GSSS Singhewala

GSSS Singhewala Contact information, map and directions, contact form, opening hours, services, ratings, photos, videos and announcements from GSSS Singhewala, School, Singhewala, Dabwali.

ਅੱਜ ਮਿਤੀ 30.05.2026 ਨੂੰ ਸੀਨੀਅਰ ਸੈਕੰਡਰੀ ਸਕੂਲ ਸਿੰਘੇਵਲਾ ਵਿਖੇ ਮਾਪਿਆਂ ਦੀ ਵਰਕਸ਼ਾਪ ਅਤੇ ਮੈਗਾ ਪੀ. ਟੀ. ਐਮ. ਦਾ ਆਯੋਜਨ ਕੀਤਾ ਗਿਆ । ਮਾਪ...
30/05/2026

ਅੱਜ ਮਿਤੀ 30.05.2026 ਨੂੰ ਸੀਨੀਅਰ ਸੈਕੰਡਰੀ ਸਕੂਲ ਸਿੰਘੇਵਲਾ ਵਿਖੇ ਮਾਪਿਆਂ ਦੀ ਵਰਕਸ਼ਾਪ ਅਤੇ ਮੈਗਾ ਪੀ. ਟੀ. ਐਮ. ਦਾ ਆਯੋਜਨ ਕੀਤਾ ਗਿਆ । ਮਾਪਿਆਂ ਨੂੰ ਦੱਸਿਆ ਗਿਆ ਕਿ ਗਰਮੀਆਂ ਦੀਆਂ ਛੁੱਟੀਆਂ ਵਿੱਚ ਵਿਦਿਆਰਥੀਆਂ ਨੂੰ ਜੋ ਕੰਮ ਦਿੱਤਾ ਗਿਆ ਹੈ , ਉਸ ਨੂੰ ਜਿੰਮੇਵਾਰੀ ਨਾਲ ਕਰਵਾਉਣਾ ਹੈ । ਉਨ੍ਹਾਂ ਨੂੰ ਸਕੂਲ ਦੇ ਬੋਹਡ ਨਤੀਜਿਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਬੋਰਡ ਵਿੱਚ ਪਹਿਲੇ ਤਿੰਨ ਸਥਾਨਾਂ ਤੇ ਅਤੇ ਵਿਸ਼ੇਵਾਰ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ । ਅਧਿਆਪਕਾਂ ਦੀ ਵਧੀਆ ਕਾਰਗੁਜ਼ਾਰੀ ਕਾਰਨ ਉਨ੍ਹਾਂ ਨੂੰ ਵੀ ਵਿਭਾਗ ਦੁਆਰਾ ਸਨਮਾਨਿਤ ਕੀਤਾ ਗਿਆ ਹੈ।







ਮਾਪੇ ਅਧਿਆਪਕ ਮਿਲਣੀ ਸਥਾਨ:- ਸ.ਸ.ਸ.ਸ.ਸਿੰਘੇਵਾਲਾ ਸਮਾਂ:-    8.00 am
29/05/2026

ਮਾਪੇ ਅਧਿਆਪਕ ਮਿਲਣੀ
ਸਥਾਨ:- ਸ.ਸ.ਸ.ਸ.ਸਿੰਘੇਵਾਲਾ
ਸਮਾਂ:- 8.00 am

"National Technology Day "G.S.S.S.SinghewalaNational Technology Day 2026 was celebrated with pride 🇮🇳Honoring innovation...
11/05/2026

"National Technology Day "
G.S.S.S.Singhewala

National Technology Day 2026 was celebrated with pride 🇮🇳
Honoring innovation, science, and technology that continue to empower our nation’s future ⚙️💡🚀

05/05/2026

ਪੰਜਾਬ ਸਿੱਖਿਆ ਕ੍ਰਾਂਤੀਵਾਧੂ ਕਲਾਸ ਰੂਮ ਉਦਘਾਟਨ ਸਮਾਰੋਹ ਸ.ਸ.ਸ.ਸ.ਸਿੰਘੇਵਾਲਾ2.5.2026
02/05/2026

ਪੰਜਾਬ ਸਿੱਖਿਆ ਕ੍ਰਾਂਤੀ
ਵਾਧੂ ਕਲਾਸ ਰੂਮ ਉਦਘਾਟਨ ਸਮਾਰੋਹ
ਸ.ਸ.ਸ.ਸ.ਸਿੰਘੇਵਾਲਾ
2.5.2026

02/05/2026
Health Care Tool kit Distribution
13/04/2026

Health Care Tool kit Distribution

ਮਾਪੇ-ਅਧਿਆਪਕ ਮਿਲਨੀ (ਮੈਗਾ ਪੀ.ਟੀ.ਐੱਮ)  ਸ.ਸ.ਸ.ਸ.ਸਿੰਘੇਵਾਲਾ 28.3.2026
28/03/2026

ਮਾਪੇ-ਅਧਿਆਪਕ ਮਿਲਨੀ (ਮੈਗਾ ਪੀ.ਟੀ.ਐੱਮ)
ਸ.ਸ.ਸ.ਸ.ਸਿੰਘੇਵਾਲਾ
28.3.2026

Address

Singhewala
Dabwali
152113

Website

Alerts

Be the first to know and let us send you an email when GSSS Singhewala posts news and promotions. Your email address will not be used for any other purpose, and you can unsubscribe at any time.

Shortcuts

Share

Category