ਸਾਡਾ Punjab

ਸਾਡਾ Punjab Like and share this page

ਇਹ 👍🏻ਨੇ ਸਰਦਾਰ ਮੋਹਨ ਸਿੰਘ ਜੀ, ਜਿੰਨ੍ਹਾਂ ਨੇ 2nd (ਦੂਜੇ) ਵਿਸ਼ਵ ਯੁੱਧ ਵਿੱਚ ਜਰਮਨ ਲਈ ਲੜਾਈ ਲੜੀ ਸੀ1 ਲੜਾਈ ਤੋਂ ਬਾਦ ਹਿਟਲਰ ਨੇ ੳੁਨ੍ਹਾਂ ਨੂੰ...
09/01/2019

ਇਹ 👍🏻ਨੇ ਸਰਦਾਰ ਮੋਹਨ ਸਿੰਘ ਜੀ, ਜਿੰਨ੍ਹਾਂ ਨੇ 2nd (ਦੂਜੇ) ਵਿਸ਼ਵ ਯੁੱਧ ਵਿੱਚ ਜਰਮਨ ਲਈ ਲੜਾਈ ਲੜੀ ਸੀ1 ਲੜਾਈ ਤੋਂ ਬਾਦ ਹਿਟਲਰ ਨੇ ੳੁਨ੍ਹਾਂ ਨੂੰ ਇਨਾਮ ਦੇਣਾ ਚਾਹਿਅਾ ਤਾਂ ਸ. ਮੋਹਨ ਸਿੰਘ ਜੀ ਨੇ ਕਿਹਾ ਕਿ ਤੁਸੀਂ ਸਾਨੂੰ ਚੰਗੇ ਹਥਿਅਾਰ ਦਿੳੁ ਕਿੳੁਂਕਿ ਅਸੀਂ ਅਾਵਦੇ ਦੇਸ਼ ਨੂੰ ਅਜਾਦ ਕਰਵਾੳੁਣਾ ਹੈ ਤਾਂ ਹਿਟਲਰ ਨੇ ੳੁਨ੍ਹਾਂ ਨੂੰ ਅਤਿ ਅਾਧੁਨਿਕ ਤੇ ਵਧੀਆ ਹਥਿਅਾਰ ਦਿੱਤੇ ਤੇ ੳੁਹੀ ਹਥਿਅਾਰ ਅਜਾਦ ਹਿੰਦ ਫੌਜ ਨੇ ਅੰਗਰੇਜਾਂ ਖਿੱਲਾਫ ਲੜਾਈ 'ਚ ਵਰਤੇ1 ਸੱਚਾਈ ਇਹ ਹੈ ਕਿ ਰੰਗੂਨ ਦੀ ਲੜਾਈ ਵਿੱਚ 50,000 ਅੰਗਰੇਜ ਫੌਜ ਮਾਰੇ ਜਾਣ ਤੋਂ ਬਾਅਦ ਅੰਗਰੇਜਾਂ ਦੀ ਕਮਰ ਟੁੱਟ ਗਈ ਤਾਂ ੳੁਨ੍ਹਾਂ ਨੇ ਭਾਰਤ ਛੱਡਣ ਦਾ ਫੈਸਲਾ ਕੀਤਾ ਪਰ ਕਾਂਗਰਸ ਨੇ ਸਾਰਾ ਸਿਹਰਾ (credit) ਗਾਂਧੀ ਦੇ ਚਰਖੇ ਨੂੰ ਦੇ ਦਿੱਤਾ1 ਇੰਨ੍ਹਾਂ ਨੇ ਸ. ਮੋਹਨ ਸਿੰਘ ਵਰਗੇ ਮਹਾਨ ਯੋਧੇ ਦਾ ਨਾਂ ਇਤਿਹਾਸ ਵਿੱਚੋਂ ਗਾਯਬ ਕਰ ਦਿੱਤਾ1 ਇਸ ਮਹਾਨ ਯੋਧੇ ਨੂੰ ਮੇਰਾ ਸਲਾਮ...

08/01/2019
04/12/2018
06/11/2018

Celebrate the magic and joys of Diwali

Wishing all of you a very happy and safe diwali😄

28/09/2018

*ਕਿਸੇ ਵੀ ਬਾਬਾ ਜੀ ਨੂੰ ਕਿਸੇ ਰੱਬ ਜਾਂ ਭਗਵਾਨ ਤੇ ਵਿਸ਼ਵਾਸ਼ ਨਹੀਂ ਹੁੰਦਾ ਹੈ।*

ਬਾਬਾ ਜੀ Z ਸਕਿਓਰਿਟੀ ਚ ਬੈਠ ਕੇ ਕਹਿੰਦੇ ਨੇ ਕਿ ਜਿਉਣਾ ਮਰਨਾ ਉਪਰਵਾਲੇ ਦੇ ਹੱਥ ਚ ਹੈ।
ਅੰਧਭਗਤ ਸ਼ਰਧਾਲੂ ਸ਼ਰਧਾ ਨਾਲ ਸੁਣਦੇ ਨੇ,,,
*ਪਰ ਸੋਚਦੇ ਨਹੀ।*

ਬਾਬਾ ਜੀ ਦੌਲਤ ਦੇ ਢੇਰ ਤੇ ਬੈਠ ਕੇ ਕਹਿੰਦੇ ਨੇ ਕਿ , *"ਮੋਹ-ਮਾਇਆ ਤਿਆਗ ਦੇਵੋ...!"*
ਪਰ, ਉਤਰਾਧਿਕਾਰੀ ਆਪਣੇ ਪੁੱਤਰ ਨੂੰ ਬਣਾਉਂਦੇ ਨੇ...!
ਅੰਧਭਗਤ ਸ਼ਰਧਾਲੂ ਸ਼ਰਧਾ ਨਾਲ ਸੁਣਦੇ ਨੇ..
*ਪਰ ਸੋਚਦੇ ਨਹੀਂ....!*

ਭਗਤਾਂ ਨੂੰ ਲੱਗਦਾ ਹੈ ਕਿ, ਓਹਨਾ ਦੇ ਸਾਰੇ ਮਸਲੇ ਬਾਬਾਜ਼ੀ ਹੱਲ ਕਰਦੇ ਨੇ,,,,
ਪਰ, ਜਦੋ ਬਾਬਾਜ਼ੀ ਵੱਡੇ ਵੱਡੇ ਮਸਲਿਆਂ ਚ ਫਸ ਜਾਂਦੇ ਨੇ, ਫਿਰ ਬਾਬਾਜ਼ੀ ਦੇਸ਼ ਦੇ ਵੱਡੇ ਵਕੀਲਾਂ ਦੀ ਮਦਦ ਲੈਂਦੇ ਨੇ..!
ਅੰਧਭਗਤ ਸ਼ਰਧਾਲੂ ਬਾਬਾਜ਼ੀ ਲਈ ਦੁਖੀ ਹੁੰਦੇ ਨੇ...,
*ਪਰ ਸੋਚਦੇ ਨਹੀਂ ....!*

ਭਗਤ ਬਿਮਾਰ ਹੁੰਦੇ ਨੇ... ਡਾਕਟਰ ਤੋਂ ਇਲਾਜ ਕਰਾਉਂਦੇ ਨੇ...!
ਪਰ, ਜਦੋ ਠੀਕ ਹੋ ਜਾਂਦੇ ਨੇ ਤਾਂ, ਕਹਿੰਦੇ ਹਨ, ਬਾਬਾਜ਼ੀ ਨੇ ਬਚਾ ਲਿਆ..!"
ਜਦੋਂ ਬਾਬਾ ਜੀ ਬਿਮਾਰ ਹੁੰਦੇ ਨੇ ਤਾਂ, ਦੇਸ਼ ਦੇ ਵੱਡੇ ਡਾਕਟਰਾਂ ਤੋਂ ਮਹਿੰਗੇ ਹਸਪਤਾਲ ਚ ਇਲਾਜ ਕਰਵਾਉਂਦੇ ਨੇ ैं...!
ਅੰਧਭਗਤ ਸ਼ਰਧਾਲੂ ਬਾਬੇ ਦੇ ਠੀਕ ਹੋਣ ਲਈ ਦੁਆਵਾਂ ਕਰਦੇ ਨੇ...,
*ਪਰ ਸੋਚਦੇ ਨਹੀਂ..!*

ਅੰਧਭਗਤ ਆਪਣੇ ਬਾਬੇ ਨੂੰ ਭਗਵਾਨ ਸਮਝਦੇ ਨੇ...
ਓਹਨਾ ਦੇ ਚਮਤਕਾਰ ਦੀਆਂ ਸੌ ਸੌ ਕਹਾਣੀਆਂ ਸੁਣਾਉਂਦੇ ਨੇ...!
ਪਰ, ਜਦੋਂ ਬਾਬਾ ਕਿਸੇ ਅਪਰਾਧ ਚ ਜੇਲ ਜਾਂਦੇ ਨੇ, ਫਿਰ ਬਾਬੇ ਕੋਈ ਚਮਤਕਾਰ ਨਹੀਂ ਦਿਖਾਉਂਦੇ..! ਫਿਰ, ਅੰਧਭਗਤ, ਬਾਬੇ ਲਈ ਲੜਦੇ ਮਰਦੇ ਨੇ, *ਪਰ ਅੰਧਭਗਤ ਸ਼ਰਧਾਲੂ ਫਿਰ ਵੀ ਸੋਚਦੇ ਨਹੀਂ...!*

*ਇੰਸਾਨ ਅੱਖਾਂ ਤੋਂ ਅੰਨ੍ਹਾ ਹੋਵੇ ਤਾਂ, ਉਸਦੀਆਂ ਬਾਕੀ ਗਿਆਨ ਇੰਦ੍ਰੀਆਂ ਜਿਆਦਾ ਕੰਮ ਕਰਨ ਲਗਦੀਆਂ ਨੇ..! ਪਰ, ਅਕਲ ਦੇ ਅੰਨਿਆ ਦੀ ਕੋਈ ਵੀ ਗਿਆਨ ਇੰਦ੍ਰੀ ਕੰਮ ਨਹੀਂ ਕਰਦੀ...! ਅੰਤ,,, ਤਰਕਸ਼ੀਲ ਬਣੋ ਅਕਲ ਦੇ ਅੰਨ੍ਹੇ ਨਹੀਂ ..ਕੁਦਰਤ ਅਤੇ ਮਹਾਨ ਲੋਕਾਂ ਬਾਰੇ ਜਾਣੋ ਅਤੇ ਸਮਝੋ ਡੇਰਿਆਂ ਅਤੇ ਪਾਖੰਡੀ ਲੋਕਾਂ ਤੋ ਬਚੋ । ਭਗਤ ਬਣੋ , ਅੰਨੇ ਨਾ ਬਣੋ ।*
-copied

  TO REAL HERO OF OUR COUNTRY👍HAPPY BIRTHDAY TO GREAT MARTYR   JI 🙏
28/09/2018

TO REAL HERO OF OUR COUNTRY👍
HAPPY BIRTHDAY TO GREAT MARTYR JI

🙏

 #वो_कैसी_औरतें_थींवो कैसी औरतें थीं जो गीली लकड़ियों को फूंक कर चूल्हा जलाती थींजो सिल पर सुर्ख़ मिर्चें पीस कर सालन पक...
30/08/2018

#वो_कैसी_औरतें_थीं

वो कैसी औरतें थीं

जो गीली लकड़ियों को फूंक कर चूल्हा जलाती थीं
जो सिल पर सुर्ख़ मिर्चें पीस कर सालन पकाती थीं,

सुबह से शाम तक मसरूफ़, लेकिन मुस्कुराती थीं
भरी दोपहर में सर अपना ढक कर मिलने आती थीं,

जो पंखे हाथ से झलती थीं और बस पान खाती थीं
जो दरवाज़े पे रुक कर देर तक रस्में निभाती थीं
पलंगों पर नफासत से दरी चादर बिछाती थीं,

बसद इसरार महमानों को सिरहाने बिठाती थीं
अगर गर्मी ज़्यादा हो तो रुहआफ्ज़ा पिलाती थीं,

जो अपनी बेटियों को स्वेटर बुनना सिखाती थीं
जो "क़लमे" काढ़ कर लकड़ी के फ्रेमों में सजाती थीं ल,

दुआयें फूंक कर बच्चो को बिस्तर पर सुलाती थीं
अपनी जा-नमाज़ें मोड़ कर तकिया लगाती थीं,

कोई साईल जो दस्तक दे, उसे खाना खिलाती थीं
पड़ोसन मांग ले कुछ तो बा-ख़ुशी देती दिलाती थीं,

जो रिश्तों को बरतने के कई गुर सिखाती थीं
मुहल्ले में कोई मर जाए तो आँसू बहाती थीं,

कोई बीमार पड़ जाए तो उसके पास जाती थीं
कोई त्योहार पड़ जाए तो खूब मिलजुल कर मनाती थीं,

वह क्या दिन थे किसी भी दोस्त के हम घर जो जाते थे
तो उसकी माँ उसे जो देतीं वह हमको खिलाती थीं,

मुहल्ले में किसी के घर अगर शादी की महफ़िल हो
तो उसके घर के मेहमानों को अपने घर सुलाती थीं,

वो कैसी औरतें थीं.......

मैं जब गांव अपने जाता हूँ तो फुर्सत के ज़मानों में
उन्हें ही ढूंढता फिरता हूं, गलियों और मकानों में,

मगर अपना ज़माना साथ लेकर खो गईं हैं वो
किसी एक क़ब्र में सारी की सारी सो गईं हैं वो... 😔

✔
04/08/2018

✔

01/08/2018

Address

Chandigarh
160017

Website

Alerts

Be the first to know and let us send you an email when ਸਾਡਾ Punjab posts news and promotions. Your email address will not be used for any other purpose, and you can unsubscribe at any time.

Shortcuts

Share

Category