ਸਿੱਖ ਵਿੱਦਿਅਕ ਬੋਰਡ - Sikh Vidyak Board

ਸਿੱਖ ਵਿੱਦਿਅਕ ਬੋਰਡ - Sikh Vidyak Board

Share

Contact information, map and directions, contact form, opening hours, services, ratings, photos, videos and announcements from ਸਿੱਖ ਵਿੱਦਿਅਕ ਬੋਰਡ - Sikh Vidyak Board, Educational Research Center, Sector 28, Chandigarh.

24/04/2026

ਸਿਖ ਵਿਦਿਅਕ ਬੋਰਡ ਦੀ ਵਿੱਦਿਅਕ ਫੇਰੀ ਦੌਰਾਨ ਬੰਡੋਲ਼ ਵਿਖੇ ਚਲ ਰਹੀਆਂ ਗਤੀਵਿਧੀਆਂ ਬਹੁਤ ਪ੍ਰੇਰਕ ਹਨ ।
Jaswinder Singh Jaswinder Singh Advocate
ਅਕਾਲ ਪੁਰਖ ਕੀ ਫੌਜ- Akaal Purkh Ki Fauj-APKF

25/02/2026

ਸਿੱਖ ਵਿੱਦਿਅਕ ਬੋਰਡ
ਲਈ ਨੋਜਵਾਨ ਨੌਕਰੀ ਲਈ ਚਾਹੀਦੇ ਹਨ।
97813 13636

18/02/2026

ਅਧਿਆਪਕ-ਪ੍ਰਬੰਧਕ-ਮਾਤਾ ਪਿਤਾ-ਵਿੱਦਿਆ ਲਈ ਕੁਝ ਕਰਨ ਲਈ ਜੁੜੋ
www.sikhvidayakboard.org

14/02/2026

APKF Public School, with the blessings of Waheguru Ji, is committed to providing quality education rooted in Sikh values.

APKF Public School - Raising Sikhs of Tomorrow believes in shaping confident, responsible, and compassionate individuals who are prepared to face global challenges while staying connected to their cultural and ethical roots.

With international-standard infrastructure, the school offers a safe, modern, and engaging learning environment for every child. Smart classrooms, well-equipped labs, and activity-based learning help students grow academically, socially, and emotionally.

📞 Contact: +91 98148 98812
📩 Email: [email protected]
📍 Campus: Village Kallah, Tarn Taran–Goindwal Road, Tarn Taran, Punjab

SikhVidayak Board 10/01/2026

*The Sikh Vidyak Board is a global initiative dedicated to enhancing the education standards, cultural identity, and status of Sikh schools worldwide*

*Our mission is to build a strong network of institutions committed to:*

✔️ *Quality education rooted in Sikh values*
✔️ *Teacher and student development*
✔️ *Global collaboration between Sikh educational institutions*
✔️ *Raising the international recognition of Sikh school systems*

*We invite your school to associate with the board and become part of this transformative journey. Join us and help shape the future of Sikh education globally.*

🔗 Register here: https://www.sikhvidayakboard.org/register/school

🌐 Learn more: www.sikhvidayakboard.org

*Together, let’s empower Sikh schools across the world.*
*_Sikh Education. Global Elevation_*

SikhVidayak Board The Sikh Vidayak Board (SVB) website (https://sikhvidayakboard.org) is an official platform dedicated to supporting and revitalizing Sikh educational institutions. It promotes education rooted in Sikh philosophy, heritage, and the teachings of Guru Granth Sahib Ji, with a focus on moral values, comp...

07/01/2026

ਸਿੱਖ ਸਕੂਲਾਂ ਦੀ ਗੁਣਵੱਤਾ ਵਧਾਉਣ ਲਈ ਕੰਮ ਕਰਨਾ ਸਮੇਂ ਦੀ ਲੋੜ ਹੈ।
ਆਓ ਇਸ ਪਾਸੇ ਧਿਆਨ ਦੇਈਏ ।
ਅਕਾਲ ਪੁਰਖ ਕੀ ਫੌਜ- Akaal Purkh Ki Fauj-APKF

06/07/2025

ਖਾਲਸਾ ਜੀ ਦੀ ਵਿੱਦਿਅਕ ਪ੍ਰਫੁੱਲਤਾ
2024 ਤੋ 2049

ਸਿੱਖ ਵਿੱਦਿਅਕ ਬੋਰਡ

06/06/2025

ਸਿੱਖ ਵਿੱਦਿਅਕ ਬੋਰਡ ਕੀ ਹੈ ? ਖਾਲਸਾ ਜੀ ਦੀ ਵਿੱਦਿਅਕ ਪ੍ਰਫੁੱਲਤਾ ਦਾ ਨਿਸ਼ਾਨਾ ਕੀ ਹੈ ?
ਕੀ ਸਿੱਖ ਕੌਮ ਨੂੰ ਇਕ ਨਵੀਂ ਦਿਸ਼ਾ ਦਿੱਤੀ ਜਾ ਰਹੀ ਹੈ ?
ਇਹਨਾਂ ਸਾਰੇ ਸਵਾਲਾਂ ਦੇ ਜਵਾਬ ਦੇ ਰਹੇ ਹਨ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਜੀ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਸਰਪ੍ਰਸਤ ਪੰਥਕ ਤਾਲਮੇਲ ਸੰਗਠਨ, ਸ: ਜਸਵਿੰਦਰ ਸਿੰਘ ਜੀ ਐਡਵੋਕੇਟ ਸਾਬਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫਾਉਂਡਰ ਅਕਾਲ ਪੁਰਖ ਕੀ ਫ਼ੌਜ, ਸ ਬਲਵਿੰਦਰ ਸਿੰਘ ਜੀ ਜੌੜਾਸਿੰਘਾ ਸਾਬਕਾ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ | ਸਵਾਲ ਜਵਾਬ ਕਰ ਰਹੇ ਹਨ ਸਰਦਾਰ ਰਛਪਾਲ ਸਿੰਘ ਜੀ ਅਤੇ ਸ ਹਰਪ੍ਰੀਤ ਸਿੰਘ ਜੀ |

🎙️ What is the Sikh Vidyak Board?
What is the vision behind the educational upliftment of the Khalsa Panth?
Is the Sikh community being guided toward a new educational direction?

All these important questions are being addressed in our latest podcast episode by:

🔹 Singh Sahib Giani Keval Singh Ji – Former Jathedar, Takht Sri Damdama Sahib, Patron, Panthak Talmel Sangathan
🔹 S. Jaswinder Singh Ji Advocate – Ex Member, Shiromani Gurdwara Parbandhak Committee, Founder – Akal Purakh Ki Fauj
🔹 S. Balwinder Singh Ji Jaurasingha – Former Secretary, SGPC

🎤 The discussion is moderated by Sardar Rachhpal Singh Ji and S. Harpreet Singh Ji.

Watch the full discussion to understand the vision, values, and initiatives that Sikh Vidyak Board is bringing for the educational future of the Sikh community.

🌐 Website: www.sikhvidayakboard.com
📧 Email: [email protected]
📞 Contact: +91 92636 36565 | 98781 16879 | 85448 09881



Photos from ਸਿੱਖ ਵਿੱਦਿਅਕ ਬੋਰਡ - Sikh Vidyak Board's post 24/05/2025

ਸਿੱਖ ਵਿਦਿਆਕ ਬੋਰਡ ਵੱਲੋਂ ਅਧਿਆਪਕਾਂ ਲਈ ਵਿਸ਼ੇਸ਼ ਵਰਕਸ਼ਾਪ!

ਅੱਜ ਸਿੱਖ ਵਿਦਿਆਕ ਬੋਰਡ ਦੀ ਟੀਮ ਵੱਲੋਂ ਅਧਿਆਪਕਾਂ ਲਈ ਇੱਕ ਬਹੁਤ ਹੀ ਸ਼ਾਨਦਾਰ ਅਤੇ ਕਾਰਗਰ ਵਰਕਸ਼ਾਪ ਕਰਵਾਈ ਗਈ ਜੋ ਕਿ Comprehension ਅਤੇ Reading Skills 'ਤੇ ਕੇਂਦਰਿਤ ਸੀ।

ਇਸ ਵਰਕਸ਼ਾਪ ਵਿਚ ਸ. ਗੁਰਦੀਪ ਸਿੰਘ ਜੀ ਨੇ ਅਧਿਆਪਕਾਂ ਨਾਲ ਇੰਟਰਐਕਟਿਵ ਢੰਗ ਨਾਲ ਵਿਚਾਰ ਸਾਂਝੇ ਕੀਤੇ, ਨਵੇਂ ਤਰੀਕੇ ਸਿਖਾਏ ਅਤੇ ਪਾਠ ਪੜ੍ਹਨ ਨੂੰ ਸਮਝਣ ਵਾਲੀ ਕਲਾ ਵਿੱਚ ਤਬਦੀਲ ਕਰਨ 'ਤੇ ਜ਼ੋਰ ਦਿੱਤਾ।

ਇਸ ਵਰਕਸ਼ਾਪ ਦਾ ਮਕਸਦ ਸੀ ਕਿ ਅਧਿਆਪਕ ਸਿਰਫ ਪੜ੍ਹਾਉਣ ਤੱਕ ਹੀ ਸੀਮਤ ਨਾ ਰਹਿਣ, ਬਲਕਿ ਵਿਦਿਆਰਥੀਆਂ ਨੂੰ ਸੋਚਣ, ਵਿਸ਼ਲੇਸ਼ਣ ਕਰਨ ਅਤੇ ਸਿੱਖਣ ਲਈ ਉਤਸ਼ਾਹਤ ਕਰਨ।

ਸਿੱਖ ਵਿਦਿਆਕ ਬੋਰਡ ਦੀ ਟੀਮ ਨੂੰ ਲੱਖ ਲੱਖ ਵਧਾਈ ਜੋ ਅਧਿਆਪਕਾਂ ਦੇ ਵਿਕਾਸ ਲਈ ਇਹ ਉੱਦਮ ਲੈ ਰਹੀ ਹੈ।

Empowering Educators through Comprehension and Reading Skills!

Today, under the banner of the Sikh Vidyak Board, we conducted a highly engaging and interactive teacher training workshop focused on Comprehension and Reading Skills.

We were honored to have S. Gurdip Singh Ji as the facilitator, who led the session with practical strategies, lively interactions, and deep insights into making reading an empowering tool for both teachers and students.

The workshop emphasized not just reading, but understanding—turning passive reading into active learning.

A heartfelt thanks to all the participating educators for their energy and involvement, and to the entire team at Sikh Vidyak Board for organizing such a meaningful session.

www.sikhvidayakboard.org


#ਅਧਿਆਪਕ_ਸੱਸ਼ਕਤੀਕਰਨ #ਸਿੱਖ_ਸਿੱਖਿਆ #ਪੜ੍ਹਨਦੀਸਮਝ

12/05/2025
10/05/2025

ਆਦਰਯੋਗ ਜੀਓ!
ਬੁੱਢੇਵਾਲ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਜ਼ਿਲ੍ਹੇ ਲੁਧਿਆਣਾ ਵਿਖੇ ਗਿਆਨ ਪਰਗਾਸ ਟਰੱਸਟ ਵਲੋਂ ਚਲਦੇ ਭਾਈ ਤਖਤ ਸਿੰਘ ਜੀ ਸਿੱਖ ਕੰਨਿਆ ਮਹਾਂ ਵਿਦਿਆਲਾ ਲਈ ਗੁਰਸਿੱਖ ਧੀਆਂ ਵਾਸਤੇ ਦਾਖਲਾ ਦਾ ਸੁਨਿਹਰੀ ਮੌਕਾ ਹੈ ਜੀ। ਆਪਣੇ ਆਪਣੇ ਇਲਾਕੇ ਅਤੇ ਸੰਪਰਕ ਵਾਲੇ ਥਾਵਾਂ ਤਥਾ ਪਰਵਾਰਾਂ ਨੂੰ ਇਹ ਜਾਣਕਾਰੀ ਜਰੂਰ ਦਿਓ ਜੀ। ਧੀਆਂ ਦੇ ਵੱਡੇ ਭਵਿੱਖ ਲਈ ਇਸ ਪਰਉਪਕਾਰੀ ਸੇਵਾ ਦਾ ਲਾਭ ਦਿਵਾਉਣ ਲਈ ਪਹਿਲ ਕਰੋ ਜੀ। ਸਮਾਂ ਕੱਢਕੇ ਆਪ ਜੀ ਆਓ ! ਬਹੁਤ ਨੇਕ ਭਾਵਨਾ ਦੀ ਸੇਵਾ ਵਿਚ ਤਨ ਮਨ ਧਨ ਨਾਲ ਸਹਿਯੋਗ ਵੀ ਕਰੋ ਜੀ।
ਕੇਵਲ ਸਿੰਘ
ਸਾਬਕਾ ਜਥੇਦਾਰ ਤਖਤ ਸ਼੍ਰੀ ਦਮਦਮਾ ਸਾਹਿਬ।

ਅਕਾਲ ਪੁਰਖ ਕੀ ਫੌਜ- Akaal Purkh Ki Fauj-APKF
Khalsa Aid International

Want your school to be the top-listed School/college in Chandigarh?

Click here to claim your Sponsored Listing.

Location

Address


Sector 28
Chandigarh
160002