Govt. Secondary School Saidewala

Govt. Secondary School Saidewala The students from standard 6th to 12th are welcome to increase their knowledge in the disciplined and good environment of the school
(1)

ਦਾਖਲਾ ਸ਼ੁਰੂ
31/03/2026

ਦਾਖਲਾ ਸ਼ੁਰੂ

ਅੱਜ ਮਿਤੀ 28 ਮਾਰਚ 2026 ਨੂੰ ਸਕੂਲ ਵਿਖੇ ਸਾਲਾਨਾ ਨਤੀਜਿਆਂ ਦੇ ਸਬੰਧ ਵਿੱਚ ਇੱਕ ਵਿਸ਼ੇਸ਼ ਅਧਿਆਪਕ-ਮਾਪੇ ਮਿਲਣੀ (PTM) ਦਾ ਆਯੋਜਨ ਬਹੁਤ ਹੀ ਉਤਸ...
28/03/2026

ਅੱਜ ਮਿਤੀ 28 ਮਾਰਚ 2026 ਨੂੰ ਸਕੂਲ ਵਿਖੇ ਸਾਲਾਨਾ ਨਤੀਜਿਆਂ ਦੇ ਸਬੰਧ ਵਿੱਚ ਇੱਕ ਵਿਸ਼ੇਸ਼ ਅਧਿਆਪਕ-ਮਾਪੇ ਮਿਲਣੀ (PTM) ਦਾ ਆਯੋਜਨ ਬਹੁਤ ਹੀ ਉਤਸ਼ਾਹਪੂਰਵਕ ਮਾਹੌਲ ਵਿੱਚ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਇੰਚਾਰਜ ਸ਼੍ਰੀ ਅਵਤਾਰ ਸਿੰਘ ਜੀ ਅਤੇ ਸੈਕਿੰਡ ਇੰਚਾਰਜ ਸ਼੍ਰੀ ਕਰਮਜੀਤ ਸਿੰਘ ਜੀ ਦੀ ਦੇਖ-ਰੇਖ ਹੇਠ ਹੋਏ ਇਸ ਸਮਾਗਮ ਵਿੱਚ ਪਿੰਡ ਦੇ ਸਰਪੰਚ ਸ਼੍ਰੀ ਜਗਦੀਸ਼ ਸਿੰਘ ਜੀ ਅਤੇ ਐਸ.ਐਮ.ਸੀ. ਚੇਅਰਮੈਨ ਸ਼੍ਰੀ ਸੁਖਦੇਵ ਸਿੰਘ ਜੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਮੌਕੇ ਵਿਦਿਆਰਥੀਆਂ ਨੂੰ ਉਹਨਾਂ ਦੇ ਸਾਲਾਨਾ ਨਤੀਜੇ ਵੰਡੇ ਗਏ ਅਤੇ ਪੜ੍ਹਾਈ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਹੋਣਹਾਰ ਬੱਚਿਆਂ ਨੂੰ ਵਿਸ਼ੇਸ਼ ਤੌਰ 'ਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
ਦੱਸਣਯੋਗ ਹੈ ਕਿ ਵਿਦਿਆਰਥੀਆਂ ਨੂੰ ਦਿੱਤੇ ਗਏ ਇਹ ਇਨਾਮ ਸਵਰਗੀ ਸ਼੍ਰੀ ਜੱਸਾ ਸਿੰਘ ਜੀ (SLA, ਕੋਟਧਰਮੂ) ਦੇ ਪਰਿਵਾਰ ਵੱਲੋਂ ਬੱਚਿਆਂ ਦੀ ਹੌਸਲਾ ਅਫਜ਼ਾਈ ਲਈ ਭੇਂਟ ਕੀਤੇ ਗਏ ਸਨ। ਸਮੂਹ ਸਕੂਲ ਸਟਾਫ਼ ਅਤੇ ਮਾਪਿਆਂ ਵੱਲੋਂ ਇਸ ਨੇਕ ਕਾਰਜ ਲਈ ਸਵਰਗੀ ਸ਼੍ਰੀ ਜੱਸਾ ਸਿੰਘ ਜੀ ਦੇ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
ਸਮਾਗਮ ਦੌਰਾਨ ਪ੍ਰਿੰਸੀਪਲ ਇੰਚਾਰਜ ਅਤੇ ਮਹਿਮਾਨਾਂ ਵੱਲੋਂ ਮਾਪਿਆਂ ਨੂੰ ਸਕੂਲ ਵਿੱਚ ਲੱਗੇ ਆਧੁਨਿਕ ਇੰਟਰਐਕਟਿਵ ਟੱਚ ਪੈਨਲਾਂ (Interactive Touch Panels) ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਦਿਖਾਇਆ ਗਿਆ ਕਿ ਕਿਵੇਂ ਡਿਜੀਟਲ ਤਕਨੀਕ ਰਾਹੀਂ ਸਿੱਖਿਆ ਨੂੰ ਹੋਰ ਸੁਖਾਲਾ ਅਤੇ ਪ੍ਰਭਾਵਸ਼ਾਲੀ ਬਣਾਇਆ ਜਾ ਰਹੀ ਹੈ। ਮਾਪਿਆਂ ਨੇ ਸਕੂਲ ਦੇ ਪ੍ਰਬੰਧਾਂ ਅਤੇ ਦਾਨੀ ਸੱਜਣਾਂ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਅੰਤ ਵਿੱਚ ਸ਼੍ਰੀ ਅਵਤਾਰ ਸਿੰਘ ਜੀ ਨੇ ਆਏ ਹੋਏ ਮਹਿਮਾਨਾਂ ਅਤੇ ਮਾਪਿਆਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਨਵੇਂ ਸੈਸ਼ਨ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਸਕੂਲ ਵਿੱਚ 6ਵੀਂ ਤੋਂ 12ਵੀਂ ਜਮਾਤ ਦੇ ਦਾਖਲੇ ਦੇ ਫਾਰਮ ਭਰਨੇ ਸ਼ੁਰੂ ਹੋ ਗਏ ਹਨ ।
20/03/2026

ਸਕੂਲ ਵਿੱਚ 6ਵੀਂ ਤੋਂ 12ਵੀਂ ਜਮਾਤ ਦੇ ਦਾਖਲੇ ਦੇ ਫਾਰਮ ਭਰਨੇ ਸ਼ੁਰੂ ਹੋ ਗਏ ਹਨ ।

ਸਕੂਲ ਵਿੱਚ 6ਵੀਂ ਤੋਂ 12ਵੀਂ ਜਮਾਤ ਦੇ ਦਾਖਲੇ ਦੇ ਫਾਰਮ ਭਰਨੇ ਸ਼ੁਰੂ ਹੋ ਗਏ ਹਨ ।
20/03/2026

ਸਕੂਲ ਵਿੱਚ 6ਵੀਂ ਤੋਂ 12ਵੀਂ ਜਮਾਤ ਦੇ ਦਾਖਲੇ ਦੇ ਫਾਰਮ ਭਰਨੇ ਸ਼ੁਰੂ ਹੋ ਗਏ ਹਨ ।

🎊🎊 CONGRATULATIONS 🎊 🎊 🇮🇳🇮🇳🇮🇳 ਬਹੁਤ ਬਹੁਤ ਵਧਾਈਆਂ ਸੈਦੇਵਾਲਾ ਸਕੂਲ 🇮🇳🇮🇳🇮🇳ਮਿਤੀ 30 ਜਨਵਰੀ 2026 ਦਿਨ ਸ਼ੁੱਕਰਵਾਰ ਨੂੰ ਦਿੱਲੀ ਵਿਖੇ ਨੈਸ਼ਨਲ ...
01/02/2026

🎊🎊 CONGRATULATIONS 🎊 🎊
🇮🇳🇮🇳🇮🇳 ਬਹੁਤ ਬਹੁਤ ਵਧਾਈਆਂ ਸੈਦੇਵਾਲਾ ਸਕੂਲ 🇮🇳🇮🇳🇮🇳
ਮਿਤੀ 30 ਜਨਵਰੀ 2026 ਦਿਨ ਸ਼ੁੱਕਰਵਾਰ ਨੂੰ ਦਿੱਲੀ ਵਿਖੇ ਨੈਸ਼ਨਲ ਲੈਵਲ ਤੇ GREEN SCHOOL AWARD ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਸਰਕਾਰੀ ਸੈਕੰਡਰੀ ਸਕੂਲ ਸੈਦੇਵਾਲਾ ਨੂੰ ਲਗਾਤਾਰ ਦੂਜਾ ਐਵਾਰਡ ਮਿਲਿਆ ਹੈ। ਸਕੂਲ ਪ੍ਰਿੰਸੀਪਲ ਸ. ਕਰਮਜੀਤ ਸਿੰਘ ਨੂੰ ਦਿੱਲੀ ਵਿੱਖੇ ਭਾਰਤ ਸਰਕਾਰ ਦੇ ਉੱਚ- ਅਧਿਕਾਰੀਆਂ ਵੱਲੋ ਗ੍ਰੀਨ ਸਕੂਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ । ਸਕੂਲ ਪ੍ਰਿੰਸੀਪਲ ਸ. ਕਰਮਜੀਤ ਸਿੰਘ ਵੱਲੋਂ ਸਕੂਲ ਦੀ ਇਸ ਵੱਡੀ ਪ੍ਰਾਪਤੀ ਲਈ ਗ੍ਰੀਨ ਸਕੂਲ ਨੋਡਲ ਸ਼੍ਰੀ ਇੰਦਰਪਾਲ ਸਿੰਘ ਅਤੇ ਸਮੂਹ ਸਕੂਲ ਸਟਾਫ਼ ਨੂੰ ਵਧਾਈਆਂ ਦਿੱਤੀਆਂ ਗਈਆਂ ਅਤੇ ਧੰਨਵਾਦ ਕੀਤਾ ਗਿਆ। ਪਿੰਡ ਸੈਦੇਵਾਲਾ ਅਤੇ ਸਮੂਹ ਇਲਾਕੇ ਲਈ ਸਕੂਲ ਨੂੰ ਇਹ ਐਵਾਰਡ ਮਿਲਣਾ ਮਾਣ ਵਾਲੀ ਗੱਲ ਹੈ।

ਵਾਹਿਗੁਰੂ ਵਾਹਿਗੁਰੂ
25/12/2025

ਵਾਹਿਗੁਰੂ ਵਾਹਿਗੁਰੂ

25/12/2025
24/12/2025

Good morning

23/12/2025

ਛੋਟੇ ਸਾਹਿਬਜ਼ਾਦੇ ਸੂਬੇ ਦੀ ਕਚਹਿਰੀ ਵਿੱਚ

Amritsar Tour
23/12/2025

Amritsar Tour

Address

Boha
151503

Opening Hours

Monday 8am - 2pm
Tuesday 8am - 2pm
Wednesday 8am - 2pm
Thursday 8am - 2pm
Friday 8am - 2pm
Saturday 9am - 2pm

Telephone

+919914520710

Website

Alerts

Be the first to know and let us send you an email when Govt. Secondary School Saidewala posts news and promotions. Your email address will not be used for any other purpose, and you can unsubscribe at any time.

Contact The School

Send a message to Govt. Secondary School Saidewala:

Shortcuts

Share

Category