08/04/2026
"ਹਨੇਰੇ ਰਾਹਾਂ ਵਿੱਚ ਸ਼ਬਦਾਂ ਦਾ ਦੀਵਾ ਜਗਾਉਂਦਾ ਹਾਂ,
ਮੈਂ ਕਵਿਤਾਵਾਂ ਰਾਹੀਂ ਟੁੱਟੇ ਮਨਾਂ ਨੂੰ ਮਨਾਉਂਦਾ ਹਾਂ,
'ਵੈਦ-ਏ-ਸ਼ਾਇਰੀ' ਮੇਰਾ ਮਕਸਦ ਹੈ, ਕੋਈ ਵਪਾਰ ਨਹੀਂ,
ਮੈਂ ਰਾਕੇਸ਼ ਹਾਂ, ਬਸ ਇਨਸਾਨੀਅਤ ਦਾ ਰਿਸ਼ਤਾ ਨਿਭਾਉਂਦਾ ਹਾਂ।"