RankMaker Punjab

RankMaker Punjab Helping students crack PSTET/CTET & Punjab Govt Jobs
Study Material | quizzes | Notes | tests |Tips

With Dharminder Singh – I just got recognized as one of their top fans! 🎉
06/05/2026

With Dharminder Singh – I just got recognized as one of their top fans! 🎉

06/05/2026

ਉਚਾਰਣ ਸਥਾਨ : (ਬੁੱਲ੍ਹ (ਹੋਂਠ), ਦੰਦ, ਜੀਵ, ਤਾਲੂ, ਕੰਠ)
#ਪੰਜਾਬੀਵਿਆਕਰਣ #ਪੰਜਾਬੀਭਾਸ਼ਾ

ਸਿਰਲੇਖ : ਲ ਅਤੇ ਲ਼ਉਚਾਰਣ ਸਥਾਨ- ਕੰਠ, ਦੰਦ, ਜੀਭ, ਤਾਲੂ ਅਤੇ ਹੋਂਠਲ - ਦੰਤੀਲ਼ ਉਲਟਜੀਭੀ   ਉਚਾਰਣ ਵਿਧੀ ਪਾਸੇਦਾਰ ਜਾਂ ਪਾਰਸ਼ਵਿਕ ਵਿਅੰਜਨ :ਲ: ...
04/05/2026

ਸਿਰਲੇਖ : ਲ ਅਤੇ ਲ਼
ਉਚਾਰਣ ਸਥਾਨ- ਕੰਠ, ਦੰਦ, ਜੀਭ, ਤਾਲੂ ਅਤੇ ਹੋਂਠ
ਲ - ਦੰਤੀ
ਲ਼ ਉਲਟਜੀਭੀ

ਉਚਾਰਣ ਵਿਧੀ
ਪਾਸੇਦਾਰ ਜਾਂ ਪਾਰਸ਼ਵਿਕ ਵਿਅੰਜਨ :
ਲ: ਜੀਭ ਦੀ ਨੋਕ ਦੰਦਾਂ ਦੇ ਅਗਲੇ/ਸਾਹਮਣੇ ਹਿੱਸੇ ਨੂੰ ਛੂੰਹਦੀ ਹੈ
ਲ਼ : ਜੀਭ ਦੀ ਨੋਕ ਉੱਪਰ ਸਖ਼ਤ ਤਾਲੂ ਨੂੰ ਛੂੰਹਦੀ ਹੈ
#ਪੰਜਾਬੀਵਿਆਕਰਣ #ਪੰਜਾਬੀਭਾਸ਼ਾ

02/05/2026

ਸੰਘਰਸ਼ੀ ਵਿਅੰਜਨ / ਪੰਜਾਬੀ ਵਰਣਮਾਲਾ
#ਪੰਜਾਬੀਭਾਸ਼ਾ #ਪੰਜਾਬੀਵਿਆਕਰਣ
#ਸੰਘਰਸ਼ੀ

02/05/2026

ਵਿਆਕਰਣ ਦੇ ਚਾਰ ਅੰਗ ਹਨ
#ਪੰਜਾਬੀਭਾਸ਼ਾ

01/05/2026

ਮਹਾਂ ਸੰਘੋਸ਼ ਪ੍ਰਾਣ ਵਿਅੰਜਨ/ ਪੰਜਾਬੀ ਵਿਆਕਰਣ/ ਪੰਜਾਬੀ ਭਾਸ਼ਾ

01/05/2026

ਡੱਕਵੇਂ ਵਿਅੰਜਨ: ਕੁੱਲ ਗਿਣਤੀ 15 ਹੈ। ਇਹ ਵਿਅੰਜਨ ਸਭ ਤੋਂ ਜਿਆਦਾ ਹਨ।
#ਪੰਜਾਬੀਭਾਸ਼ਾ #ਪੰਜਾਬੀਵਿਆਕਰਣ #ਡੱਕਵੇਂਵਿਅੰਜਨ

ਸੰਘਰਸ਼ੀ ਵਿਅੰਜਨ     #ਪੰਜਾਬੀਭਾਸ਼ਾ    #ਫਾਰਸੀਅੱਖਰਸ਼ਖ਼ਗ਼ਜ਼ਫ਼
28/04/2026

ਸੰਘਰਸ਼ੀ ਵਿਅੰਜਨ
#ਪੰਜਾਬੀਭਾਸ਼ਾ #ਫਾਰਸੀਅੱਖਰਸ਼ਖ਼ਗ਼ਜ਼ਫ਼

ਪੰਚਮ ਵਰਣ (ਨਾਸਕੀ)       #पंचवर्ण
28/04/2026

ਪੰਚਮ ਵਰਣ (ਨਾਸਕੀ)

#पंचवर्ण

ਸਵਰ-ਅੱਖਰ     #ਪੰਜਾਬੀਭਾਸ਼ਾ
28/04/2026

ਸਵਰ-ਅੱਖਰ
#ਪੰਜਾਬੀਭਾਸ਼ਾ

ਭਾਸ਼ਾ ਨਾਲ਼ ਸੰਬੰਧਤ ਦੋ ਸ਼ਬਦ1. ਪਿਜਿਨ (Pidigin) 2. ਕਰਿਓਲ (Creole)1. ਪਿਜਿਨ ਨੂੰ ਇਸ ਤਰ੍ਹਾਂ ਸਮਝ ਸਕਦੇ ਹਾਂ ਕਿ ਜਿਵੇਂ ਕੋਈ ਪੰਜਾਬੀ ਅਚਾਨਕ ...
28/04/2026

ਭਾਸ਼ਾ ਨਾਲ਼ ਸੰਬੰਧਤ ਦੋ ਸ਼ਬਦ
1. ਪਿਜਿਨ (Pidigin)
2. ਕਰਿਓਲ (Creole)
1. ਪਿਜਿਨ ਨੂੰ ਇਸ ਤਰ੍ਹਾਂ ਸਮਝ ਸਕਦੇ ਹਾਂ ਕਿ ਜਿਵੇਂ ਕੋਈ ਪੰਜਾਬੀ ਅਚਾਨਕ ਬੰਬੇ ਚਲਾ ਜਾਵੇ ਜਾਂ ਕੋਈ ਹੋਰ ਸਟੇਟ ਦਾ ਮਜ਼ਦੂਰ ਪੰਜਾਬ ਆ ਜਾਵੇ ਤਾਂ ਉਹ ਆਪਣੀਆਂ ਲੋੜਾਂ ਦੀ ਪੂਰਤੀ ਲਈ ਜੋ ਸੰਚਾਰ ਭਾਸ਼ਾ ਦੀ ਵਰਤੋਂ ਕਰਦੇ ਹਨ ਉਹ ਪਿਜਿਨ ਹੈ। ਇਹ ਲੋੜਾਂ ਦੀ ਪੂਰਤੀ ਤੱਕ ਸੀਮਤ ਹੈ।
2. ਕਰਿਓਲ (Creole): ਜਦੋਂ ਪਿਜਿਨ ਭਾਸ਼ਾ ਉਪਰੋਕਤ ਸਮੂਹ ਚੋਂ ਪੱਕੇ ਤੌਰ ਤੇ ਕਿਸੇ ਦੀ ਮਾਤ ਭਾਸ਼ਾ ਬਣ ਜਾਂਦੀ ਉਹ ਕਰਿਓਲ ਹੈ।

#ਪੰਜਾਬੀਭਾਸ਼ਾ #ਭਾਸ਼ਾ

ਪ੍ਰੇਰਣਾ ਸਰੋਤ:   ਹਰ ਥਾਂ ਹੈ। ਵੱਡੀ ਤੇ ਮੋਟੀ ਸਮਝ ਇਹ ਹੈ ਤੇ ਇਹ ਵੱਡਾ ਸੱਚ ਵੀ ਹੈਕਿ ਅਸੀਂ ਵਿਆਕਰਣ ਨੂੰ ਉਸ ਗਹਿਰਾਈ ਨਾਲ਼ ਨਹੀਂ ਪੜ੍ਹਦੇ। ਜਿਸ ...
27/04/2026

ਪ੍ਰੇਰਣਾ ਸਰੋਤ: ਹਰ ਥਾਂ ਹੈ।

ਵੱਡੀ ਤੇ ਮੋਟੀ ਸਮਝ ਇਹ ਹੈ ਤੇ ਇਹ ਵੱਡਾ ਸੱਚ ਵੀ ਹੈ

ਕਿ ਅਸੀਂ ਵਿਆਕਰਣ ਨੂੰ ਉਸ ਗਹਿਰਾਈ ਨਾਲ਼ ਨਹੀਂ ਪੜ੍ਹਦੇ। ਜਿਸ ਤਰ੍ਹਾਂ ਪੜ੍ਹਨਾ ਚਾਹੀਦਾ।

ਦੋਸ਼: ਤੋਂ ਮੁਕਤ ਕੋਈ ਵੀ ਨਹੀਂ ਹੋ ਸਕਦਾ। ਕੋਈ ਵੱਧ ਤੇ ਕੋਈ ਕਿਣਕਾ ਇਸ ਲਈ ਜ਼ਿੰਮੇਵਾਰ ਹੈ।
ਜਦੋਂ ਸਕੂਲ ਤੋਂ ਸੰਨਦ ਲੈ ਕੇ ਬਾਹਰ ਸਮਾਜ ਦੇ ਖੁੱਲ੍ਹੇ ਆਕਾਸ਼ ਵਿੱਚ ਨਿਕਲਦੇ ਹਾਂ। ਰੁਜ਼ਗਾਰ ਚਾਹੀਦਾ ਹੈ। ਸਰਕਾਰੀ ਜਾਂ ਪ੍ਰਾਈਵੇਟ। ਹਰ ਪਲੇਟਫਾਰਮ 'ਤੇ ਤੁਹਾਡੀ ਸ਼ਖ਼ਸੀਅਤ, ਵਿਦਿਅਕ/ਸਹਿ-ਵਿਦਿਅਕ ਤੇ ਉੱਚਤਮ ਯੋਗਤਾ, ਬੁੱਧੀ ਪਰਖ ਲਿਖਤੀ ਜਾਂ ਮੌਖਿਕ, ਪ੍ਰੋਜੈਕਟ ਆਦਿ ਦੇਖੇ ਜਾਂਦੇ ਹਨ। ਦੋਵੇਂ ਥਾਵਾਂ ਤੇ ਤੁਹਾਡੇ ਅੱਗੇ barrier ਤੇ hurdles ਹੁੰਦੇ ਹਨ। ਇਨ੍ਹਾਂ ਨੂੰ ਪਾਰ ਕਰਨ ਲਈ ਲਗਾਤਾਰ ਅਭਿਆਸ ਚਾਹੀਦਾ ਹੈ। ਅਧਿਆਪਕ ਹੋਵੇ ਜਾਂ ਕੋਚ ਵਿਦਿਆਰਥੀਆਂ ਜੇ ਪਾਠ ਦੀਆਂ ਹਦਾਇਤਾਂ Follow/ਲਾਗੂ ਨਹੀਂ ਕਰਦਾ। ਸਮੱਸਿਆ ਤਾਂ ਆਵੇਗੀ। ਸ਼ਬਦਾਂ ਨਾਲ਼ ਜੁੜਨਾ ਤੇ ਲਗਾਤਾਰ ਅਭਿਆਸ ਅਤਿਅੰਤ ਜ਼ਰੂਰੀ ਹੈ। ਸ਼ਬਦ ਬ੍ਰਹਮ ਹੈ।
ਪ੍ਰੇਰਨਾ : ਤੁਸੀਂ ਉਸ ਤੋਂ ਲੈ ਸਕਦੇ ਹੋ। ਜਿਸਦੇ ਘਰ ਦਾ ਪੜ੍ਹਾਈ ਵਰਗਾ ਕੋਈ ਮਾਹੌਲ ਤੇ ਵਾਤਾਵਰਣ ਨਹੀਂ ਹੈ।
#ਪੰਜਾਬੀਭਾਸ਼ਾ #ਭਾਸ਼ਾ

Address

Chandigarh
160036

Website

Alerts

Be the first to know and let us send you an email when RankMaker Punjab posts news and promotions. Your email address will not be used for any other purpose, and you can unsubscribe at any time.

Shortcuts

Share

Category