529661 ,7888376089
01/07/2022

Online Admission open at Mother Teresa ITI Dasuya For Details Contact 9417529661 ,7888376089

ਮਦਰ ਟੈਰੇਸਾ ਆਈ ਟੀ ਆਈ ਦਸੂਹਾ ਵਿਖੇ ਸੈਸ਼ਨ 2022-23 ਲਈ ਦਾਖਲਾ ਸ਼ੁਰੂ ਹੈ ਵਧੇਰੇ ਜਾਣਕਾਰੀ ਲਈ ਇਨ੍ਹਾਂ ਨੰਬਰਾਂ ਤੇ ਸੰਪਰਕ ਕਰੋ 9417529661,94...
30/06/2022

ਮਦਰ ਟੈਰੇਸਾ ਆਈ ਟੀ ਆਈ ਦਸੂਹਾ ਵਿਖੇ ਸੈਸ਼ਨ 2022-23 ਲਈ ਦਾਖਲਾ ਸ਼ੁਰੂ ਹੈ ਵਧੇਰੇ ਜਾਣਕਾਰੀ ਲਈ ਇਨ੍ਹਾਂ ਨੰਬਰਾਂ ਤੇ ਸੰਪਰਕ ਕਰੋ 9417529661,9464149080,7888376089

Global warming seminar at Mother Teresa ITI Dasuya .
28/06/2022

Global warming seminar at Mother Teresa ITI Dasuya .

ਮਦਰ ਟੈਰੇਸਾ ਆਈ ਟੀ ਆਈ ਦਸੂਹਾ ਵਿਖੇ ਅੱਜ ਸਰਕਾਰੀ  ਦਿਸ਼ਾ ਨਿਰਦੇਸ਼ਾਂ ਅਨੁਸਾਰ ਅੰਤਰਰਾਸ਼ਟਰੀ ਯੋਗ ਦਿਵਸ ਚੇਅਰਮੈਨ ਸ . ਕੁਲਵੀਰ ਸਿੰਘ ਦੀ ਅਗਵਾਈ ...
21/06/2022

ਮਦਰ ਟੈਰੇਸਾ ਆਈ ਟੀ ਆਈ ਦਸੂਹਾ ਵਿਖੇ ਅੱਜ ਸਰਕਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੰਤਰਰਾਸ਼ਟਰੀ ਯੋਗ ਦਿਵਸ ਚੇਅਰਮੈਨ ਸ . ਕੁਲਵੀਰ ਸਿੰਘ ਦੀ ਅਗਵਾਈ ਵਿਚ ਸੰਸਥਾ ਦੇ ਸਟਾਫ ਅਤੇ ਵਿਦਿਆਰਥੀਆਂ ਦੁਆਰਾ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ।

Address

DASUYA
Dasuya
144205

Telephone

9417529661

Website

Alerts

Be the first to know and let us send you an email when Mother Teresa ITI posts news and promotions. Your email address will not be used for any other purpose, and you can unsubscribe at any time.

Shortcuts

Share