School Ashqui nd gedi confession

School Ashqui nd gedi confession GROUP DE MEMBER BHAVE GHAT NE PAR E PAUNDE NE JI.. LIKE KRDEO PAGE FRIENDS J VADIA LAG

"ਨੀ ਤੂੰ PTC ਦੇ ਵਾਂਗੂ ਰਹਿੰਦੀ ਝੂਠ ਬੋਲਦੀ" Ik boht vdia surprise for u guyzz  ਕਰਨ ਬਾਈ ਅਤੇ ਪਿੰਸ ਬਾਈ ਵਲੋਂ ਬਾਦਲਾਂ ੳੱਤੇ ਪੂਰਾ ਤਵਾ...
20/01/2016

"ਨੀ ਤੂੰ PTC ਦੇ ਵਾਂਗੂ ਰਹਿੰਦੀ ਝੂਠ ਬੋਲਦੀ" Ik boht vdia surprise for u guyzz ਕਰਨ ਬਾਈ ਅਤੇ ਪਿੰਸ ਬਾਈ ਵਲੋਂ ਬਾਦਲਾਂ ੳੱਤੇ ਪੂਰਾ ਤਵਾ । ਬਾਦਲ ਸਰਕਾਰ ਤੋਂ ਅਤੇ PTC NEWS ਤੋਂ ਅੱਕੇ ਵੀਰ ਜਰੂਰ ਸ਼ੇਅਰ ਕਰਿਉ Sun k te feedback jrur dedeo chetti chetti
https://m.youtube.com/watch?sns=fb&v=qA6A-Kior0A

Singer - Berujgaar's Lyricst - vehla munda Video by - kamli janta

29/04/2015

ਪੰਜੇ ਉਂਗਲਾਂ ਲੰਬਾਈ 'ਚ ਇਕਸਾਰ ਨਹੀਂ ਹੁੰਦੀਆਂ,
ਪਰ ਜਦੋਂ ਮੁੜਦੀਆਂ ਨੇ, ਬਰਾਬਰ ਹੋ ਜਾਂਦੀਆਂ ਨੇ,
ਜਿੰਦਗੀ ਬੜੀ ਆਸਾਨ ਬਣ ਜਾਂਦੀ ਏ ਦੋਸਤੋ,
ਜਦੋਂ ਰਮਜਾਂ ਸਮਝ ਨਿਵਣ ਦੀਆਂ ਆਉਂਦੀਆਂ ਨੇ..!

09/03/2015

ਜਿਹੜੇ ਵੱਡੇ ਵੈਲੀ ਕਹਾਉਦੇ ਸੀ
ਅੱਜ ਕੱਲ ਸਵਾਈਨ ਫਲੂ ਤੋ ਡਰਦੇ
ਮੁਸ਼ਕ ਕਪੂਰ ਸੁੰਘਦੇ ਫਿਰਦੇ ਆ...

08/03/2015

,ਕਦੇ ਵਕਤ ਮਿਲਿਆ, ਤੇਰੀ ਜੁਲਫ ਵੀ ਸੰਵਾਰਾਂਗੇ

ਹਾਲੇ ਵਕਤ ਨੂੰ ਸੰਵਾਰਨ ਵਿੱਚ ਮਸ਼ਰੂਫ ਹਾਂ ਮੈਂ

13/02/2015

,ਵਿਸ਼ਵਾਸ਼ ਡੇ,,,,,
ਮੁੰਡਾ ਆਪਣੇ ਅਨਪੜ ਬਾਪੂ ਦੇ ਹਾੜੇ ਕੱਢੀ ਜਾ ਰਿਹਾ ਸੀ,, ਬਾਪੂ
ਹਜ਼ਾਰ ਰੁਪੇ ਦੇ , ਚਾਹੀਦੇ ਨੇਂ ,,,
ਬਾਪੂ ਵੀ ਵਾਰ-ਵਾਰ ਇਹੀ ਪੁੱਛ ਰਿਹਾ ਸੀ , ਕਿ ਕਿਉਂ ਚਾਹੀਦੇ
ਨੇ , ਕੀ ਕਰਨਾਂ ,,,?
ਵਾਰ-ਵਾਰ ਬਾਪੂ ਦੇ ਪੁੱਛਣ ਤੇ ਮੁੰਡੇਂ ਨੇ ਕਹਿਤਾ,, ਬਾਪੂ ਅੱਜ ਰੌਜ਼ ਡੇ ਐ,
ਬਾਪੂ ਨੇਂ ਮੱਥੇ ਤੇ ਤਿਊੜੀ ਪਾ ਸੋਚਦੇ ਨੇਂ ਕਿਹਾ,, ਰੋਜ ਡੇ,,, ਇਹ
ਕੀ ਹੁੰਦਾ ਹੈ,,,,??
ਬਾਪੂ ਅੱਜ ਦੇ ਦਿਨ ਅਸੀ ਟੀਚਰਾਂ ਨੂੰ ਫੁੱਲ ਦਿਨੇਂ ਆਂ,, ਤੇ
ਪਾਰਟੀ ਕਰਦੇ ਆਂ,, ਤਾਂ ਜੋ ਉਹ ਸਾਨੂੰ ਚੰਗੇ ਨੰਬਰਾਂ ਤੇ ਪਾਸ ਕਰਨ,,,
ਭੋਲੇ ਬਾਪੂ ਨੇ ਕਿਹਾ,, ਅੱਛਾ-ਅੱਛਾ, ਫਿਰ ਠੀਕ ਐ,, ਆਹ ਫੜ ਹਜ਼ਾਰ
ਰੁਪੈ, ਤੇ ਉਹਨਾਂ ਨੂੰ ਕਹੀਂ, ਕਿ ਚੰਗੇ ਨੰਬਰ ਦੇਣ,,,
ਠੀਕ ਏ ਬਾਪੂ,,, ਮੁੰਡੇ ਨੇ ਪੈਸੇ ਫੜੇ ਤੇ ਤੁਰਦਾ ਬਣਿਆ,,,
ਆਪਣੀ ਗਰਲ਼ ਫਰੈਂਡ ਨਾਲ ਮੋਜ ਮਸਤੀ ਕਰਨ ਤੋਂ ਬਾਅਦ,, ਜਦੋਂ ਉਹ ਸ਼ਾਮ
ਨੂੰ ਘਰ ਵਾਪਿਸ ਆਇਆ,, ਤਾਂ ਉਸਦੀ ਜਵਾਨ ਭੈਣ, ਮਾਂ ਅਤੇ ਬਾਪੂ
ਇਕੱਠੇ ਬੈਠੈ ਸਨ,,
ਮੁੰਡੇਂ ਨੂੰ ਆਉਦਿਆਂ ਵੇਖ ਬਾਪੂ ਖੜਾ ਹੋ ਕੇ ਬੋਲਿਆ,, ਆ ਗਿਐਂ
ਨਲਾਇਕਾ,,
ਮੁੰਡੇ ਨੇ ਕਿਹਾ ਕੀ ਹੋ ਗਿਆ ਬਾਪੂ,,,?? ਬਾਪੂ ਬੜੇ ਫਖ਼ਰ ਨਾਲ
ਕਹਿੰਦਾ,, ਤੂੰ ਘਰੋਂ ਹਜ਼ਾਰ ਰੁਪੈ ਲੈਕੇ ਟੀਚਰਾਂ ਨੂੰ ਫੁੱਲ ਦਿਦਾ ਫਿਰਦੈਂ,,
ਤੇ ਆਹ ਵੇਖ,, ਤੇਰੀ ਭੈਣ ਨੂੰ ਟੀਚਰਾਂ ਨੇ ਆਪ ਫੁੱਲ ਦਿੱਤੇ ਨੇਂ,, ਤੇ ਨਾਲ ਇਹ
ਵੀ ਕਿਹੈ,, ਕਿ ਚੰਗੇ ਨੰਬਰਾਂ ਤੇ ਪਾਸ ਵੀ ਹੋਵੇਗੀ,,!
ਹੁਣ ਭੈਣ-ਭਰਾ ਇੱਕ ਦੂਸਰੇ ਵੱਲ ਵੇਖਕੇ, ਸ਼ਰਮਿੰਧਾ ਵੀ ਹੋ ਰਹੈ ਸੀ,, ਤੇ
ਕਿਸੇ ਨੁੰ ਕੁੱਝ ਕਹਿ ਵੀ ਨਹੀ ਸਕਦੇ ਸੀ,,
ਫਿਰ ਭੌਲ੍ਹਾ ਬਾਪੂ ਕੁੜੀ ਦੇ ਸਿਰ ਤੇ ਹੱਥ ਫੇਰਦਾ ਹੋਇਆ ਕਹਿੰਦਾ ,,,,,...
ਮੈਨੂੰ ਮਾਣ ਹੈ ਮੇਰੀ ਧੀ ਤੇ ,,,,!
ਹੁਣ ਭੌਲ੍ਹੇ ਬਾਪੂ ਦੀਆਂ ਗੱਲਾਂ ਭੈਣ-ਭਰਾ ਤਾਂ ਸਮਝ ਗਏ ਸੀ,, ਪਰ ਬਾਪੂ
ਨਹੀ ਸੀ ਸਮਝਿਆ,,,!
ਇਸਨੂੰ ਕਹਿੰਦੇ ਹਨ ਵਿਸ਼ਵਾਸ ਡੇ,, ਜੋ ਸਿਰਫ ਇੱਕ ਦਿਨ ਲਈ
ਹੀ ਨਹੀ,, ਹਮੇਂਸ਼ਾਂ ਲਈ ਮਾਂ-ਬਾਪ ਤੁਹਾਡੇ ਤੇ ਅੰਨਾਂ ਵਿਸ਼ਵਾਸ ਕਰਦੇ
ਹਨ,, ਉਨ੍ਹਾਂ ਦਾ ਵਿਸ਼ਵਾਸ ਕਦੇ ਨਾ ਤੋੜੋ,,!....

watch our song hope u like if ulike then share this on ur timeline need ur support or lovhttp://youtu.be/3IZgblC8zTw
10/11/2014

watch our song hope u like if ulike then share this on ur timeline need ur support or lovhttp://youtu.be/3IZgblC8zTw

WATCH | SHARE | SUPPORT

09/11/2014

Ikk Punjabi De Mobile Te Ikk Message Aya..
"Kya Aap Narendr Modi Ke Saath Hai.. ??"

Punjabi Replied.. "Nahi Main Taa Ghare aa..!!
Koi Kamm c veere..?

09/11/2014

ਪੰਗੇ ਨਾਂ ਲੈ ਸੋਹਣੀਏ ਮਹਿੰਗੇ ਪੈ ਜਾਣਗੇ
___..
-----
-------
---------
-----------
-------------
-----------------
ਨਰਕਾਂ ਨੂੰ ਚੱਲੇ ਪਾਪੀ, ਨਾਲ ਹੀ ਲੈ ਜਾਣਗੇ...

09/11/2014

ਪਲ-ਪਲ ਜਿੰਦਗੀ ਮੁੱਕਦੀ ਜਾਂਦੀ ਏ ,
ਡੋਰ ਇਹ ਸਾਹਾਂ ਵਾਲੀ ਟੁੱਟਦੀ ਜਾਂਦੀ ਏ ,,
,, ਵਾਂਗ ਮੋਮਬੱਤੀ ਪਿਘਲ ਜਾਣਾ ਇੱਕ ਦਿਨ ,
ਤੇਰੇ ਹਿਜਰਾਂ ਵਿਚ ਨਬਜ਼ ਰੁਕਦੀ ਜਾਂਦੀ ਏ

08/11/2014

ਗਲ ਕਰਨੀ ਸੌਖੀ ਆ ,
ਗਲ ਸਹਿਨੀ ਵੀ ਜਰ ,
ਪਿਠ ਪਿਛੇ ਗਲਾ ਕਰਦਾ ਐ,
ਜੇ ਜਿਗਰਾ ਵਾ ਤੇ ਮੂੰਹ ਤੇ ਆ ਕੈ ਕਰ...

05/11/2014

ਪਹਿਲਾਂ ਆਸ਼ਕਾਂ ਵਿੱਚ ਰੱਬ ਬੋਲਦਾ ਸੀ.....!
ਅੱਜਕੱਲ......?
+
+
+
+
+
32 ਬੋਰ ਦਾ ਬੋਲਦਾ.....!
ਤਰੱਕੀ ਤਾਂ ਹੋ ਰਹੀ ਐ....

Address

Chabal

Telephone

+1 705-561-0613

Website

Alerts

Be the first to know and let us send you an email when School Ashqui nd gedi confession posts news and promotions. Your email address will not be used for any other purpose, and you can unsubscribe at any time.

Shortcuts

Share

Category