Anyone interested for the Music Teacher job
at Ferozepur
Salary about 25,000 per month
Contact 9872705168
Music Teacher Union, Punjab
An organisation to promote Music Education
Reputed CBSE Affiliated school at Ferozepur, required M/Female classical (Kathak) Dance Teacher.
Handsome Salary ,above 20,000/-
Contact:- 9872705168
All the best
Just subscribe the youtube channel also.
https://youtu.be/AMKjaJYyU6c
Wonderful way to express feelings--Good luck.
https://www.facebook.com/VoiceofGurAnhad/videos/2678745455784572/
Please open the link and find a multi talented upcoming Singer...for bringing something different colours of music.
https://www.facebook.com/pg/VoiceofGurAnhad/about/
Prof. Gursewak Singh
State Chief Director Punjab(ACFI) Ex.Distt.President AAP Faridkot
Ex.Political Secretary to MP Lok Sabha Faridkot
●
ਦੋਸਤੋ...
ਮੈਂ ਕਾਫੀ ਦਿੰਨਾ ਦੇ ਵਿਚਾਰ ਤੋਂ ਬਾਅਦ ਅੱਜ World Music Day and Father's Day ਦੇ ਦਿਨ ਪੰਜਾਬੀ ਗਾਇਕੀ ਦੀ ਦੁਨੀਆ ਵਿੱਚ ਕਦਮ ਰੱਖਣ ਦਾ ਫੈਸਲਾ ਲਿਆ ਹੈ। ਬਹੁੁਤ ਹੋ ਗਿਆ ਕਿ ਕਈ ਅਖੌਤੀ ਗਾਇਕਾਂ ਅਤੇ ਗੀਤਕਾਰਾਂ ਨੇ ਸੰਗੀਤ ਅਤੇ ਸਮਾਜ ਦਾ ਬੇੜਾ ਗਰਕ ਕੀਤਾ ਹੋਇਆ । ਇਹਨਾਂ ਵਿਰੁੱਧ ਬਹੁਤ ਵਾਰ ਲਿਖਿਆ,ਬੋਲਿਆ ਟਿੱਪਣੀਆਂ ਵੀ ਕੀਤੀਆਂ ਅਤੇ ਕੁੱਝ ਚੰਗੇ ਵਿਦਵਾਨਾਂ ਨੇ ਇਸ ਬਾਰੇ ਕਈ ਆਰਟੀਕਲ ਵੀ ਲਿਖੇ ਜੋ ਮੈਂ ਦੁਬਾਰਾ Fb ਸ਼ੇਅਰ ਵੀ ਕਰਾਂਗਾ।
ਮੇਰਾ ਵਿਚਾਰ ਹੈ ਕਿ ਸਿਰਫ ਬੋਲਣ ਜਾਂ ਨਿੰਦਣ ਨਾਲ ਕੁੱਝ ਨੀ ਹੋਣਾ ਸਗੋਂ ਕੁੱਝ ਆਪ ਵੀ ਕਰਨਾ ਪੈਣਾ ।ਕਈ ਲੋਕਾਂ ਦਾ ਕਹਿਣਾ ਹੈ ਕਿ ਜੋ ਕੁੱਝ ਬਜ਼ਾਰ ਵਿੱਚ ਮਿਲਦਾ ਹੈ ਓਹੀ ਲੋਕ ਖਰੀਦਦੇ ਹਨ, ਜਿਸ ਤਰਾਂ ਦੇ ਗੀਤ ਟੀਵੀ 'ਤੇ ਵਾਰ ਵਾਰ ਚੱਲਣਗੇ, ਲੋਕ ਵੀ ਓਹੀ ਦੇਖਣਾ ਸੁਣਨਾ ਸ਼ੁਰੂ ਕਰ ਦਿੰਦੇ ਨੇ ਕਿਉਂਕਿ ਮੈਂ ਚੰਗੀ ਤਰਾਂ ਸਮਝਦਾ ਹਾਂ ਕਿ ਸੰਗੀਤ ਦਾ ਪ੍ਰਭਾਵ ਮਨ 'ਤੇ ਕਿਵੇਂ ਪੈਂਦਾ ਹੈ, ਬੱਸ ਇੱਕ ਦੌੜ ਜਿਹੀ ਲੱਗੀ ਹੋਈ ਏ ਗਾਇਕਾਂ ਚ ਕਿ ਕੌਣ ਜਿਆਦਾ ਹੱਦ ਟੱਪਦਾ ਏ ਫੁਕਰਪੁਣੇ ਦੀ ਓਹਨਾ ਨੂੰ ਇਹ ਨੀ ਸਮਝ ਆਉਂਦੀ ਕਿ ਮਨੋਰੰਜਨ ਕਰਨ ਲਈ ਹੋਰ ਬਹੁਤ ਵਿਸ਼ੇ ਨੇ ਸੰਗੀਤ ਵਿੱਚ। ਰੀਸੋ-ਰੀਸ ਸੰਗੀਤ ਦਾ ਸਹਾਰਾ ਲੈਕੇ ਸਮਾਜ ਨੂੰ ਗੰਧਲਾ ਕਰ ਰਹੇ ਨੇ ਕੁੱਝ ਅਖੌਤੀ ਗਾਇਕ ਤਾਂ ਇੱਕ ਸੰਗੀਤ ਵਿਸ਼ੇ ਨਾਲ ਸੰਬੰਧ ਰੱਖਦਿਆਂ ਇਹ ਮੇਰੀ ਨੈਤਿਕ ਜਿੰਮੇਵਾਰੀ ਵੀ ਬਣਦੀ ਹੈ।
ਅੱਜ ਕੱਲ ਗਾਇਕ ਬਣਨਾ ਕੋਈ ਔਖਾ ਕੰਮ ਨਹੀਂ ਪਰ ਮੈਂ ਗਾਇਕ ਬਣਨ ਨਹੀਂ ਸਗੋਂ ਅਾਪਣੀ ਗੱਲ ਕਹਿਣ ਦੇ ਮਕਸਦ ਨਾਲ ਇਸ ਸੰਗੀਤਕ ਇੰਡਸਟਰੀ ਵਿੱਚ ਸ਼ਾਮਿਲ ਹੋਣ ਜਾ ਰਿਹਾ ਹਾਂ,ਕਹਿੰਦੇ ਨੇ ਕਿ ਜੇ ਚਿੱਕੜ ਨੂੰ ਸਾਫ ਕਰਨਾ ਤਾਂ ਉੁੁੁੁਸ ਵਿੱਚ ਉਤਰਨਾ ਪਵੇਗਾ ਸੋ ਇੱਕ ਚੰਗੀ ਉਮੀਦ ਨਾਲ ਜਲਦ ਹੀ ਹਾਜ਼ਰ ਹੋਵਾਂਗਾ।
" ਵਹੀ ਸੁਰ, ਵਹੀ ਸੰਗੀਤ, ਵਹੀ ਸਾਜ਼ ਹੋਗਾ
ਬਸ ਕਲਮ ਮੇਰੀ,ਆਵਾਜ਼ ਮੇਰੀ ਅੋਰ ਮੇਰਾ ਅੰਦਾਜ਼ ਹੋਗਾ"
ਗੁਰਸੇਵਕ ਸਿੰਘ ਉਰਫ ਗੁਰਅਨਹਦ
20/06/2017
World Music Day is being organised by Sur Angan Punjab.
Plz Reach at Music department Govt Barjindra College, Faridkot
on 21 June, 2017,
Time 4:30 pm.
10/06/2017
27/08/2016
Punjab Degree College Faridkot with collaboration of Sur Aangan Punjab is going to organise a Musical evening " Surili Sham " with Dr. Rajesh Mohan.
on 29 Aug 2016
at 5 pm.
All music lovers are invited.
contact :- Gursewak 9872705168
Click here to claim your Sponsored Listing.
Location
Category
Telephone
Website
Address
Chandigarh