Gms usman shahid

Gms usman shahid Contact information, map and directions, contact form, opening hours, services, ratings, photos, videos and announcements from Gms usman shahid, School, Usman shahid, Dasua.

SUMMER CAMPDAY-62-6-2025
02/06/2025

SUMMER CAMP
DAY-6
2-6-2025

SUMMER CAMPDAY-531-05-2025
31/05/2025

SUMMER CAMP
DAY-5
31-05-2025

SUMMER CAMPDAY-429-5-2025
29/05/2025

SUMMER CAMP
DAY-4
29-5-2025

SUMMER CAMPDAY-328-05-2025
29/05/2025

SUMMER CAMP
DAY-3
28-05-2025

SUMMER CAMPDAY-227-05-2025
27/05/2025

SUMMER CAMP
DAY-2
27-05-2025

26/05/2025

Summer camp
Day-1
26-5-2025

26/05/2025

SUMMER CAMP
DAY-1
26-5-2025

ਸਰਕਾਰੀ ਮਿਡਲ ਸਕੂਲ ਉਸਮਾਨ ਸ਼ਹੀਦ ਬਲਾਕ ਦਸੂਹਾ 1 ਵਿਖੇ "ਸਿੱਖਿਆ ਕ੍ਰਾਂਤੀ  ਨਾਲ ਬਦਲਦਾ ਪੰਜਾਬ " ਅਧੀਨ ਉਦਘਾਟਨੀ ਸਮਾਰੋਹ ਦੀਆਂ ਝਲਕੀਆਂ  ਮਿਤੀ ...
02/05/2025

ਸਰਕਾਰੀ ਮਿਡਲ ਸਕੂਲ ਉਸਮਾਨ ਸ਼ਹੀਦ ਬਲਾਕ ਦਸੂਹਾ 1 ਵਿਖੇ "ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ " ਅਧੀਨ ਉਦਘਾਟਨੀ ਸਮਾਰੋਹ ਦੀਆਂ ਝਲਕੀਆਂ ਮਿਤੀ :- 30 ਅਪ੍ਰੈਲ 2025

Class-8th (2024-25)Annual Result
07/04/2025

Class-8th (2024-25)
Annual Result

ਸਰਕਾਰੀ ਮਿਡਲ ਸਕੂਲ ਉਸਮਾਨ ਸ਼ਹੀਦ, ਦਸੂਹਾ-1 ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਸਰਕਾਰੀ ਹਦਾਇਤਾਂ ਅਨੁਸਾਰ ਅੱਠਵੀਂ ਕਲਾਸ ਦੇ ਵਿਦਿਆਰਥੀਆਂ ਦਾ  Excurs...
21/12/2024

ਸਰਕਾਰੀ ਮਿਡਲ ਸਕੂਲ ਉਸਮਾਨ ਸ਼ਹੀਦ, ਦਸੂਹਾ-1 ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਸਰਕਾਰੀ ਹਦਾਇਤਾਂ ਅਨੁਸਾਰ ਅੱਠਵੀਂ ਕਲਾਸ ਦੇ ਵਿਦਿਆਰਥੀਆਂ ਦਾ Excursion Trip ਪੁਸ਼ਪਾ ਗੁਜਰਾਲ ਸਾਇੰਸ ਸਿਟੀ (20/12/2024) ਨੂੰ ਲਿਜਾਇਆ ਗਿਆl ਸਾਰੇ ਹੀ ਵਿਦਿਆਰਥੀਆਂ ਨੇ ਬਹੁਤ ਹੀ ਆਨੰਦ ਲਿਆ ਅਤੇ ਬਹੁਤ ਸਾਰੀ ਵਿਗਿਆਨਿਕ ਜਾਣਕਾਰੀ ਪ੍ਰਾਪਤ ਕੀਤੀl

ਸਰਕਾਰੀ ਮਿਡਲ ਸਕੂਲ ਉਸਮਾਨ ਸ਼ਹੀਦ ਦਸੂਹਾ-1 ਦੀ ਅੱਠਵੀਂ ਕਲਾਸ ਦੀ ਵਿਦਿਆਰਥਣ ਸੀਰਤ ਨੇ AEP ਤਹਿਤ ਕਿਸ਼ੋਰ ਏਡਜ ਸਿੱਖਿਆ ਪ੍ਰੋਗਰਾਮ ਅਧੀਨ ਜ਼ਿਲ੍ਹਾ...
21/12/2024

ਸਰਕਾਰੀ ਮਿਡਲ ਸਕੂਲ ਉਸਮਾਨ ਸ਼ਹੀਦ ਦਸੂਹਾ-1 ਦੀ ਅੱਠਵੀਂ ਕਲਾਸ ਦੀ ਵਿਦਿਆਰਥਣ ਸੀਰਤ ਨੇ AEP ਤਹਿਤ ਕਿਸ਼ੋਰ ਏਡਜ ਸਿੱਖਿਆ ਪ੍ਰੋਗਰਾਮ ਅਧੀਨ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾl ਵਿਦਿਆਰਥਣ ਨੂੰ 1500 ਰੁਪਏ ਕੈਸ਼ ਪ੍ਰਾਈਜ਼ ਵੀ ਪ੍ਰਾਪਤ ਹੋਇਆ l ਇਹ ਸਾਰੇ ਸਕੂਲ ਦੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ।

Address

Usman Shahid
Dasua
144205

Website

Alerts

Be the first to know and let us send you an email when Gms usman shahid posts news and promotions. Your email address will not be used for any other purpose, and you can unsubscribe at any time.

Shortcuts

Share

Category