Khalsa School Chamkaur Sahib

Khalsa School Chamkaur Sahib School

02/09/2022

Need urgently following subject teachers at Khalsa S.S.S Chamkaur Sahib
1. Computer
2. Science (Non Med)
3. Physical Edu.
Contact Principal

https://www.facebook.com/104524072127066/posts/108421188404021/?d=n
17/01/2022

https://www.facebook.com/104524072127066/posts/108421188404021/?d=n

ਅਕਾਲੀ ਲਹਿਰ (1920-1925) ਇਤਿਹਾਸਕ ਸਿੱਖ ਧਰਮ ਅਸਥਾਨਾਂ ਉੱਤੇ ਕਾਬਜ਼ ਹੋਏ ਮਹੰਤਾਂ ਅਤੇ ਪੰਜਾਬ ਵਿਚਲੇ ਅੰਗਰੇਜ਼ੀ ਹਾਕਮਾਂ ਦੇ ਸੁਆਰਥੀ ਹਿੱਤਾਂ ਦੇ ਖਿਲਾਫ ਸਿੱਖ ਕੌਮ ਦਾ ਪਹਿਲਾ ਸਫਲ ਸ਼ਾਤਮਈ ਅੰਦਲੋਨ ਸੀ। ਹਿੰਦੁਸਤਾਨ ਦੀਆਂ ਸਾਰੀਆਂ ਲਹਿਰਾਂ ਵਿੱਚੋਂ ਅਕਾਲੀ ਲਹਿਰ ਸਭ ਤੋਂ ਵਿਸ਼ਾਲ, ਮਜ਼ਬੂਤ ਅਤੇ ਹਰਮਨ ਪਿਆਰੀ ਲਹਿਰ ਸੀ। ਇਸ ਲਹਿਰ ਨੇ ਹੀ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਨਮ ਦਿੱਤਾ।

ਆਓ ਹੁਣ ਸ. ਰਵਿਇੰਦਰ ਸਿੰਘ (ਅਕਾਲੀ ਦਲ 1920) ਦਾ ਸਾਥ ਦੇ ਕੇ ਅਕਾਲੀ ਦਲ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਸਾਫ ਸੁਥਰੇ ਅਕਸ ਤੇ ਇਮਾਨਦਾਰ ਲੀਡਰਸ਼ਿਪ ਲਿਆ ਕੇ ਪੰਜਾਬ ਨੂੰ ਮੁੜ ਤੋਂ ਖੁਸ਼ਹਾਲ ਬਣਾਈਏ।
#ਅਕਾਲੀਦਲ1920

https://m.facebook.com/story.php?story_fbid=105355638710576&id=104524072127066&sfnsn=wiwspwa
15/01/2022

https://m.facebook.com/story.php?story_fbid=105355638710576&id=104524072127066&sfnsn=wiwspwa

ਪੁਆਧ ਇਲਾਕੇ ਦੇ ਹਰਮਨ ਪਿਆਰੇ ਲੀਡਰ ਸ. ਰਵੀਇੰਦਰ ਸਿੰਘ ਹੋਰਾਂ ਦੀ ਅਗਵਾਈ ਵਿੱਚ ਅਕਾਲੀ ਦਲ 1920 ਵੱਲੋਂ ਇਸ ਵਾਰ ਰੋਪੜ ਅਤੇ ਮੋਹਾਲੀ ਜ਼ਿਲ੍ਹੇ ਦੀਆਂ ਵਿਧਾਨ ਸਭਾ ਸੀਟਾਂ ਉੱਤੇ ਅਕਾਲੀ ਸੋਚ ਵਾਲੇ ਇਮਾਨਦਾਰ ਬੰਦੇ ਚੋਣਾਂ ਵਿੱਚ ਖੜੇ ਕੀਤੇ ਜਾ ਰਹੇ ਹਨ ਤਾਂ ਜੋ ਸਾਫ ਸੁਥਰੇ ਅਕਸ ਤੇ ਇਮਾਨਦਾਰ ਲੀਡਰਸ਼ਿਪ ਲਿਆ ਕੇ ਇਲਾਕੇ ਨੂੰ ਮੁੜ ਤੋਂ ਖੁਸ਼ਹਾਲ ਬਣਾਈਏ।

#ਅਕਾਲੀਦਲ1920 ੀਇੰਦਰ_ਸਿੰਘ

21/12/2021
To all Facebook Members of School
16/12/2021

To all Facebook Members of School

Nagar kirtan by school staff and students ….
17/11/2021

Nagar kirtan by school staff and students ….

12/10/2021

Address

Chamkaur Sahib
140112

Telephone

+911881260104

Website

Alerts

Be the first to know and let us send you an email when Khalsa School Chamkaur Sahib posts news and promotions. Your email address will not be used for any other purpose, and you can unsubscribe at any time.

Contact The School

Send a message to Khalsa School Chamkaur Sahib:

Shortcuts

Share

Category