SDCC : 2010-13 Batch

SDCC : 2010-13 Batch

Share

SDCC Students of batch 2010-13.. You had three years to be irresponsible here. Relax. Work is for people with jobs. So, stay out late. Spend money you don't have.

You'll never remember class time, but you'll remember time you wasted hanging out with your friends. Go out on Tuesday with your friends when you have a paper due Wednesday. Drink 'til sunrise. The work never ends, but college does...

ਇਹਨੂੰ ਦਿੰਦੇ ਨੇ ਅਜ਼ਾਦੀਆਂ ਦਾ ਨਾਂ !!

ਪੰਜਾਬ ਸਰਕਾਰ, ਇੱਥੋਂ ਦੀ ਅਫ਼ਸਰਸ਼ਾਹੀ,  ਤੇ ਉਚੇਰੀ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਦੁਆਰਾ ਮਿਲੀਭੁਗਤ ਨਾਲ ਮਿਥ ਕੇ ਕਰਵਾਈ ਗਈ ਅਦਾਲਤੀ ਬੇਇਨਸਾਫ਼ੀ  ਖ਼ਿਲਾਫ਼ ਆਵਾਜ਼ ਉਠਾਉਂਦੇ ਪੰਜਾਬ ਦੇ ਉੱਚ ਯੋਗਤਾ ਪ੍ਰਾਪਤ ਨੌਜਵਾਨਾਂ ਦੀ ਗੱਲ ਸੁਣਨ ਤੋਂ ਇਨਕਾਰ ਕਰਨਾ ਤੇ  ਪਸ਼ੂਆਂ ਵਾਂਗ ਡੱਕਰ ਕੇ ਬੱਸਾਂ ਵਿੱਚ ਬਿਠਾ ਕੇ ਥਾਣਿਆਂ ਵਿੱਚ ਲੈ ਜਾਣਾ, ਇਹ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ। ਜਿਹੜੀ ਆਮ ਲੋਕਾਂ ਦੀ ਸਿਹਤ ਆਮ ਲੋਕਾਂ ਦੀ ਸਿੱਖਿਆ ਆਮ ਲੋਕਾਂ ਦੇ ਰੁਜ਼ਗਾਰ ਦੀਆਂ ਗੱਲਾਂ ਕਰ ਕਰ ਕੇ ਝੂਠੇ ਵਾਅਦੇ ਕਰ ਕੇ ਲਾਰੇ ਲਾ ਕੇ ਸੱਤਾ ਦੀ ਪੌੜੀ ਚੜ੍ਹੀ ਹੈ। 1158 ਸਹਾਇਕ ਪ੍ਰੋਫ਼ੈਸਰ ਤੇ ਲਾਇਬ੍ਰੇਰੀਅਨ ਦੀ ਭਰਤੀ ਦਾ ਨੋਟੀਫਿਕੇਸ਼ਨ ਰੱਦ ਹੋਣ ਦਾ ਅਦਾਲਤੀ ਫ਼ੈਸਲਾ ਪੰਜਾਬ ਦੀ ਉਚੇਰੀ ਸਿੱਖਿਆ ਦੇ ਕਫ਼ਨ ਵਿਚ ਆਖਰੀ ਕਿੱਲ ਹੈl  ਹਰ ਛੋਟੀ ਛੋਟੀ ਗੱਲ ਤੇ ਵੱਡੇ ਐਲਾਨ ਕਰਨ ਵਾਲੀ ਸਰਕਾਰ ਪਾਸੋਂ ਅਜੇ ਤਕ ਇਕ ਬਿਆਨ ਵੀ ਨਹੀਂ ਸਰਿਆ ਹੈ ਜਿਹੜਾ ਇਨ੍ਹਾਂ ਨੌਜਵਾਨਾਂ ਦੇ ਜ਼ਖ਼ਮਾਂ ਤੇ ਮੱਲ੍ਹਮ ਲਾ ਸਕੇ  । ਆਜ਼ਾਦੀ ਦੇ ਪਚੱਤਰਵੇਂ ਵਰ੍ਹੇ ਤੇ ਤਿਰੰਗਾ ਲਹਿਰਾਉਂਦੇ ਮੁੱਖ ਮੰਤਰੀ ਨੂੰ ਮਿਲਣ ਲਈ  ਪੰਜਾਬ ਦੀ ਨੌਜਵਾਨੀ ਨੂੰ ਹੱਥ ਵਿੱਚ ਕਾਲੀਆਂ ਝੰਡੀਆਂ ਫੜ ਕੇ ਉਹਦੇ ਦਰਾਂ ਤੱਕ ਪੁੱਜਣਾ ਪਿਆ।  ਪਰ ਫਿਰ ਵੀ ਕੋਈ ਸੁਣਵਾਈ ਨਹੀਂ ਹੈ ਦਰਾਂ ਤੱਕ ਪਹੁੰਚ ਵੀ ਨਹੀਂ ਹੋਣ ਦਿੱਤੀ ਜਾਂਦੀ ਉਸ ਤੋਂ ਪਹਿਲਾਂ ਹੀ  ਇਥੋਂ ਦੀ ਪੁਲੀਸ ਡੰਡੇ ਦੇ ਜ਼ੋਰ ਥਾਣਿਆਂ ਤੱਕ ਡੱਕਰ ਕੇ ਲੈ ਜਾਂਦੀ ਹੈ ਇਨ੍ਹਾਂ ਨੌਜਵਾਨਾਂ ਦੀ ਇਹ ਹਕੀਕਤ ਸਾਡੀ ਆਜ਼ਾਦੀ ਸਾਡੇ ਵਿਕਾਸ ਦੇ ਦਾਅਵਿਆਂ ਦਾ ਮੂੰਹ ਚਿੜਾਉਂਦੀ ਹੈ। 
ਗੱਲਬਾਤ ਕਰਕੇ ਮਸਲੇ ਸੁਲਝਾਉਣ ਦੀ ਥਾਂ ਪੁਲਸੀਆ ਜਬਰ ਦਾ ਰਾਹ ਚੁਣਨਾ  ਇਹ ਸਾਬਤ ਕਰਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲੀਆਂ ਪਾਰਟੀਆਂ ਦੀਆਂ  ਸਰਕਾਰਾਂ ਨਾਲੋਂ ਕਿਸੇ ਵੀ ਤਰ੍ਹਾਂ ਵੱਖਰੀ ਨਹੀਂ ਹੈ। ਪਰ ਪੰਜਾਬ ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿਉਂ ਇਹ ਉਹ ਨੌਜਵਾਨ ਨੇ ਜਿਹੜੇ ਦਿਹਾੜੀਆਂ ਕਰਦੇ ਆਰਥਿਕ ਤੰਗੀਆਂ ਨਾਲ ਜੂਝਦਿਆਂ ਉਚੇਰੀਆਂ ਡਿਗਰੀਆਂ ਲੈ ਕੇ ਟੈਸਟ ਕਲੀਅਰ ਕਰਕੇ ਐਮ ਫਿਲ ਪੀਐਚ ਡੀ ਕਰਦਿਆਂ ਅੱਗੇ ਆਏ ਨੇ ਜੇ ਇਨ੍ਹਾਂ ਨੇ ਆਪਣੇ ਆਲੇ ਦੁਆਲੇ ਦੇ ਤੰਗ ਦਮ ਘੋਟੂ ਹਾਲਾਤਾਂ ਨੂੰ ਮਾਤ ਦਿੱਤੀ ਹੈ  ਤਾਂ ਇਨ੍ਹਾਂ ਨੌਜਵਾਨਾਂ ਦਾ ਏਕਾ ਪੰਜਾਬ ਸਰਕਾਰ ਦੇ ਜਬਰ ਨੂੰ ਵੀ ਮਾਤ ਦੇਵੇਗਾ। 

ਪੰਜਾਬ ਸਰਕਾਰ ਮੁਰਦਾਬਾਦ

1158 Assistant Professor & Librarian Front Punjab : Govt. Colleges 19/08/2022

ਇਹਨੂੰ ਦਿੰਦੇ ਨੇ ਅਜ਼ਾਦੀਆਂ ਦਾ ਨਾਂ !! ਪੰਜਾਬ ਸਰਕਾਰ, ਇੱਥੋਂ ਦੀ ਅਫ਼ਸਰਸ਼ਾਹੀ, ਤੇ ਉਚੇਰੀ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਦੁਆਰਾ ਮਿਲੀਭੁਗਤ ਨਾਲ ਮਿਥ ਕੇ ਕਰਵਾਈ ਗਈ ਅਦਾਲਤੀ ਬੇਇਨਸਾਫ਼ੀ ਖ਼ਿਲਾਫ਼ ਆਵਾਜ਼ ਉਠਾਉਂਦੇ ਪੰਜਾਬ ਦੇ ਉੱਚ ਯੋਗਤਾ ਪ੍ਰਾਪਤ ਨੌਜਵਾਨਾਂ ਦੀ ਗੱਲ ਸੁਣਨ ਤੋਂ ਇਨਕਾਰ ਕਰਨਾ ਤੇ ਪਸ਼ੂਆਂ ਵਾਂਗ ਡੱਕਰ ਕੇ ਬੱਸਾਂ ਵਿੱਚ ਬਿਠਾ ਕੇ ਥਾਣਿਆਂ ਵਿੱਚ ਲੈ ਜਾਣਾ, ਇਹ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ। ਜਿਹੜੀ ਆਮ ਲੋਕਾਂ ਦੀ ਸਿਹਤ ਆਮ ਲੋਕਾਂ ਦੀ ਸਿੱਖਿਆ ਆਮ ਲੋਕਾਂ ਦੇ ਰੁਜ਼ਗਾਰ ਦੀਆਂ ਗੱਲਾਂ ਕਰ ਕਰ ਕੇ ਝੂਠੇ ਵਾਅਦੇ ਕਰ ਕੇ ਲਾਰੇ ਲਾ ਕੇ ਸੱਤਾ ਦੀ ਪੌੜੀ ਚੜ੍ਹੀ ਹੈ। 1158 ਸਹਾਇਕ ਪ੍ਰੋਫ਼ੈਸਰ ਤੇ ਲਾਇਬ੍ਰੇਰੀਅਨ ਦੀ ਭਰਤੀ ਦਾ ਨੋਟੀਫਿਕੇਸ਼ਨ ਰੱਦ ਹੋਣ ਦਾ ਅਦਾਲਤੀ ਫ਼ੈਸਲਾ ਪੰਜਾਬ ਦੀ ਉਚੇਰੀ ਸਿੱਖਿਆ ਦੇ ਕਫ਼ਨ ਵਿਚ ਆਖਰੀ ਕਿੱਲ ਹੈl ਹਰ ਛੋਟੀ ਛੋਟੀ ਗੱਲ ਤੇ ਵੱਡੇ ਐਲਾਨ ਕਰਨ ਵਾਲੀ ਸਰਕਾਰ ਪਾਸੋਂ ਅਜੇ ਤਕ ਇਕ ਬਿਆਨ ਵੀ ਨਹੀਂ ਸਰਿਆ ਹੈ ਜਿਹੜਾ ਇਨ੍ਹਾਂ ਨੌਜਵਾਨਾਂ ਦੇ ਜ਼ਖ਼ਮਾਂ ਤੇ ਮੱਲ੍ਹਮ ਲਾ ਸਕੇ । ਆਜ਼ਾਦੀ ਦੇ ਪਚੱਤਰਵੇਂ ਵਰ੍ਹੇ ਤੇ ਤਿਰੰਗਾ ਲਹਿਰਾਉਂਦੇ ਮੁੱਖ ਮੰਤਰੀ ਨੂੰ ਮਿਲਣ ਲਈ ਪੰਜਾਬ ਦੀ ਨੌਜਵਾਨੀ ਨੂੰ ਹੱਥ ਵਿੱਚ ਕਾਲੀਆਂ ਝੰਡੀਆਂ ਫੜ ਕੇ ਉਹਦੇ ਦਰਾਂ ਤੱਕ ਪੁੱਜਣਾ ਪਿਆ। ਪਰ ਫਿਰ ਵੀ ਕੋਈ ਸੁਣਵਾਈ ਨਹੀਂ ਹੈ ਦਰਾਂ ਤੱਕ ਪਹੁੰਚ ਵੀ ਨਹੀਂ ਹੋਣ ਦਿੱਤੀ ਜਾਂਦੀ ਉਸ ਤੋਂ ਪਹਿਲਾਂ ਹੀ ਇਥੋਂ ਦੀ ਪੁਲੀਸ ਡੰਡੇ ਦੇ ਜ਼ੋਰ ਥਾਣਿਆਂ ਤੱਕ ਡੱਕਰ ਕੇ ਲੈ ਜਾਂਦੀ ਹੈ ਇਨ੍ਹਾਂ ਨੌਜਵਾਨਾਂ ਦੀ ਇਹ ਹਕੀਕਤ ਸਾਡੀ ਆਜ਼ਾਦੀ ਸਾਡੇ ਵਿਕਾਸ ਦੇ ਦਾਅਵਿਆਂ ਦਾ ਮੂੰਹ ਚਿੜਾਉਂਦੀ ਹੈ। ਗੱਲਬਾਤ ਕਰਕੇ ਮਸਲੇ ਸੁਲਝਾਉਣ ਦੀ ਥਾਂ ਪੁਲਸੀਆ ਜਬਰ ਦਾ ਰਾਹ ਚੁਣਨਾ ਇਹ ਸਾਬਤ ਕਰਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲੀਆਂ ਪਾਰਟੀਆਂ ਦੀਆਂ ਸਰਕਾਰਾਂ ਨਾਲੋਂ ਕਿਸੇ ਵੀ ਤਰ੍ਹਾਂ ਵੱਖਰੀ ਨਹੀਂ ਹੈ। ਪਰ ਪੰਜਾਬ ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿਉਂ ਇਹ ਉਹ ਨੌਜਵਾਨ ਨੇ ਜਿਹੜੇ ਦਿਹਾੜੀਆਂ ਕਰਦੇ ਆਰਥਿਕ ਤੰਗੀਆਂ ਨਾਲ ਜੂਝਦਿਆਂ ਉਚੇਰੀਆਂ ਡਿਗਰੀਆਂ ਲੈ ਕੇ ਟੈਸਟ ਕਲੀਅਰ ਕਰਕੇ ਐਮ ਫਿਲ ਪੀਐਚ ਡੀ ਕਰਦਿਆਂ ਅੱਗੇ ਆਏ ਨੇ ਜੇ ਇਨ੍ਹਾਂ ਨੇ ਆਪਣੇ ਆਲੇ ਦੁਆਲੇ ਦੇ ਤੰਗ ਦਮ ਘੋਟੂ ਹਾਲਾਤਾਂ ਨੂੰ ਮਾਤ ਦਿੱਤੀ ਹੈ ਤਾਂ ਇਨ੍ਹਾਂ ਨੌਜਵਾਨਾਂ ਦਾ ਏਕਾ ਪੰਜਾਬ ਸਰਕਾਰ ਦੇ ਜਬਰ ਨੂੰ ਵੀ ਮਾਤ ਦੇਵੇਗਾ। ਪੰਜਾਬ ਸਰਕਾਰ ਮੁਰਦਾਬਾਦ 1158 Assistant Professor & Librarian Front Punjab : Govt. Colleges

Questionnaire: Risks Involved in Developing a Responsible Artificial Intelligence in the Digital Healthcare Domain 10/07/2020

https://forms.gle/vqjCF8NbPS9jmYUW9

Hello All,

Would request to please spare 3-4 minutes to fill this questionnaire which would be of great help in our research project.

I know you all must be busy in your work. But your single effort may enable us to derive the fruitful results.

We need 350 responses, hope you will fill it and help us.

Thanks & Regards

Questionnaire: Risks Involved in Developing a Responsible Artificial Intelligence in the Digital Healthcare Domain This questionnaire is purely for ACADEMIC purposes and request you to kindly share your valuable insights! Thank you for your kind support!

01/08/2018

ECONOMICS
Coaching upto Graduation level and special batches for UGC-NET (Dec,2018)
By: PhD scholars and Subject Matter Experts.
Leave a message for details!

13/01/2018
05/10/2017

Woh College ke din….
Kuch baate bhuli hui, kuch pal beete hue,
Har galti ka ek naya bahana, aur fir sabki nazar me aana,
Exam ki puri raat jagna, fir bhi sawal dekhke sar khujana,
Mauka mile to class bunk marna, fir doston k sath canteen jana.
USKI ek jhalak dekhane roj college jana, usko dekhte dekhte attendance bhul jana,
Har pal hai naya sapna, aaj jo tute fir bhi hai apna,
Ye college ke din, In lamho me jindagi jee bhar ke jeena,
Yaad karke in palon ko, Fir jindagi bhar muskurana.

Photos 23/01/2016

Winner of bb9 PRINCE NARULA

07/08/2015

People who want to be the co-administrator of this page ,
kindly leave a message.

Mobile uploads 04/03/2015

And finally, its d Convocation time

Photos 03/03/2014

"bas ek bar wapas lautne ka man karta hai
Aaj har wo din jeene ko man karta hai.

kuch buri batein jo ab acchi lagti hain
kuch batein jo kal ki hi batein lagti hain.

abki baar class attend karne ka man karta hai
Dopahar ki class mein aakhein band karne ko man karta hai.

Doston ke room ki wo baatein yaad aati hai
exam ke time pe wo hasi mazak yaad aati hai,

college ke paas k FLAMES ki yaad aati hai
tab ki bekar lagne wali photos chehre pe hasi laati hai.

Apni galtiyon pe tumse daat khana yaad aata hai.
Par tumhari galti dekhne ka ab bhi mann karta hai.

Ek aisi subah uthne ka mann karta hai
bas ek bar wapas lautne ka man karta hai.

bas ek bar aur
wapas lautne ka man karta hai."

19/09/2013

being a part of SDCC family , i wud lyk to request uh ol - plz b d part of PEACE MARCH to be organised in front of SD college tomorow (20/9/13) at 9.30 am in d luvng memory of our belovd frnd HIMANSHU. ORGANISED BY-his frnds ..

16/09/2013

we will miss uh Himanshu (BBA 3). U wr tru buddy fr evryone.. prayers to gv strength to his family.
RIP !!

Want your school to be the top-listed School/college in Chandigarh?

Click here to claim your Sponsored Listing.

Location

Website

Address


Chandigarh
160017