B vocal Punjab

B vocal Punjab AWARENESS, Support & Educational Geopolitics, History ,ਪੰਜਾਬ ਤੇ ਪੰਜਾਬੀਅਤ ! PLEASE LIKE SHARE FOLLOW � ��...

b vocal is for freedom of speech and expression to bring possible positive change

To encourage youth to participate in social awareness, education, environmental crisis, organic farming, system reforms, social equality, gender equality, against systematic discrimination
ਪੰਜਾਬ ਦੀ ਖੇਤੀਬਾੜੀ, ਵਿਰਾਸਤ, ਸਿਆਸਤ, ਪਾਣੀ, ਮਾਫੀਆ, ਨਸ਼ਿਆ, ਵਾਤਾਵਰਣ ਤੇ ਕੁਦਰਤ ਪੱਖੀ ਵਿਚਾਰਾਂ ਦੀ ਸਾਂਝ !

ਆਪ ਜੁੜੋ ਤੇ ਜੋੜੋ , ਸਰਬੱਤ ਦੇ ਭਲੇ ਦੀ ਅਰਦਾਸ !!

11/07/2024

Part 3 , ਸ੍ਰੀ ਹਰਗੋਬਿੰਦਪੁਰ, ਕਤਲਾਂ ਪਿੱਛੇ AAP ਦੇ ਚੁਣੇ ਹੋਏ ਨੁਮਾਇੰਦੇ MLA " ਅਮਰਪਾਲ " ਨਾਲ ਗੱਲਬਾਤ ਸਾਂਝੀ ਕਰ ਰਿਹਾਂ । ਜਰਾ ਸੁਣ ਕੇ...
ਪਹਿਲੇ ਐਸ ਐਚ ਉ ਮਨਤੇਜ ਸਿੰਘ ਜੋਂ ਪਾਰਲੀਮੈਂਟ ਚੋਣਾ ਵਿੱਚ ਥਾਣਾ ਹਰਗੋਬਿੰਦਪੁਰ ਵਿਖੇ ਤਾਇਨਾਤ ਰਿਹਾ ਉਸ ਨੇ ਵੀ ਨਿਰਪੱਖ ਰੋਲ ਅਦਾ ਨਹੀਂ ਕੀਤਾ 307 ਵਿੱਚ ਪਰਮਜੀਤ ਸਿੰਘ ਵਲੋਂ ਦਰਜ਼ FIR ਨੂੰ ਡੀ ਐਸ ਪੀ ਹਰਗੋਬਿੰਦਪੁਰ, ਰਾਜੇਸ਼ ਕੱਕੜ ਅਤੇ ਪਹਿਲੇ ਐਸ ਐਚ ਉ ਮਨਤੇਜ ਸਿੰਘ ਕਤਲੇਆਮ ਦੋਰਾਨ ਹਾਜ਼ਰ SHO ਸਤਪਾਲ ਸਿੰਘ ਏ ਐਸ ਆਈ ਮੇਜਰ ਸਿੰਘ ਅਤੇ ਚਿੱਟਾ ਵੇਚਣ ਵਾਲਾ ਅੰਗਰੇਜ ਸਿੰਘ ਅਤੇ ਐਮ ਐਲ ਏ ਅਮਰਪਾਲ ਸਿੰਘ ਦੀਆਂ ਕਾਲ ਡਿਟੇਲਾ ਕੱਢਵਾ ਲਈਆ ਜਾਣ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਵੇਗਾ ll

11/07/2024

Part 2 ਵਿਠਵਾਂ, ਸ੍ਰੀ ਹਰਗੋਬਿੰਦਪੁਰ , ਗੋਲੀਕਾਂਡ! ਜਦ ਕੁੱਤੀ ( ਬਦਲਾਅ ) ਚੋਰਾਂ ਨਾਲ ਰਲ ਜਾਵੇ ਤਾਂ ਤਬਾਹੀ ਪੱਕੀ ਏ।।

10/07/2024

Part 1 ਸ੍ਰੀ ਹਰਗੋਬਿੰਦਪੁਰ ਕਤਲਾਂ ਬਾਰੇ ਗੱਲ ਕਰਨੀ ਚਾਹੁੰਦਾ , ਇਹ ਕੱਲੀ ਦੋ ਧਿਰਾਂ ਦੀ ਲੜਾਈ ਨਹੀਂ ਸੀ l ਸਿਆਸਤ ਤੇ ਪੁਲਸ ਦੀ ਪੁਸ਼ਤ ਪਨਾਹੀ ਮੁੱਖ ਕਾਰਣ ਹੈ ll
(ਝਾੜੂ ਪਾਰਟੀ) AAP MLA ਅਮਰਪਾਲ ਸਿੰਘ ਦੀ ਸ਼ਹਿ ਤੇ ਡਰੱਗਸ ਚਿੱਟੇ ਦਾ ਵਪਾਰੀ ਬੋਬੀ ਅੰਗਰੇਜ਼ ਪਿੰਡ ਵਿਠਵਾਂ! S H O ਥਾਣਾ ਸ਼੍ਰੀ ਹਰਗੋਬਿੰਦਪੁਰ ਦੀ ਹਾਜ਼ਰੀ ਚ ਅੰਗਰੇਜ਼ ਦੇ ਦੋ ਮੁੰਡੇ ਭਰਾ ਭਤੀਜਾ ਤੇ ਪਿੰਡ ਦੇ ਕੁਝ ਚਿੱਟਾ ਪੀਣ ਵਾਲੇ ਨਸ਼ਈ ਗੁੰਡੇ ਨਾਲ ਲੈ ਕੇ ਸ਼ਰੇਆਮ ਗੋਲੀਆਂ ਚਲਾ ਕੇ ਬੰਦੇ ਮਾਰੇ ਨੇ l ਪਰੂਫ ਸਾਂਝੇ ਕਰਾਂਗੇ l

ਪਿੱਛਲੇ 7-8 ਸਾਲਾਂ ਵਿਚ ਸ਼ਰੇਆਮ ਪਿੰਡ ਵਿੱਚ 10 ਤੋਂ ਵੱਧ ਬੰਦੇ ਬੁਰੀ ਤਰ੍ਹਾਂ ਵੱਢੇ ਗਏ, ਪੁਲਿਸ ਪਰਚਾ ਤੱਕ ਨਹੀਂ ਦਰਜ ਕਰਦੀ, ਚਲਾਨ ਪੇਸ਼ ਨਹੀਂ ਕੀਤੇ ਜਾਂਦੇ l ਉਲਟਾ ਦੋਸ਼ੀ ਅੰਗਰੇਜ਼ ਸਿੰਘ MLA ਦੀ ਪੁਸ਼ਤ ਪਨਾਹੀ ਨਾਲ ਵੱਢ ਟੁੱਕ ਕੀਤੇ ਗਏ ਲੋਕਾਂ ਤੇ ਫਰਜ਼ੀ ਪਰਚੇ ਤੇ SC ST Act ਲਵਾ ਦਿੰਦੇ ਹਨ l ਆਮ ਬੰਦੇ ਦੇ ਪੱਲੇ 307 ਵਾਲਿਆਂ ਸੱਟਾਂ, ਜਾ ਕਤਲ ਜਾਂ ਪਰਚਾ, ਬਾਕੀ ਚਿੱਟੇ ਵਿੱਚ ਸਭ ਦਾ ਹਿੱਸਾ, ਸੁਣਵਾਈ ਹੋਣੀ ਕਿੱਥੇ??
Partap Singh Bajwa Sukhpal Singh Khaira
JagBani Daily Ajit ਜਗਦੀਪ ਸਿੰਘ ਥਲ਼ੀ Jagdeep Singh Thali ਜਗਦੀਪ ਸਿੰਘ ਥਲ਼ੀ Jagdeep Singh Thali
News18 Punjab Pro Punjab Tv Akhar ਅੱਖਰ
Simranjot Singh Makkar ਮਿੰਟੂ ਗੁਰੂਸਰੀਆ-Mintu Gurusaria Surinder Singh - Talking Punjab
Yadwinder Singh Karfew Sukhbir Singh Badal
Lakha sidhana ਲੱਖਾ ਸਿਧਾਣਾ ਫੈਨ ਕਲੱਬ Lakha Sidhana Fan Club Kunwar Vijay Pratap Singh
Surkhab TV Punjab Rehmat TV

05/06/2024

ਚੜ੍ਹਦੀ ਕਲਾ!! ਸਿੰਘੌ ।

04/05/2024

ਯਾਦ ਰੱਖਿਓ ਉਹ ਜੇਲਾਂ ਵਿਚ ਸਾਡੇ ਹੱਕਾਂ ਲਈ ਸੰਘਰਸ਼ ਕਰਨ ਕਰਕੇ ਗਏ ਹਨ, ਕੋਈ ਹਕੂਮਤ ਨਾਲ ਨਿੱਜੀ ਰੌਲਾ ਨਹੀਂ ਸੀ! #
ਕਲਗੀਧਰ ਪਾਤਸ਼ਾਹ ਦੇ ਬੱਚਨ ਮੰਨਦੇ ਹੋਏ ਹੱਕ ਸੱਚ ਇਨਸਾਫ ਲਈ ਜੂਝ ਰਹੇ ਹਨ l
#ਪੱਟੀ
ਬਾਕੀ ਮਰਜੀ ਤੁਹਾਡੀ ਦਿੱਲੀ ਦੇ ਦਲਾਲਾਂ ਦਾ ਸਾਥ ਦੇਣਾ ਜਾਂ ਪੰਜਾਬ ਦੇ ਅਸਲ ਵਾਰਸਾਂ ਦਾ ll

03/05/2024

ਪੰਥ ਬਨਾਮ ਦਿੱਲੀ ਦੇ ਦਲਾਲ!!
ਸਾਨੂੰ ਪਤਾ ਚੋਣਾਂ ਦੇ ਤੇ ਰਾਹ ਸਾਡਾ ਕੋਈ ਹੱਲ ਨਹੀਂ ਪਰ ਹਰ ਹੀਲਾ ਵਰਤ ਕੇ ਕੌਮੀ ਯੋਧੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਕੌਮ ਪੰਜਾਬ ਦੇ ਹੱਕਾਂ ਦੀ ਪ੍ਰਾਪਤੀ ਲਈ ਮੁੜ ਵਿਚਰਨ ਦਾ ਮੌਕਾ ਦਿਉ ll


03/05/2024

comment your Area🙏.


ਪੰਜਾਬ ਦੇ ਵਾਰਿਸ ਤੇ ਕੌਮ ਦੇ ਯੋਧੇ ਦੇ ਹੱਕ ਵਿੱਚ ਖੜੋ ll

ਇਨਸਾਨੀਅਤ ਮਰਦੀ ਦੇਖ ਰਿਹਾ ਹਾਂ-ਮਖੌਟੇ ਡੈਮੋਕ੍ਰੇਸੀ ਦੇ - ਵੈਸਟ US - ਇਸਰਾਇਲ ਪਿੱਛੇ ਪੱਬਾਂ ਭਾਰ - US ਹਥਿਆਰਾਂ ਦਾ ਵਪਾਰ- 120 ਬਿਲੀਅਨ ਜੰਗੀ ...
02/11/2023

ਇਨਸਾਨੀਅਤ ਮਰਦੀ ਦੇਖ ਰਿਹਾ ਹਾਂ-
ਮਖੌਟੇ ਡੈਮੋਕ੍ਰੇਸੀ ਦੇ - ਵੈਸਟ US - ਇਸਰਾਇਲ ਪਿੱਛੇ ਪੱਬਾਂ ਭਾਰ - US ਹਥਿਆਰਾਂ ਦਾ ਵਪਾਰ- 120 ਬਿਲੀਅਨ ਜੰਗੀ ਮਦਦ / IMEC.
-ਬਹੁਤਾਤ ਵੈਸਟਰਨ ਗੋਦੀ ਮੀਡੀਆ- ਕੇਵਲ ਇਸਰਾਇਲ ਪੱਖੀ - ਇਨਸਾਨ ਕੁਦਰਤ ਤੇ ਇਨਸਾਫ ਦੀ ਕੋਈ ਗੁੰਜਾਇਸ਼ ਨਹੀਂ!!
ਬੰਬ ਅਮਰੀਕੀ ਵੀਅਤਨਾਮ, ਇਰਾਕ, ਅਫਗਾਨਿਸਤਾਨ, ਸੀਰੀਆ, ਯਮਨ, ਲੈਬਨਾਨ, ਗਾਜ਼ਾ ।।
ਹੈਰਾਨੀ ਹੈ ਕੋਈ ਮਨੁੱਖੀ ਅਧਿਕਾਰ, ਜੰਗੀ ਨਿਯਮ ਨਹੀਂ, ਬੱਚੇ, ਬੁੱਢੇ, ਜ਼ਖਮੀ, ਪਾਣੀ, ਖਾਣਾ, ਬਿਜਲੀ, ਮੀਡੀਆ, ਤੇਲ, ਹਸਪਤਾਲ, ਇੰਟਰਨੈਟ ਤੇ ਰੇਡੀਓ ਆਦਿ ਵੀ ਕੱਟ ਦਿੱਤੇ ਜਾਣ - ਸਿਰਫ਼ ਲਾਸ਼ਾਂ ਹੀ ਲਾਸ਼ਾਂ ll
ਹੁਣ ਸਮਝ ਬਣੀ ਹਿਟਲਰ ਅੱਗੇ ਕਿਸੇ ਦੀ ਕਿਉਂ ਨਹੀਂ ਚੱਲੀ ll
ਭਉ António Guterres UN ਸਕਿਓਰਟੀ ਜਨਰਲ ਦੀ ਟਵੀਟਾਂ ਤੱਕ ਹੀ ਪਹੁੰਚ ਬਣੀ ll
Gaza ethnic cleansing Continues...

ਸਿੱਖ ਚੂਨੇ ਵਾਲੀ ਲਾਈਨ ਤੇ ਬਹਿ ਕੇ ਨਜਾਰੇ ਲੈਣ ਸੇਕੂਲਰ, ਲਿਬਰਲ ਕਾਮਰੇਟਾ ਦੀ ਹੁੰਦੀ ਗਿੱਦੜਕੁੱਟ ਦਾ l ਇਹਨਾਂ ਨਾਲ ਤਾਂ ਹਲੇ ਹੋਇਆ ਈ ਕੱਖ ਨਹੀਂ,...
04/10/2023

ਸਿੱਖ ਚੂਨੇ ਵਾਲੀ ਲਾਈਨ ਤੇ ਬਹਿ ਕੇ ਨਜਾਰੇ ਲੈਣ ਸੇਕੂਲਰ, ਲਿਬਰਲ ਕਾਮਰੇਟਾ ਦੀ ਹੁੰਦੀ ਗਿੱਦੜਕੁੱਟ ਦਾ l ਇਹਨਾਂ ਨਾਲ ਤਾਂ ਹਲੇ ਹੋਇਆ ਈ ਕੱਖ ਨਹੀਂ, ਇਹ ਹੁਣੇ ਸਿੱਖਾਂ ਵਾਲੀ ਬੋਲੀ ਬੋਲਣ ਲੱਗ ਪਏ ਨੇ l

ਹੁਣ ਕਈਆਂ ਦੇ ਹਿਰਦੇ ਵਲੂੰਧਰੇ ਜਾਣੇ ਤੇ ਕਾਮਰੇਡਾਂ ਨੂੰ ਜਮਹੂਰੀ ਹੱਕ ਯਾਦ ਆ ਜਾਣੇ ਨੇ !!

ਕੋਈ ਨਾ, ਪੰਜ ਦਸ ਸਾਲ ਤੁਹਾਡੇ ਜੁੱਤੀ ਵਰ੍ਹੀ ਤਾਂ ਤੁਸੀਂ ਵੱਖਵਾਦੀਆਂ ਤੇ ਅੱਤਵਾਦੀਆਂ (ਜੋ ਲੇਬਲ ਸਾਡੇ ਤੇ ਲਾਉਂਦੇ ਸੀ, ਹੱਕ ਸੱਚ ਦੀ ਗੱਲ ਕਰਨ ਵੇਲੇ) ਵਾਲੀ ਬੋਲੀ ਬੋਲੋਂਗੇ l

ਜਿਹੜੇ ਪੱਤਰਕਾਰ ਜਾ ਖੱਬੇਪੱਖੀ ਜਾ ਅਖੌਤੀ ਬੁਧੀਜੀਵੀ, ਸੇਕੂਲਰ, ਲਿਬਰਲ ਜੋ ਵੀ ਲੱਲੀ ਰਾਮ ਛਲੀ ਰਾਮ ਮੋਦੀ ਵਲੋਂ ਗ੍ਰਿਫਤਾਰ ਹੋ ਰਹੇ ਹਨ, ਸਿੱਖਾਂ ਨੂੰ ਇਹਨਾਂ ਨਾਲ ਹੋ ਰਹੇ ਵਰਤਾਰੇ ਉੱਪਰ ਹਮਦਰਦ ਨਹੀਂ ਹੋਣਾ ਚਾਹੀਦਾ , ਨਿਰੀ ਨਫਰਤ ਖਾਤਿਰ ਹੀ ਨਹੀਂ ਬਲਕਿ ਇਸ ਲਈ ਕਿ ਇਹ ਸਿੱਖਾਂ ਦੇ ਮੁਫ਼ਾਦ ਵਿੱਚ ਹੈ l

ਇਸ ਲਾਣੇ ਨੇ ਹੀ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ ਕੀਤੀ ਹੈ. ਇਸ ਲਾਣੇ ਮੂਹਰੇ ਭਾਈ ਨਿਝਰ , ਭਾਈ ਅੰਮ੍ਰਿਤਪਾਲ , ਸੰਤ ਸਿਪਾਹੀ ਜਰਨੈਲ ਸਿੰਘ ਖਾਲਸਾ ਦਾ ਜਿਕਰ ਕਰਕੇ ਇਹਨਾਂ ਦੇ ਚੈਨਲ ਦੇਖ ਲਿਓਂ ਕਿਵੇਂ ਜ਼ਹਿਰ ਦੀਆਂ ਉਲਟੀਆਂ ਕਰਦੇ ਆ ਇਹ ਲ਼ੋਕ ll

ਮੋਦੀ ਜੁੰਡਲੀ ਆਪਣੇ ਰਾਹ ਫਿਰ ਸਾਫ਼ ਕਰ ਰਹੀ ਏ ਪੱਛਮੀ ਸਿਆਸੀ ਤੂਫਾਨ ਨੂੰ ਚਾੜ੍ਹਦਾ ਦੇਖ ਕੇ ll
Surinder Singh - Talking Punjab
Pride Punjab TV UK
ਜਗਦੀਪ ਸਿੰਘ ਥਲ਼ੀ Jagdeep Singh Thali
Missing
" ਗੁਰਪ੍ਰੀਤ ਸਿੰਘ ਵੀਰ ਦੀ ਕੰਧ ਤੋਂ "

Address

Chandigarh

Website

Alerts

Be the first to know and let us send you an email when B vocal Punjab posts news and promotions. Your email address will not be used for any other purpose, and you can unsubscribe at any time.

Shortcuts

Share