Computer Adhyapak Union Punjab

Computer Adhyapak Union Punjab jitt ladde lokan di jai janta jai sangharsh ...
punjab de 7000 hajar computer adhyapkan nu smarpit

26/08/2025
04/01/2025
https://youtu.be/VOMiRQK4I_U?si=RoS5EZLBBVHtD5FK
04/01/2025

https://youtu.be/VOMiRQK4I_U?si=RoS5EZLBBVHtD5FK

ਰੋ ਰੋ ਕੇ ਆਪਣੇ ਦੁੱਖ ਦਾ ਇਜ਼ਹਾਰ ਕਰਦੀ ਕੰਪਿਊਟਰ ਅਧਿਆਪਕਾਂ। ਕੰਪਿਊਟਰ ਅਧਿਆਪਕ ਯੂਨੀਅਨ ਸੰਗਰੂਰ ਸੰਗਰਸ਼ ਕਮੇਟੀ।Computer faculty Computer teacher ...

ਸਾਰੇ ਸਤਿਕਾਰ ਯੋਗ ਸਾਥੀਆਂ ਨੂੰ ਬੇਨਤੀ ਹੈ ਕਿ ਸਾਡੇ ਬਹੁਤ ਹੀ ਪਿਆਰੇ ਦੋਸਤ ਗੁਰਮੇਲ ਸਿੰਘ ਬਰਾੜ ਕੰਪਿਊਟਰ ਫੈਕਲਟੀ ਇਸ ਫਾਨੀ ਸੰਸਾਰ ਤੋਂ ਚਲੇ ਗਏ ...
15/08/2023

ਸਾਰੇ ਸਤਿਕਾਰ ਯੋਗ ਸਾਥੀਆਂ ਨੂੰ ਬੇਨਤੀ ਹੈ ਕਿ ਸਾਡੇ ਬਹੁਤ ਹੀ ਪਿਆਰੇ ਦੋਸਤ ਗੁਰਮੇਲ ਸਿੰਘ ਬਰਾੜ ਕੰਪਿਊਟਰ ਫੈਕਲਟੀ ਇਸ ਫਾਨੀ ਸੰਸਾਰ ਤੋਂ ਚਲੇ ਗਏ ਹਨ ਸ੍ਰੀ ਗੁਰਮੇਲ ਸਿੰਘ ਬਾਰੇ ਆਪਾ ਸਾਰੇ ਭਲੀਭਾਂਤੀ ਜਾਣਦੇ ਹਾਂ ਉਹਨਾਂ ਨੇ ਸਾਡੇ ਸੰਘਰਸ਼ ਵਿਚ ਹਮੇਸ਼ਾ ਅਗਾਹ ਵੱਧ ਕੇ ਹਿਸਾ ਲਿਆ ਅਤੇ ਹਮੇਸ਼ਾ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹ ਦੇ ਰਹੇ ।ਪਰਿਵਾਰ ਲਈ ਅਸੀ ਵੀਰ ਦੀ ਕਮੀਂ ਕਦੇ ਪੂਰੀ ਨਹੀਂ ਕਰ ਸਕਦੇ ਪਰ ਵੀਰ ਆਪਣੇ ਪਿੱਛੇ ਦੋ ਧੀਆਂ ਤੇ ਸਾਡੀ ਭੈਣ ਨਿਰਮਲਜੀਤ ਕੌਰ ਛੱਡ ਗਏ ਹਨ ।ਇਸ ਦੁੱਖ ਦੀ ਘੜੀ ਚ ਸਾਰੇ ਵਧ ਚੜ ਕੇ ਆਪਣਾ ਯੋਗਦਾਨ ਪਾਈਏ।
ਹੇਠਾਂ ਸਾਡੀ ਭੈਣ ਨਿਰਮਲਜੀਤ ਕੌਰ w/o ਗੁਰਮੇਲ ਸਿੰਘ ਦਾ ਖਾਤਾ ਭੇਜਿਆ ਜਾ ਰਿਹਾ ਹੈ ।
ਖਾਤੇ ਚ ਪਾ ਕੇ ਸਕਰੀਨ ਸ਼ਾਟ ਜਰੂਰ ਪਾਉ।
ਵਲੋਂ : ਬਲਜਿੰਦਰ ਸਿੰਘ ਫਤਿਹਪੁਰ
ਅਤੇ ਸਮੂਹ ਕੰਪਿਉਟਰ ਅਧਿਆਪਕ
Account No:-31877074452
Ifce Code:-SBIN0000681
Name:-Nirmaljit Kaur

ਅਲਵਿਦਾ ਗੁਰਮੇਲ ਬਾਈ,
14/08/2023

ਅਲਵਿਦਾ ਗੁਰਮੇਲ ਬਾਈ,

ਆਪਣੀ ਆਪਣੀ ਸ਼ਰਧਾ ਮੁਤਾਬਕ ਸਾਰੇ ਸਾਥੀ ਮਦਦ ਕਰੋ, ਸਰਕਾਰ ਸਕੀ ਨਹੀਂ ਬਣਦੀ ਤਾਂ ਕੀ ਹੋਇਆ ਅਸੀਂ ਤਾਂ ਆਪਣੇ ਸਾਥੀਆਂ ਨਾਲ ਖੜ ਸਕਦੇ ਆ,
01/10/2022

ਆਪਣੀ ਆਪਣੀ ਸ਼ਰਧਾ ਮੁਤਾਬਕ ਸਾਰੇ ਸਾਥੀ ਮਦਦ ਕਰੋ, ਸਰਕਾਰ ਸਕੀ ਨਹੀਂ ਬਣਦੀ ਤਾਂ ਕੀ ਹੋਇਆ ਅਸੀਂ ਤਾਂ ਆਪਣੇ ਸਾਥੀਆਂ ਨਾਲ ਖੜ ਸਕਦੇ ਆ,

ਸਟੇਟ ਐਵਾਰਡ ਪ੍ਰਾਪਤ ਕਰਨ ਵਾਲੇ ਸਾਡੇ ਵੀਰ ਕੰਪਿਊਟਰ ਅਧਿਆਪਕ ਸ ਹ ਸ ਰਾਮਪੁਰ ਮੰਡੇਰ ਜਿਲ੍ਹਾ ਮਾਨਸਾ। ਪਰਵਿੰਦਰ ਸਿੰਘ ਨੂੰ ਬਹੁਤ ਬਹੁਤ ਮੁਬਾਰਕਾਂ ...
04/09/2022

ਸਟੇਟ ਐਵਾਰਡ ਪ੍ਰਾਪਤ ਕਰਨ ਵਾਲੇ ਸਾਡੇ ਵੀਰ ਕੰਪਿਊਟਰ ਅਧਿਆਪਕ ਸ ਹ ਸ ਰਾਮਪੁਰ ਮੰਡੇਰ ਜਿਲ੍ਹਾ ਮਾਨਸਾ। ਪਰਵਿੰਦਰ ਸਿੰਘ ਨੂੰ ਬਹੁਤ ਬਹੁਤ ਮੁਬਾਰਕਾਂ ਜਿਹਨਾਂ ਨੇ ਡੀ ਐਮ ਕੰਪਿਊਟਰ ਸਾਇੰਸ ਜ਼ਿਲ੍ਹਾ ਮਾਨਸਾ ਦੀ ਸੇਵਾ ਨਿਭਾਈ ਅਤੇ ਕੰਪਿਊਟਰ ਅਧਿਆਪਕਾਂ ਦੀਆਂ ਹੱਕੀ ਮੰਗਾ ਦੇ ਸੰਘਰਸ਼ ਚ ਵੀ ਹਮੇਸ਼ਾ ਵਡਮੁੱਲਾ ਯੋਗਦਾਨ ਪਾਇਆ।

Address

Sec34
Chandigarh

Alerts

Be the first to know and let us send you an email when Computer Adhyapak Union Punjab posts news and promotions. Your email address will not be used for any other purpose, and you can unsubscribe at any time.

Contact The School

Send a message to Computer Adhyapak Union Punjab:

Shortcuts

Share

Category