12/05/2026
ਸਰਕਾਰੀ ਹਾਈ ਸਕੂਲ ਨੱਗਲ ਸਲੇਮਪੁਰ ਦੇ ਵਿਦਿਆਰਥੀਆਂ ਦਾ ਦਸਵੀਂ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ।
ਸਮੂਹ ਵਿਦਿਆਰਥੀਆਂ ਅਤੇ ਉਨਾਂ ਦੇ ਮਾਪਿਆਂ ਨੂੰ ਨਤੀਜੇ ਦੀਆਂ ਲੱਖ ਲੱਖ ਵਧਾਈਆਂ
ਪਹਿਲੇ ਤਿੰਨ ਪੁਜੀਸ਼ਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਅੱਜ ਸਕੂਲ ਵਿੱਚ ਸਨਮਾਨ ਚਿੰਨ ਦਿੱਤਾ ਗਿਆ
11/05/2026
ਅੱਜ 11 ਮਈ 2026 ਸਰਕਾਰੀ ਹਾਈ ਸਕੂਲ ਨੱਗਲ ਸਲੇਮਪੁਰ ਵਿਖੇ ਨੈਸ਼ਨਲ ਟੈਕਨੋਲੋਜੀ ਡੇ ਮਨਾਇਆ ਗਿਆ।
ਸਵੇਰ ਦੀ ਸਭਾ ਵਿੱਚ ਵਿਦਿਆਰਥੀਆਂ ਨਾਲ ਟੈਕਨੋਲਜੀ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ
Technology Day
#11/05/2026
Naggal Salempur
12/04/2026
Students of Govt High School Naggal Salempur went to Mullanpur Mohali Stadium on 11 April 2026 to watch a Match — here are some glimpses.
28/03/2026
ਮੈਗਾ ਪੀਟੀਐਮ
ਸਰਕਾਰੀ ਹਾਈ ਸਕੂਲ ਨੱਗਲ ਸਲੇਮਪੁਰ
28.03.2026
ਕੁਝ ਝਲਕੀਆਂ
28/03/2026
Inguaration ceremony of Flats interactive panel by Sarpanch Sir and SMC members.
Some glimpses of Mega PTM
20/12/2025
Mega PTM
GHS Naggal Salempur
20/12/25
29/11/2025
Bagless Activities
#29/11/2025
# ghs Nagal Salempur
27/11/2025
Excursion tour
Chhatbir zoo
6th Class
27/11/2025